ਰਾਸ਼ਟਰੀ
ਕਾਂਗੜਾ ਅਤੇ ਊਨਾ ’ਚ 1994 ਤੋਂ ਬਾਅਦ ਸਤੰਬਰ ਦਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ
24 ਸਤੰਬਰ ਨੂੰ ਰਾਜਧਾਨੀ ਸ਼ਿਮਲਾ ’ਚ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਦਰਜ ਕੀਤਾ ਗਿਆ
Jammu Kashmir Second Phase Election Voting : ਦੂਜੇ ਪੜਾਅ ’ਚ 56.05 ਫੀਸਦੀ ਵੋਟਿੰਗ , ਸ੍ਰੀਨਗਰ ਸਭ ਤੋਂ ਪਿੱਛੇ ਰਿਹਾ
ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ
Karnataka MUDA Land Scam : ਕਰਨਾਟਕ ਅਦਾਲਤ ਨੇ ਮੁੱਖ ਮੰਤਰੀ ਸਿਧਾਰਮਈਆ ਵਿਰੁਧ ਲੋਕਾਯੁਕਤ ਪੁਲਿਸ ਨੂੰ ਦਿੱਤੇ ਜਾਂਚ ਦੇ ਹੁਕਮ
ਜਾਂਚ ਦਾ ਸਾਹਮਣਾ ਕਰਨ ਲਈ ਤਿਆਰ : ਸਿਧਾਰਮਈਆ
Badlapur Case : ਬਦਲਾਪੁਰ ਕਾਂਡ ਦੇ ਮੁਲਜ਼ਮ ਦੀ ਮੌਤ ਨਾਲ ਸਬੰਧਤ ਮਾਮਲੇ ਦੀ ਨਿਰਪੱਖ ਜਾਂਚ ਹੋਵੇ : ਹਾਈ ਕੋਰਟ
ਕਿਹਾ, ਮੁਲਜ਼ਮ ਅਕਸ਼ੈ ਸ਼ਿੰਦੇ ਨੂੰ ਗੋਲੀ ਮਾਰਨ ਤੋਂ ਬਚਿਆ ਜਾ ਸਕਦਾ ਸੀ
ਮੈਂ ਜੋ ਵੀ ਹਾਂ, ਉਸ ’ਚ ਹਰਿਆਣਾ ਦਾ ਵੱਡਾ ਯੋਗਦਾਨ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ, ਸੋਨੀਪਤ ਦੀ ਇਸ ਧਰਤੀ ਤੋਂ ਮੈਂ ਦੇਸ਼ ਦੇ ਮਹਾਨ ਪੁੱਤਰ ਸਰ ਛੋਟੂ ਰਾਮ ਜੀ ਨੂੰ, ਬਾਬਾ ਲਕਸ਼ਮੀਚੰਦ ਜੀ ਨੂੰ ਸਲਾਮ ਕਰਦਾ ਹਾਂ
ਸ਼ੰਭੂ ਬਾਰਡਰ ਬੰਦ ਹੋਣਾ ‘ਵੱਡੀ ਸਮੱਸਿਆ’, ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹੈ : ਮਨੋਹਰ ਲਾਲ ਖੱਟਰ
ਕਿਹਾ-ਸ਼ੰਭੂ ਬਾਰਡਰ ’ਤੇ ਪ੍ਰਦਰਸ਼ਨਕਾਰੀਆਂ ਨੇ ਕਿਸਾਨਾਂ ਦਾ ਮੁਖੌਟਾ ਪਹਿਨਿਆ ਹੋਇਆ ਹੈ
India-China Conflict : ਸਰਹੱਦ ’ਤੇ ਸ਼ਾਂਤੀ ਲਈ ਭਾਰਤ-ਚੀਨ ਸਬੰਧਾਂ ’ਚ ਤਰੱਕੀ ਜ਼ਰੂਰੀ : ਜੈਸ਼ੰਕਰ
ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਦਾ ਪੂਰੀ ਦੁਨੀਆਂ ’ਤੇ ਅਸਰ ਪਵੇਗਾ
Air Marshal Sujeet Pushpakar Dharkar : ਏਅਰ ਮਾਰਸ਼ਲ ਸੁਜੀਤ ਪੁਸ਼ਪਾਕਰ ਧਾਰਕਰ ਨੂੰ ਹਵਾਈ ਸੈਨਾ ਦਾ ਉਪ ਮੁਖੀ ਕੀਤਾ ਨਿਯੁਕਤ
Air Marshal Sujeet Pushpakar Dharkar : ਏਅਰ ਮਾਰਸ਼ਲ ਏ.ਪੀ. ਸਿੰਘ ਦੀ ਲੈਣਗੇ ਥਾਂ, ਧਾਰਕਰ ਫ਼ਿਲਹਾਲ ਚ ਸ਼ਿਲਾਂਗ, ਮੇਘਾਲਿਆ ’ਚ ਹਨ ਪੂਰਬੀ ਹਵਾਈ ਕਮਾਂਡਰ
Rahul Gandhi News : ਅਮਰੀਕਾ ’ਚ ਰਾਹੁਲ ਗਾਂਧੀ ਦਾ ਬਿਆਨ ਸਹੀ, ਨਫ਼ਰਤ ਦੀ ਰਾਜਨੀਤੀ ’ਤੇ ਰੋਕ ਲੱਗੇਗੀ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ
ਰਵਨੀਤ ਬਿੱਟੂ ਦੀ ਟਿਪਣੀ ਦੀ ਵੀ ਕੀਤੀ ਆਲੋਚਨਾ, ਕਿਹਾ, ‘ਕੋਈ ਵੀ ਸਿੱਖ ਅਜਿਹੀਆਂ ਟਿਪਣੀਆਂ ਨਹੀਂ ਕਰ ਸਕਦਾ’
ਦਿੱਲੀ ਦੀ ਆਤਿਸ਼ੀ ਸਰਕਾਰ ਦਾ ਮਜ਼ਦੂਰਾਂ ਨੂੰ ਤੋਹਫ਼ਾ, ਤਿਉਹਾਰਾਂ ਤੋਂ ਪਹਿਲਾਂ ਤਨਖ਼ਾਹ ਵਿੱਚ ਕੀਤਾ ਵਾਧਾ
ਦਿੱਲੀ ਦੀ ਆਤਿਸ਼ੀ ਸਰਕਾਰ ਦਾ ਮਜ਼ਦੂਰਾਂ ਨੂੰ ਤੋਹਫ਼ਾ, ਤਿਉਹਾਰਾਂ ਤੋਂ ਪਹਿਲਾਂ ਤਨਖ਼ਾਹ ਵਿੱਚ ਕੀਤਾ ਵਾਧਾ