ਰਾਸ਼ਟਰੀ
ਗੁਜਰਾਤ : ਬੋਰਵੈੱਲ ’ਚ ਡਿੱਗੀ 18 ਸਾਲਾਂ ਦੀ ਕੁੜੀ ਦੀ ਮੌਤ
33 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਮੰਗਲਵਾਰ ਸ਼ਾਮ ਨੂੰ ਬਾਹਰ ਕਢਿਆ
ਡਰੱਗ ਨੂੰ ਲੈ ਕੇ ਆਸਾਮ ਪੁਲਿਸ ਦੀ ਵੱਡੀ ਕਾਰਵਾਈ, 11 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ
ਬੱਸ ਦੁਆਰਾ ਡਰੱਗ ਦੀ ਕੀਤੀ ਜਾ ਰਹੀ ਸੀ ਸਪਲਾਈ
Delhi News : ਪਿਛਲੇ 4 ਸਾਲਾਂ ’ਚ ਸਭ ਤੋਂ ਹੌਲੀ ਹੋਈ ਅਰਥਵਿਵਸਥਾ ’ਚ ਵਾਧੇ ਦੀ ਰਫ਼ਤਾਰ
Delhi News : ਚਾਲੂ ਵਿੱਤੀ ਸਾਲ ’ਚ ਭਾਰਤ ਦੀ ਅਰਥਵਿਵਸਥਾ 6.4 ਫ਼ੀ ਸਦੀ ਦੀ ਦਰ ਨਾਲ ਵਧੇਗੀ : ਐਨ.ਐਸ.ਓ.
ਹੁਣ ਤੱਕ ਦੀ ਸਭ ਤੋਂ ਵੱਡੀ ਡਿਜ਼ੀਟਲ ਗ੍ਰਿਫਤਾਰੀ, ਸਾਈਬਰ ਠੱਗਾਂ ਨੇ 71.25 ਲੱਖ ਰੁਪਏ ਲੁੱਟੇ
ਮੁੰਬਈ ਸਾਈਬਰ ਅਤੇ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਕੇ ਉਸ ਤੋਂ 71.25 ਲੱਖ ਰੁਪਏ ਹੜੱਪ ਲਏ
Assam News : ਆਸਾਮ ’ਚ 36 ਘੰਟਿਆਂ ਤੋਂ ਖਾਨ 'ਚ ਫਸੇ 9 ਮਜ਼ਦੂਰ, ਮਜ਼ਦੂਰਾਂ ਨੂੰ ਬਚਾਉਣ ਲਈ ਪਹੁੰਚੀ ਫ਼ੌਜ
Assam News : 300 ਫੁੱਟ ਡੂੰਘੀ ਕੋਲੇ ਦੀ ਖਾਨ ਪਾਣੀ ਨਾਲ ਭਰੀ, ਮੋਟਰ ਨਾਲ ਕੱਢ ਰਹੇ ਪਾਣੀ, ਪੁਲਿਸ ਨੇ ਖਾਨ ਮਾਲਕ ਪੁਨੀਸ਼ ਨੂਨੀਸਾ ਨੂੰ ਕੀਤਾ ਗ੍ਰਿਫ਼ਤਾਰ
Delhi News : ਲੈਕਚਰਾਰ ਭਰਤੀ ਦੇ ਬਦਲਣਗੇ ਨਿਯਮ, UGC ਨੇ ਜਾਰੀ ਕੀਤਾ ਡਰਾਫਟ
Delhi News : ਹੁਣ ਅਧਿਆਪਕਾਂ ਦੀ ਨਿਯੁਕਤੀ UG, PG ਵਿਸ਼ਿਆਂ ਦੀ ਬਜਾਏ PHD ਅਤੇ ਨੈੱਟ ਵਿਸ਼ਿਆਂ ਦੇ ਆਧਾਰ ’ਤੇ ਕੀਤੀ ਜਾਵੇਗੀ
ਦਿੱਲੀ ਵਿਧਾਨ ਸਭਾ ਚੋਣਾਂ ਲਈ ਤਰੀਕ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ
1 ਕਰੋੜ 55 ਲੱਖ ਤੋਂ ਵੱਧ ਵੋਟਰ ਕਰਨਗੇ ਵੋਟ
HMPV News : HMPV ਵਾਇਰਸ ਦੇ ਹੁਣ ਮਹਾਰਾਸ਼ਟਰ ਵਿਚ 2 ਕੇਸ ਆਏ ਸਾਹਮਣੇ, ਗਿਣਤੀ ਵਧ ਕੇ ਹੋਈ 8
HMPV News : ਇਹ ਵਾਇਰਸ ਆਮ ਹੈ ਤੇ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ : ਜੇ.ਪੀ ਨੱਡਾ
Assam Coil Mine Tragedy News : ਅਸਾਮ ’ਚ 300 ਫੁੱਟ ਡੂੰਘੀ ਕੋਲੇ ਦੀ ਖਾਨ ’ਚ ਭਰਿਆ ਪਾਣੀ, 15 ਮਜ਼ਦੂਰ ਫਸੇ
Assam Coil Mine Tragedy News : NDRF ਅਤੇ SDRF ਤੋਂ ਬਾਅਦ ਫ਼ੌਜ ਵੀ ਪਹੁੰਚੀ ਮੌਕੇ ’ਤੇ, ਬਚਾਅ ਕਾਰਜ ਜਾਰੀ
Asaram gets Bail: ਜਿਨਸੀ ਸ਼ੋਸ਼ਣ ਮਾਮਲੇ ’ਚ ਆਸਾਰਾਮ ਨੂੰ ਮਿਲੀ ਜ਼ਮਾਨਤ
Asaram gets Bail: ਸੁਪਰੀਮ ਕੋਰਟ ਵਲੋਂ ਸ਼ਰਧਾਲੂਆਂ ਤੋਂ ਦੂਰ ਰਹਿਣ ਦੇ ਨਿਰਦੇਸ਼