ਰਾਸ਼ਟਰੀ
Delhi News : ‘ਇੰਡੀਆ' ਸਮੂਹ ਦੀ ਬੈਠਕ 7 ਅਗਸਤ ਨੂੰ, 8 ਅਗਸਤ ਨੂੰ ਚੋਣ ਕਮਿਸ਼ਨ ਵਲ ਮਾਰਚ ਕਰਨ ਦੀ ਯੋਜਨਾ
Delhi News : ਵਿਰੋਧੀ ਪਾਰਟੀਆਂ ਵੋਟਰ ਸੂਚੀਆਂ ਦੇ ਵਿਰੋਧ 'ਚ 8 ਅਗਸਤ ਨੂੰ ਭਾਰਤ ਚੋਣ ਕਮਿਸ਼ਨ ਦੇ ਦਫ਼ਤਰ ਤਕ ਮਾਰਚ ਕੱਢਣ ਦੀ ਯੋਜਨਾ ਬਣਾ ਰਹੀਆਂ ਹਨ
Srinagar News : ਕਸ਼ਮੀਰ ਵਿਚ ਸੋਸ਼ਲ ਮੀਡੀਆ ਦੀ ਨਵੀਂ ਖੇਡ, ਅਤਿਵਾਦੀਆਂ ਦਾ ਪ੍ਰਚਾਰ ਕਰ ਕੇ ਕਮਾਈ ਕਰ ਰਹੇ ਨੌਜੁਆਨ
Srinagar News : ਸੁਰੱਖਿਆ ਏਜੰਸੀਆਂ ਅਨੁਸਾਰ ਕਸ਼ਮੀਰ ਵਾਦੀ ਵਿਚ ਕੁੱਝ ਨੌਜੁਆਨਾਂ ਅੰਦਰ ਇਕ ਨਵਾਂ ਰੁਝਾਨ ਸਾਹਮਣੇ ਆਇਆ
Jaipur News : ਰਾਜਸਥਾਨ ਦੇ ਮੰਤਰੀ ਦੇ ਬਿਆਨ ਮਗਰੋਂ ਛਿੜਿਆ ਸਿਆਸੀ ਵਿਵਾਦ
Jaipur News : ਮਨੁੱਖਾਂ ਕਾਰਨ ਪੈਦਾ ਹੋਏ ਸੰਕਟ ਦੀ ਜ਼ਿੰਮੇਵਾਰੀ ਦੇਵਤਿਆਂ ਉਤੇ ਪਾਉਣਾ ਹਾਸੋਹੀਣਾ ਹੈ : ਕਾਂਗਰਸ,
ਓਡੀਸ਼ਾ-ਝਾਰਖੰਡ ਸਰਹੱਦ ਉਤੇ ਆਈ.ਈ.ਡੀ. ਧਮਾਕੇ 'ਚ ਰੇਲਵੇ ਕਰਮਚਾਰੀ ਦੀ ਮੌਤ
ਧਮਾਕੇ ਵਿਚ ਮਾਉਵਾਦੀਆਂ ਦੀ ਸ਼ਮੂਲੀਅਤ ਦਾ ਸ਼ੱਕ
Delhi News : ਪਿਛਲੀਆਂ 6-7 ਤਿਮਾਹੀਆਂ 'ਚ ਆਈ.ਟੀ. ਸੇਵਾਵਾਂ 'ਚ ਭਰਤੀ ਲਗਭਗ ਨਾਮਾਤਰ ਰਹੀ
Delhi News : ਦੂਜੀ ਤਿਮਾਹੀ 'ਚ ਵੀ ਮੰਗ ਵਧਣ ਦੀ ਸੰਭਾਵਨਾ ਨਹੀਂ : ਸਟਾਫ਼ ਭਰਤੀ ਫ਼ਰਮ ਕੁਈਸ ਕਾਰਪੋਰੇਸ਼ਨ
Assam News : ਅਸਾਮ : ਬੀ.ਐਸ.ਐਫ. ਦੇ ਜਵਾਨਾਂ ਵਲੋਂ ਕੁੱਟਮਾਰ ਕਾਰਨ ਵਿਅਕਤੀ ਦੀ ਮੌਤ
Assam News : ਘਟਨਾ ਕਟੀਗੋਰਾ 'ਚ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਵਾਪਰੀ
ਆਈਪੀਐਸ ਅਧਿਕਾਰੀ ਅਮੋਦ ਅਸ਼ੋਕ ਨਾਗਪੁਰੇ ਦੀ ਪਿਆਰੀ ਧੀ ਦਾ ਹੋਇਆ ਦੇਹਾਂਤ
ਪ੍ਰੈਸ ਕਲੱਬ ਪੁੰਛ ਵੱਲੋਂ ਪ੍ਰਗਟਾਇਆ ਗਿਆ ਡੂੰਘਾ ਦੁੱਖ
Srinagar Airport: ਸ਼੍ਰੀਨਗਰ ਹਵਾਈ ਅੱਡੇ 'ਤੇ ਫੌਜ ਦੇ ਅਧਿਕਾਰੀ ਨੇ ਸਪਾਈਸਜੈੱਟ ਕਰਮਚਾਰੀ 'ਤੇ ਕੀਤਾ ਹਮਲਾ
ਲੜਾਈ ਦੌਰਾਨ ਕਰਮਚਾਰੀ ਦਾ ਜਬਾੜਾ ਟੁੱਟਿਆ, ਰੀੜ੍ਹ ਦੀ ਹੱਡੀ 'ਤੇ ਲੱਗੀ ਸੱਟ
ਇਲਾਜ ਲਈ ਮਾਂ ਨੂੰ ਪਿੱਠ 'ਤੇ ਚੁੱਕ ਕੇ 5 ਕਿਲੋਮੀਟਰ ਤੁਰੀ ਧੀ, ਨਹੀਂ ਬਚੀ ਜਾਨ
ਪਿੰਡ ਤੱਕ ਸੜਕ ਨਾ ਹੋਣ ਕਰਕੇ ਨਹੀਂ ਪਹੁੰਚ ਸਕੀ ਸੀ ਐਂਬੂਲੈਂਸ
Famous comedian ਮਦਨ ਬੌਬ ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ
ਬੌਬ ਦਾ 71 ਸਾਲ ਦੀ ਉਮਰ 'ਚ ਹੋਇਆ ਦੇਹਾਂਤ