ਰਾਸ਼ਟਰੀ
Assam coal mine mishap: ਕੋਲਾ ਖਾਣ ’ਚ ਫਸੇ 9 ਮਜ਼ਦੂਰਾਂ ’ਚੋਂ ਇਕ ਦੀ ਲਾਸ਼ ਬਰਾਮਦ
Assam coal mine mishap: ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ ਟੀਮ ਨੇ ਮਜ਼ਦੂਰਾਂ ਨੂੰ ਬਚਾਉਣ ਦੇ ਯਤਨ ਕੀਤੇ ਤੇਜ਼
Himachal News: ਹਿਮਾਚਲ ਘੁੰਮਣ ਗਏ ਸੈਲਾਨੀ ਨਾਲ ਵਾਪਰਿਆ ਵੱਡਾ ਹਾਦਸਾ, ਪੈਰਾ ਗਲਾਈਡਿੰਗ ਦੌਰਾਨ ਹੋਈ ਮੌਤ
Himachal News: ਪਾਇਲਟ ਵੀ ਹੋਇਆ ਗੰਭੀਰ ਜ਼ਖ਼ਮੀ
School Bus Accident: ਤੜਕਸਾਰ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਵੈਨ ਹੋਈ ਹਾਦਸੇ ਦਾ ਸ਼ਿਕਾਰ
ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ’ਚ ਕਰਵਾਇਆ ਗਿਆ ਭਰਤੀ
Delhi High Court: ਦਿੱਲੀ ਹਾਈ ਕੋਰਟ ਦੇ ਦੋ ਜੱਜਾਂ ਨੇ ਅਹੁਦੇ ਦੀ ਚੁੱਕੀ ਸਹੁੰ
ਦੋ ਨਵੇਂ ਜੱਜਾਂ ਦੇ ਸਹੁੰ ਚੁੱਕਣ ਨਾਲ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ ਹੁਣ 37 ਹੋ ਗਈ ਹੈ
1984 ਸਿੱਖ ਨਸਲਕੁਸ਼ੀ ਮਾਮਲਾ: ਕਾਂਗਰਸੀ ਲੀਡਰ ਸੱਜਣ ਕੁਮਾਰ 'ਤੇ ਟਲੀ ਸੁਣਵਾਈ
ਰਾਊਜ਼ ਐਵਨਿਊ ਕੋਰਟ 'ਚ ਹੁਣ 21 ਜਨਵਰੀ ਨੂੰ ਹੋਵੇਗੀ ਸੁਣਵਾਈ
Chandigarh News: ਚੰਡੀਗੜ੍ਹ 'ਚ NIA ਨੇ ਅਤਿਵਾਦੀ ਪਾਸੀਆ 'ਤੇ 5 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ
Chandigarh News: ਚੰਡੀਗੜ੍ਹ ਬੰਬ ਧਮਾਕੇ ਦਾ ਮਾਸਟਰਮਾਈਂਡ ਹੈ ਪਾਸੀਆ
Dr. V. Narayanan: ਡਾਕਟਰ ਵੀ. ਨਰਾਇਣਨ ਹੋਣਗੇ ਇਸਰੋ ਦੇ ਨਵੇਂ ਮੁਖੀ, 14 ਜਨਵਰੀ ਨੂੰ ਸੋਮਨਾਥ ਦੀ ਥਾਂ ਸੰਭਾਲਣਗੇ ਕਮਾਨ, ਜਾਣੋ ਉਨ੍ਹਾਂ ਬਾਰੇ
ਡਾ: ਨਰਾਇਣਨ ਨੂੰ ਕਈ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ
ਸ਼ਾਹ ਨੇ ਕੌਮਾਂਤਰੀ ਪੁਲਿਸ ਸਹਾਇਤਾ ਲਈ ‘ਭਾਰਤਪੋਲ’ ਦੀ ਕੀਤੀ ਸ਼ੁਰੂਆਤ
195 ਮੈਂਬਰ ਦੇਸ਼ਾਂ ਤੋਂ ਅਪਣੇ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ
ਸੁਪਰੀਮ ਕੋਰਟ ਨੇ ਕੇਂਦਰੀ, ਸੂਬਾ ਸੂਚਨਾ ਕਮਿਸ਼ਨਾਂ ’ਚ ਖਾਲੀ ਪਈਆਂ ਅਸਾਮੀਆਂ ਨੂੰ ਤੁਰਤ ਭਰਨ ਦੇ ਦਿੱਤੇ ਹੁਕਮ
ਕਿਹਾ, ਸੰਸਥਾ ਦੇ ਹੋਣ ਦਾ ਕੀ ਫਾਇਦਾ ਹੈ, ਜੇ ਸਾਡੇ ਕੋਲ ਕੰਮ ਕਰਨ ਵਾਲੇ ਲੋਕ ਹੀ ਨਹੀਂ?
ਸੜਕ ਹਾਦਸਿਆਂ 'ਤੇ ਸ਼ੁਰੂ ਹੋਵੇਗੀ 'ਕੈਸ਼ਲੈੱਸ ਸਕੀਮ', ਇਲਾਜ ਦਾ ਖਰਚਾ ਚੁੱਕੇਗੀ ਸਰਕਾਰ, ਨਿਤਿਨ ਗਡਕਰੀ ਨੇ ਦੱਸਿਆ ਕਿਵੇਂ ਹੋਵੇਗਾ ਕੰਮ
ਰਜਿਸਟ੍ਰੇਸ਼ਨ 'ਤੇ 50 ਫੀਸਦੀ ਯਾਨੀ 50,000 ਰੁਪਏ ਤੱਕ ਦੀ ਮਿਲੇਗੀ ਛੋਟ