ਰਾਸ਼ਟਰੀ
ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ
ਹੁੰਡਈ ਦੀ ਫੈਕਟਰੀ 'ਤੇ ਪਿਆ ਛਾਪਾ, ਲਗਭਗ 475 ਕਾਮੇ ਹਿਰਾਸਤ 'ਚ
ਦਿੱਲੀ-ਐਨਸੀਆਰ ਵਿੱਚ ਤੂਫ਼ਾਨ ਦੀ ਚੇਤਾਵਨੀ, ਯੂਪੀ-ਬਿਹਾਰ ਵਿੱਚ ਰਾਹਤ, ਰਾਜਸਥਾਨ ਵਿੱਚ ਭਾਰੀ ਮੀਂਹ ਦੀ ਚੇਤਾਵਨੀ...ਪੜ੍ਹੋਂ ਮੌਸਮ ਦਾ ਅਪਡੇਟ
Weather Update News: 10 ਸਤੰਬਰ ਤੋਂ ਦੱਖਣੀ ਬਿਹਾਰ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ
MP Rashid Engineer News: ਤਿਹਾੜ ਜੇਲ੍ਹ ਵਿੱਚ ਸੰਸਦ ਮੈਂਬਰ ਰਾਸ਼ਿਦ ਇੰਜੀਨੀਅਰ 'ਤੇ ਹਮਲਾ, ਹੋਏ ਜ਼ਖ਼ਮੀ
ਪਾਰਟੀ ਨੇ ਕਤਲ ਦੀ ਸਾਜ਼ਿਸ਼ ਦਾ ਲਗਾਇਆ ਆਰੋਪ
Himachal Weather News: ਹਿਮਾਚਲ ਦੇ ਕਈ ਹਿੱਸਿਆਂ ਵਿਚ ਅੱਜ ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ
Himachal Weather News: ਜ਼ਿਆਦਾਤਰ ਸਮਾਂ ਅਸਮਾਨ ਬੱਦਲਾਂ ਨਾਲ ਢੱਕਿਆ ਰਹੇਗਾ ਅਤੇ ਹਲਕੀ ਧੁੰਦ ਵੀ ਦੇਖੀ ਜਾਵੇਗੀ।
ਬੰਬਈ ਹਾਈ ਕੋਰਟ ਦਾ ਅਨੋਖਾ ਫੈਸਲਾ, ਝੂਠੀ ਐਫ.ਆਈ.ਆਰ. 'ਤੇ ਸੁਣਾਈ ਪੋਚਾ ਲਗਾਉਣ ਦੀ ਸਜ਼ਾ
ਮੁਲਜ਼ਮ ਨੂੰ ਸੋਮਵਾਰ ਤੋਂ ਸ਼ੁਕਰਵਾਰ ਤਕ ਲਗਾਤਾਰ 15 ਦਿਨਾਂ ਤਕ ਹਰ ਰੋਜ਼ ਤਿੰਨ ਘੰਟੇ ਹਸਪਤਾਲ ਵਿਚ ਪੋਚਾ ਲਗਾਉਣ ਦਾ ਹੁਕਮ ਦਿਤਾ
ਦਿੱਲੀ ਦੀ ਮੁੱਖ ਮੰਤਰੀ ਨੇ ਪੰਜਾਬ ਲਈ 5 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ
ਕਿਹਾ, ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਹਰ ਮਦਦ ਦੇਣ ਲਈ ਤਿਆਰ
ਮੀਂਹ ਕਾਰਨ ਦੇਸ਼ ਭਰ ਵਿਚ ਤਬਾਹੀ ਜਾਰੀ, ਅੰਬਾਲਾ ਦੇ ਡਰੇਨ 'ਚ ਰੁੜ੍ਹਨ ਕਾਰਨ ਦੋ ਲਾਪਤਾ, ਜੈਪੁਰ 'ਚ ਮਕਾਨ ਟੁੱਟਣ ਕਾਰਨ 2 ਦੀ ਮੌਤ
ਯਮੁਨਾ ਦਾ ਪਾਣੀ ਤਾਜ ਮਹਿਲ ਤਕ ਪਹੁੰਚਿਆ
1984 ਸਿੱਖ ਕਤਲੇਆਮ : ਸੱਜਣ ਕੁਮਾਰ ਨੂੰ ਅਪਣੇ ਬਚਾਅ 'ਚ ਪੱਤਰਕਾਰ ਨੂੰ ਗਵਾਹ ਵਜੋਂ ਬੁਲਾਉਣ ਦੀ ਇਜਾਜ਼ਤ ਮਿਲੀ
ਖ਼ੁਦ ਉਤੇ ਲੱਗੇ ਦੋਸ਼ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸੇ
ਅਨਿਲ ਅੰਬਾਨੀ ਨੂੰ ਬੈਂਕ ਆਫ ਬੜੌਦਾ ਨੇ ਫਰਾਡ ਐਲਾਨਿਆ
ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਇੰਡੀਆ ਨੇ ਵੀ ਅਨਿਲ ਅੰਬਾਨੀ ਨੂੰ ਫਰਾਡ ਐਲਾਨਿਆ
Shimla 'ਚ ਸਵੇਰੇ-ਸਵੇਰੇ ਸ਼ੋਘੀ ਨੇੜੇ ਦੋ ਸੜਕ ਹਾਦਸੇ
ਖੱਡ ਵਿਚ ਡਿੱਗਿਆ ਟਰੱਕ ਤੇ ਦੋ ਬਸਾਂ ਦੀ ਆਪਸ ਵਿਚ ਟੱਕਰ