ਰਾਸ਼ਟਰੀ
Rajasthan News: 2 ਸਾਲਾ ਮਾਸੂਮ ਨੇ ਜਿੱਤੀ ਜ਼ਿੰਦਗੀ ਦੀ ਜੰਗ! 17 ਘੰਟਿਆਂ ਬਾਅਦ ਬੋਰਵੈੱਲ ’ਚੋਂ ਬੱਚੀ ਨੂੰ ਸੁਰੱਖਿਅਤ ਕੱਢਿਆ ਬਾਹਰ
Rajasthan News: ਫਿਲਹਾਲ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
J. P. Nadda: ਕਾਂਗਰਸ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਬਿਆਨਾਂ ਨੂੰ ਭੁੱਲ ਗਈ ਹੈ- ਜੇ.ਪੀ. ਨੱਢਾ
J. P. Nadda: ਹੁਣ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਇੱਕ ਪੱਤਰ ਰਾਹੀਂ ਉਸ ਪੱਤਰ ਦਾ ਜਵਾਬ ਦਿੱਤਾ ਹੈ
Vinesh Phogat: 5 ਤਰੀਕ ਨੂੰ ਹੱਥ ਦਾ ਨਿਸ਼ਾਨ ਥੱਪੜ ਦਾ ਕੰਮ ਕਰੇਗਾ- ਵਿਨੇਸ਼ ਫੋਗਾਟ
Vinesh Phogat:10 ਸਾਲਾਂ ’ਚ ਜੋ ਸਾਡਾ ਅਪਮਾਨ ਹੋਇਆ ਉਸ ਦਾ ਬਦਲਾ ਲੈਣਾ ਹੈ
Chandigarh News: ਸਾਬਕਾ IAS ਦੀ ਕੋਠੀ ’ਚੋਂ 12 ਕਰੋੜ ਰੁਪਏ ਦੇ ਕਰੀਬ ਹੀਰੇ ਤੇ ਗਹਿਣੇ ਬਰਾਮਦ
Chandigarh News: ਦੱਸਿਆ ਜਾਂਦਾ ਹੈ ਕਿ ਮਹਿੰਦਰ ਸਿੰਘ ਦੇ ਬੈੱਡ ਅਤੇ ਅਲਮਾਰੀ ਦੇ ਅੰਦਰੋਂ ਹੀਰੇ ਮਿਲੇ ਹਨ।
Train Accident: ਵੱਡਾ ਰੇਲ ਹਾਦਸਾ: ਮਥੁਰਾ 'ਚ ਮਾਲ ਗੱਡੀ ਦੇ 25 ਡੱਬੇ ਪਟੜੀ ਤੋਂ ਉਤਰੇ
Train Accident: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦਿੱਲੀ-ਮੁੰਬਈ ਲਾਈਨ 'ਤੇ ਵਾਪਰਿਆ
Martyrdom: ਨੂਰਪੁਰਬੇਦੀ ਦੇ ਪਿੰਡ ਝੱਜ ਦੇ 29 ਸਾਲਾ ਲਾਂਸ ਨਾਇਕ ਨੇ ਸ਼ਹਾਦਤ ਦਾ ਪੀਤਾ ਜਾਮ
Martyrdom: ਬੀਤੇ ਦਿਨੀਂ 200 ਫੁੱਟ ਡੂੰਘੀ ਖਾਈ ’ਚ ਡਿੱਗਣ ਵਾਲੀ ਫ਼ੌਜ ਦੀ ਗੱਡੀ ’ਚ ਸਵਾਰ ਸੀ ਬਲਜੀਤ ਸਿੰਘ
ਦਿੱਲੀ ਦੀ ਅਦਾਲਤ ਨੇ ਯੂ.ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਯੂ.ਏ.ਪੀ.ਏ. ਕੇਸਾਂ ’ਚ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ
ਸੱਤ ਮਾਮਲਿਆਂ ’ਚ ਰਾਹਤ ਦੇਣ ਤੋਂ ਇਨਕਾਰ ਕਰਨ ਦੇ ਹੇਠਲੀ ਅਦਾਲਤ ਦੇ ਹੁਕਮਾਂ ਵਿਰੁਧ ਜੌਹਲ ਵਲੋਂ ਦਾਇਰ ਅਪੀਲਾਂ ਖਾਰਜ
Supreme Court : ਚੋਣਾਂ ਦੌਰਾਨ ਮੁਫ਼ਤ ਤੋਹਫ਼ਿਆਂ ਦਾ ਵਾਅਦਾ ਕਰਨ ਵਾਲੀਆਂ ਪਾਰਟੀਆਂ ਵਿਰੁੱਧ ਪਟੀਸ਼ਨਾਂ ਦੀ ਸੁਣਵਾਈ 'ਤੇ ਵਿਚਾਰ ਕਰੇਗਾ SC
ਕਿਹਾ -ਮੁੱਦਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਰੁਝਾਨ ਵਿਰੁਧ ਦਾਇਰ ਪਟੀਸ਼ਨਾਂ ਨੂੰ ਅਪਣੇ ਏਜੰਡੇ ਤੋਂ ਨਹੀਂ ਹਟਾਇਆ ਜਾਵੇਗਾ
Manipur News : ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਫ਼ਿਰ ਹੋਈ ਗੋਲੀਬਾਰੀ ,ਸ਼ੱਕੀ ਉਗਰਵਾਦੀਆਂ ਨੇ ਕੀਤਾ ਹਮਲਾ
ਉਗਰਵਾਦੀਆਂ ਨੇ ਆਧੁਨਿਕ ਹਥਿਆਰਾਂ ਨਾਲ ਕੀਤੀ ਗੋਲੀਬਾਰੀ
ਸਿੰਧੂ ਜਲ ਸਮਝੌਤੇ ਦੀ ਸਮੀਖਿਆ ਲਈ ਭਾਰਤ ਨੇ ਪਾਕਿਸਤਾਨ ਨੂੰ ਭੇਜਿਆ ਨੋਟਿਸ
ਡੇਢ ਸਾਲ ’ਚ ਇਹ ਦੂਜੀ ਵਾਰ ਹੈ ਜਦੋਂ ਭਾਰਤ ਨੇ ਸਿੰਧੂ ਜਲ ਸਮਝੌਤੇ ’ਚ ਸੋਧ ਲਈ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ ਹੈ