ਰਾਸ਼ਟਰੀ
ਵਿਰੋਧੀ ਧਿਰ ਦੇ ਮੈਂਬਰਾਂ ਨੇ ਵਕਫ ਕਮੇਟੀ ਦੀ ਬੈਠਕ ਛੱਡੀ
Opposition members left the Waqf Committee meeting
ਦੀਵਾਲੀ ਆਉਣ ਵਾਲੀ ਹੈ ਪਰ ਰਾਜਸਥਾਨ ਦੇ ਕਈ ਇਲਾਕਿਆਂ ’ਚ ਅਜੇ ਪੈ ਰਹੀ ਹੈ ਗਰਮੀ
ਪਾਕਿਸਤਾਨ ਅਤੇ ਬਲੋਚਿਸਤਾਨ ਤੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਵਧੀ ਗਰਮੀ
2019 ’ਚ ਦਮੇ ਦੇ ਇਕ ਤਿਹਾਈ ਮਾਮਲੇ ਪੀ.ਐਮ.2.5 ਦੇ ਲੰਮੇ ਸਮੇਂ ਦੇ ਸੰਪਰਕ ਨਾਲ ਜੁੜੇ ਹੋਏ : ਅਧਿਐਨ
ਹਵਾ ਪ੍ਰਦੂਸ਼ਣ ਅਤੇ ਦਮੇ ਦੇ ਵਿਚਕਾਰ ਸਬੰਧ ਬਾਰੇ ‘ਠੋਸ ਸਬੂਤ’ ਮਿਲਿਆ
PM Narendra Modi: ਜੇ ਰਤਨ ਟਾਟਾ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਬਹੁਤ ਖੁਸ਼ ਹੁੰਦੇ- PM ਨਾਲ ਨਰਿੰਦਰ ਮੋਦੀ
ਟਾਟਾ-ਏਅਰਬੱਸ' ਭਾਰਤ ਦਾ ਪਹਿਲਾ ਨਿੱਜੀ ਕੇਂਦਰ ਹੋਵੇਗਾ ਜਿੱਥੇ ਫੌਜੀ ਜਹਾਜ਼ਾਂ ਦੇ ਸਪੇਅਰ ਪਾਰਟਸ ਨੂੰ ਅਸੈਂਬਲ ਕਰ ਕੇ ਅੰਤਿਮ ਅਸੈਂਬਲੀ ਲਾਈਨ ਦਾ ਕੰਮ ਕੀਤਾ ਜਾਵੇਗਾ।
Maharashtra News : ਮਹਾਰਾਸ਼ਟਰ ਪੁਲਿਸ ਨੇ ਕਾਰ 'ਚੋਂ 3.31 ਲੱਖ ਰੁਪਏ ਦੀ ਚਾਂਦੀ ਕੀਤੀ ਬਰਾਮਦ
Maharashtra News : ਚਾਂਦੀ ਦੀ ਕੁਲ ਕੀਮਤ 2.08 ਕਰੋੜ ਰੁਪਏ, ਚੋਣ ਜ਼ਾਬਤੇ ਦੌਰਾਨ ਭਿਵੰਡੀ ਫਲਾਇੰਗ ਸਕੁਐਡ ਅਤੇ ਨਾਰਪੋਲੀ ਪੁਲਿਸ ਨੇ ਕੀਤੀ ਕਾਰਵਾਈ
Jammu Kashmir: ਜੰਮੂ-ਕਸ਼ਮੀਰ ਦੇ ਅਖਨੂਰ 'ਚ ਸੁਰੱਖਿਆ ਬਲਾਂ ਨੇ 3 ਅਤਿਵਾਦੀ ਕੀਤੇ ਢੇਰ
Jammu Kashmir: 5 ਘੰਟੇ ਤੱਕ ਚੱਲੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਮਾਰਿਆ
Dengue Cases: ਡੇਂਗੂ ਦਾ ਕਹਿਰ, 10 ਦਿਨਾਂ ਵਿੱਚ ਡੇਂਗੂ ਦੇ 673 ਨਵੇਂ ਕੇਸ ਆਏ ਸਾਹਮਣੇ
Dengue Cases: ਖਾਸ ਗੱਲ ਇਹ ਹੈ ਕਿ ਸਰਕਾਰ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਡੇਂਗੂ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ।
Air Pollution: ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਚੌਥੇ ਸਥਾਨ ’ਤੇ ਪੰਜਾਬ ਦਾ ਇਹ ਸ਼ਹਿਰ
ਤਿਉਹਾਰਾਂ ਤੋਂ ਪਹਿਲਾਂ ਹੀ ਹਵਾ ਪ੍ਰਦੂਸ਼ਣ ਇੰਨਾ ਵਧਣ ਕਾਰਨ ਦੀਵਾਲੀ ਤੱਕ ਇਸ ਦੇ ਗੰਭੀਰ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ।
Jammu-Kashmir: ਅਖਨੂਰ 'ਚ ਅਤਿਵਾਦੀਆਂ ਨੇ ਫੌਜ ਦੇ ਕਾਫਲੇ 'ਤੇ ਕੀਤਾ ਹਮਲਾ
Jammu-Kashmir: ਸੂਤਰਾਂ ਮੁਤਾਬਕ ਗੋਲੀਬਾਰੀ ਕਰਨ ਵਾਲੇ ਅਤਿਵਾਦੀਆਂ ਦੀ ਗਿਣਤੀ 3 ਤੋਂ 4 ਦੱਸੀ ਜਾ ਰਹੀ ਹੈ
ਜੰਮੂ-ਕਸ਼ਮੀਰ : ਫ਼ੌਜ ਨੇ ਰਾਜੌਰੀ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਤ ਕੀਤਾ
‘ਬਾਬਾ ਬੰਦਾ ਸਿੰਘ ਬਹਾਦਰ ਮੋੜ’ ਦੇ ਨਾਂ ਨਾਲ ਜਾਣਿਆ ਜਾਵੇਗਾ ਨਾਰੀਆਂ ’ਚ ਸਥਿਤ ਸਥਾਨ