ਰਾਸ਼ਟਰੀ
Shimla News: ਜੇਲ੍ਹ 'ਚ ਗੂੰਜੇਗੀ ਚੂੜੀਆਂ ਦੀ ਗੂੰਜ, ਸਲਾਖਾਂ 'ਚੋਂ ਚੰਦ ਦੇਖਣਗੀਆਂ ਕੈਦੀ ਔਰਤਾਂ
Shimla News: ਇੱਥੇ 33 ਕੈਦੀ ਅਤੇ 58 ਸੁਣਵਾਈ ਅਧੀਨ ਮਹਿਲਾ ਕੈਦੀਆਂ ਨੂੰ ਜੇਲ੍ਹ ਦੀ ਕੋਠੜੀ ਤੋਂ ਚੰਦਰਮਾ ਦੇਖਣਾ ਪੈ ਸਕਦਾ ਹੈ
Vikas Yadav : ਪੰਨੂ ਕਤਲ ਦੀ ਨਾਕਾਮ ਸਾਜ਼ਸ ਦਾ ਮਾਮਲਾ, ਮੁਲਜ਼ਮ ਵਿਕਾਸ ਯਾਦਵ ਨੂੰ ਦਿੱਲੀ ਪੁਲਿਸ ਨੇ ਪਿਛਲੇ ਸਾਲ ਗ਼ਿ੍ਰਫ਼ਤਾਰ ਕੀਤਾ ਸੀ
Vikas Yadav : ਲਾਰੈਂਸ ਬਿਸ਼ਨੋਈ ਦੇ ਨਾਂ ਤੇ ਪੈਲੇ ਮੰਗਣ ਦਾ ਹੈ ਇਲਜ਼ਾਮ
ਛੱਤੀਸਗੜ੍ਹ : ਬਾਰੂਦੀ ਸੁਰੰਗ ਧਮਾਕੇ ’ਚ ਆਈ.ਟੀ.ਬੀ.ਪੀ. ਦੇ 2 ਜਵਾਨਾਂ ਦੀ ਮੌਤ
ਨਰਾਇਣਪੁਰ ਜ਼ਿਲ੍ਹਾ ਪੁਲਿਸ ਦੇ ਦੋ ਹੋਰ ਜਵਾਨ ਜ਼ਖਮੀ ਹੋ ਗਏ
ਵਿਜੇਆ ਕਿਸ਼ੋਰ ਰਾਹਟਕਰ NCW ਦੇ ਨਵੇਂ ਚੇਅਰਪਰਸਨ ਨਿਯੁਕਤ
ਅਰਚਨਾ ਮਜੂਮਦਾਰ ਨੂੰ ਵੀ ਤਿੰਨ ਸਾਲ ਲਈ NCW ਦੀ ਮੈਂਬਰ ਨਾਮਜ਼ਦ ਕੀਤਾ ਗਿਆ
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਭਰਾ 2 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ’ਚ ਗ੍ਰਿਫਤਾਰ
ਗੋਪਾਲ ਦੇ ਬੇਟੇ ਅਜੇ ਜੋਸ਼ੀ ਦਾ ਨਾਮ ਵੀ ਐਫ.ਆਈ.ਆਰ. ’ਚ ਸ਼ਾਮਲ
ਬਿਸ਼ਨੋਈ ਗੈਂਗ ਦੇ ਸ਼ੂਟਰ ਨੂੰ ਹਿਰਾਸਤ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੇਣ ਵਾਲੇ 3 ਪੁਲਿਸ ਮੁਲਾਜ਼ਮ ਮੁਅੱਤਲ
ਬਾਬਾ ਸਿੱਦੀਕੀ ਕਤਲ ਕਾਂਡ ’ਤੇ ਕੀਤੀ ਟਿਪਣੀ ਦਾ ਵੀਡੀਉ ਵਾਇਰਲ ਹੋਣ ਮਗਰੋਂ ਹੋਈ ਕਾਰਵਾਈ
RG Kar Hospital case: ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ 15ਵੇਂ ਦਿਨ ਵੀ ਜਾਰੀ, ਜਾਣੋ ਕੀ ਕੀਤਾ ਨਵਾਂ ਐਲਾਨ
RG Kar Hospital case: ਮਮਤਾ ਨੇ ਜੂਨੀਅਰ ਡਾਕਟਰਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ, ਸਿਹਤ ਸਕੱਤਰ ਨੂੰ ਹਟਾਉਣ ਦੀ ਮੰਗ ਨਾਮਨਜ਼ੂਰ
ਬਾਬਾ ਸਿੱਦੀਕੀ ਦੇ ਕਤਲ ਲਈ 5 ਮੁਲਜ਼ਮਾਂ ਨੇ ਮੰਗੇ ਸਨ 50 ਲੱਖ ਰੁਪਏ
ਹਾਲ ਹੀ ’ਚ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮਾਂ ਨੇ ਸਿੱਦੀਕੀ ਦੀ ਹੱਤਿਆ ’ਚ ਸ਼ਾਮਲ ਲੋਕਾਂ ਨੂੰ ਜ਼ਰੂਰੀ ਸਮੱਗਰੀ ਅਤੇ ਹੋਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਸੀ
ਦਿੱਲੀ ’ਚ ਹਵਾ ਪ੍ਰਦੂਸ਼ਣ ਫਿਰ ਵਧਿਆ, ‘ਆਪ’ ਤੇ ਭਾਜਪਾ ’ਤੇ ਛਿੜੀ ਜ਼ੁਬਾਨੀ ਜੰਗ
ਦਿੱਲੀ ਸਰਕਾਰ ਨੇ ਹਵਾ ਦੀ ਕੁਆਲਿਟੀ ਵਿਗੜਨ ਲਈ ਸ਼ਹਿਰ ਦੇ ਬਦਲਦੇ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ
ਸੁਪਰੀਮ ਕੋਰਟ ਦੇ ਫ਼ੈਸਲਿਆ ਉੱਤੇ ਸਵਾਲ ਚੁੱਕਣੇ ਠੀਕ ਨਹੀਂ- CJI ਡੀਵਾਈ ਚੰਦਰਚੂੜ
ਸੁਪਰੀਮ ਕੋਰਟ ਨੂੰ ਲੋਕਾਂ ਦੀ ਅਦਾਲਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਸੰਸਦ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹਾਂ