ਰਾਸ਼ਟਰੀ
ਆਗਰਾ ’ਚ ਭਾਰੀ ਮੀਂਹ ਨਾਲ ਚੋਣ ਲੱਗਾ ਤਾਜ ਮਹਿਲ
ਤਾਜ ਮਹਿਲ ਕੰਪਲੈਕਸ ’ਚ ਪਾਣੀ ’ਚ ਡੁੱਬੇ ਇਕ ਬਾਗ਼ ਦਾ ਇਕ ਕਥਿਤ ਵੀਡੀਉ ਵੀਰਵਾਰ ਨੂੰ ਹੋਈ ਸੀ ਵਾਇਰਲ
ਹਿੰਦੀ ਅਤੇ ਹੋਰ ਭਾਸ਼ਾਵਾਂ ’ਚ ਕੋਈ ਮੁਕਾਬਲਾ ਨਹੀਂ ਹੋ ਸਕਦਾ, ਉਹ ਸਹੇਲੀਆਂ ਨੇ : ਅਮਿਤ ਸ਼ਾਹ
ਸਾਰੀਆਂ ਭਸ਼ਾਵਾਂ ਨੂੰ ਮਜ਼ਬੂਤ ਕਰਨ ਨਾਲ ਹੀ ਹਿੰਦੀ ਭਾਸ਼ਾ ਹੋਰ ਹੋਵੇਗੀ ਮਜ਼ਬੂਤ
Kolkata News : ਕੋਲਕਾਤਾ 'ਚ ਐੱਸਐੱਨ ਬੈਨਰਜੀ ਰੋਡ 'ਤੇ ਧਮਾਕਾ, ਇਕ ਔਰਤ ਜ਼ਖਮੀ
Kolkata News : ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ
Mumbai News : ਮੁੰਬਈ ਕਸਟਮਜ਼ ਦੀ ਵੱਡੀ ਕਾਰਵਾਈ, 7 ਮਾਮਲਿਆਂ ’ਚ 5.113 ਕਰੋੜ ਰੁਪਏ ਦਾ 7.465 ਕਿਲੋ ਸੋਨਾ ਕੀਤਾ ਜ਼ਬਤ
Mumbai News : ਹਵਾਈ ਅੱਡੇ ਦੇ C.S.M.I. ਵਲੋਂ ਨਿਯੁਕਤ ਠੇਕੇ ਦੇ ਕਰਮਚਾਰੀਆਂ ਤੋਂ ਵੀ ਕੀਤਾ ਬਰਾਮਦ
'ਇਕ ਪਾਸੇ ਤਿੰਨ ਖਾਨਦਾਨ, ਦੂਜੇ ਪਾਸੇ ਮੇਰੇ ਨੌਜਵਾਨ, PM ਮੋਦੀ ਨੇ ਡੋਡਾ ਤੋਂ ਪਰਿਵਾਰਵਾਦ ਨੂੰ ਲੈ ਕੇ ਸਾਧਿਆ ਨਿਸ਼ਾਨਾ
PM ਮੋਦੀ ਨੇ ਡੋਡਾ ਵਿਖੇ ਰੈਲੀ ਦੌਰਾਨ ਪਰਿਵਾਰਵਾਦ ਨੂੰ ਲੈਕੇ ਕੀਤੀ ਟਿੱਪਣੀ
Delhi News : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਯੋਜਨਾ, 3 ਦਿੱਗਜ ਨੇਤਾਵਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Delhi News : ਅਸ਼ੋਕ ਗਹਿਲੋਤ, ਅਜੇ ਮਾਕਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਸ਼ੇਸ਼ ਸੀਨੀਅਰ ਆਬਜ਼ਰਵਰ ਕੀਤਾ ਨਿਯੁਕਤ
Chef Vikas Khanna : ਵਿਦੇਸ਼ੀ ਪੱਤਰਕਾਰ ਨੇ 'ਭੁੱਖ' ਨੂੰ ਲੈ ਕੇ ਪੁੱਛਿਆ ਤਿੱਖਾ ਸਵਾਲ, ਵਿਕਾਸ ਖੰਨਾ ਦੇ ਜਵਾਬ ਨੇ ਭਾਰਤੀਆਂ ਦਾ ਜਿੱਤਿਆ ਦਿਲ
ਭਾਰਤ ਨੇ ਨਹੀਂ, ਮੈਨੂੰ ਨਿਊਯਾਰਕ ਨੇ ਭੁੱਖਾ ਰੱਖਿਆ- ਵਿਕਾਸ ਖੰਨਾ
Arvind Kejriwal : ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੀ ਪਤਨੀ ਨਾਲ ਹਨੂੰਮਾਨ ਮੰਦਿਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
Arvind Kejriwal : ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵੀ ਨਾਲ ਮੌਜੂਦ
Ghaziabad News: ਪਿਸ਼ਾਬ ਮਿਲਾ ਕੇ ਵੇਚ ਰਿਹਾ ਸੀ ਜੂਸ, ਰੰਗੇ ਹੱਥੀਂ ਗਿਆ ਫੜਿਆ, ਲੋਕਾਂ ਨੇ ਚਾੜ੍ਹਿਆ ਕੁਟਾਪਾ
Ghaziabad News: ਪੁਲਿਸ ਨੇ ਦੁਕਾਨਦਾਰ ਆਮਿਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ
Supreme Court : ਸੁਪਰੀਮ ਕੋਰਟ ਨੇ ਫਿਰ ਸੀ.ਬੀ.ਆਈ. ਦੀ ਤੁਲਨਾ ‘ਪਿੰਜਰੇ ’ਚ ਬੰਦ ਤੋਤੇ’ ਨਾਲ ਕੀਤੀ
Supreme Court : ਜਾਂਚ ਨਾ ਸਿਰਫ਼ ਨਿਰਪੱਖ ਹੋਣੀ ਚਾਹੀਦੀ ਹੈ ਬਲਕਿ ਨਿਰਪੱਖ ਵੀ ਵਿਖਾਈ ਦੇਣੀ ਚਾਹੀਦੀ ਹੈ : ਸੁਪਰੀਮ ਕੋਰਟ