ਰਾਸ਼ਟਰੀ
Arvind Kejriwal News: CBI ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਕੇਜਰੀਵਾਲ ਖ਼ਿਲਾਫ਼ ਅੰਤਿਮ ਚਾਰਜਸ਼ੀਟ ਕੀਤੀ ਦਾਖ਼ਲ
Arvind Kejriwal News: ਸੀਬੀਆਈ ਨੇ ਇਸ ਮਾਮਲੇ ਵਿੱਚ ਪਹਿਲਾਂ ਇੱਕ ਮੁੱਖ ਚਾਰਜਸ਼ੀਟ ਅਤੇ ਚਾਰ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ
Rahul Gandhi News: ਅਭਿਮਨਿਊ ਵਾਂਗ ਮੋਦੀ ਸਰਕਾਰ ਨੇ ਭਾਰਤ ਨੂੰ ਚੱਕਰਵਿਊ 'ਚ ਫਸਾਇਆ : ਰਾਹੁਲ ਗਾਂਧੀ
Rahul Gandhi News: MSP ਦੀ ਕਾਨੂੰਨੀ ਗਾਰੰਟੀ ਇੰਨਾ ਵੱਡਾ ਕੰਮ ਨਹੀਂ ਹੈ। ਜੇਕਰ ਬਜਟ ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੁੰਦੀ ਤਾਂ ਕਿਸਾਨ ਸੰਕਟ ਤੋਂ ਬਚ ਜਾਂਦਾ
Tax Payment Certificate: ਟੈਕਸ ਭੁਗਤਾਨ ਸਰਟੀਫ਼ਿਕੇਟ ’ਤੇ ਸੋਸ਼ਲ ਮੀਡੀਆ ’ਤੇ ਗੁੱਸੇ ਮਗਰੋਂ ਕੇਂਦਰ ਸਰਕਾਰ ਨੇ ਜਾਰੀ ਕੀਤਾ ਸਪੱਸ਼ਟੀਕਰਨ
Tax Payment Certificate: ਕਿਹਾ, ਟੈਕਸ ਭੁਗਤਾਨ ਸਰਟੀਫ਼ਿਕੇਟ ਸਿਰਫ ਵਿੱਤੀ ਬੇਨਿਯਮੀਆਂ ਜਾਂ ਵੱਡੇ ਬਕਾਏਦਾਰਾਂ ਲਈ ਹੈ।
Bihar Reservation Case: ਰਿਜ਼ਰਵੇਸ਼ਨ ਮਾਮਲਾ: ਸੁਪਰੀਮ ਕੋਰਟ ਨੇ ਪਟਨਾ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
Bihar Reservation Case: ਸੁਪਰੀਮ ਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ ਸਤੰਬਰ ਵਿੱਚ ਕਰੇਗੀ।
IAS Coaching Centre: ਦਿੱਲੀ IAS ਕੋਚਿੰਗ ਹਾਦਸਾ, ਮਾਲਕ ਸਮੇਤ 7 ਲੋਕਾਂ ਨੂੰ ਕੀਤਾ ਗ੍ਰਿਫਤਾਰ
IAS coaching centre: ਤੇਜ਼ ਰਫਤਾਰ ਕਾਰ ਦਾ ਡਰਾਈਵਰ ਵੀ ਗ੍ਰਿਫਤਾਰ, ਇਸ ਕਾਰਨ ਹੀ ਵਧਿਆ ਪਾਣੀ ਦਾ ਪ੍ਰੈਸ਼ਰ
Manish Sisodia News: ਸੁਪਰੀਮ ਕੋਰਟ ਤੋਂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 5 ਅਗਸਤ ਤੱਕ ਮੁਲਤਵੀ
Manish Sisodia News: ਸੁਪਰੀਮ ਕੋਰਟ ਨੇ ED ਨੂੰ ਆਪਣਾ ਜਵਾਬ ਦਾਇਰ ਕਰਨ ਲਈ 1 ਅਗਸਤ ਤੱਕ ਦਾ ਦਿੱਤਾ ਸਮਾਂ
600 Pakistani Commandos ਕੁਪਵਾੜਾ ਇਲਾਕੇ ਤੇ ਹੋਰ ਥਾਵਾਂ 'ਤੇ ਲੁਕੇ ਪਾਕਿਸਤਾਨ ਦੇ 600 ਕਮਾਂਡੋ, ਕਾਰਗਿਲ ਵਾਂਗ ਜੰਗ ਛੇੜਨ ਦਾ ਇਰਾਦਾ!
600 Pakistani Commandosr: ਗੁਆਂਢੀ ਦੇਸ਼ ਪਾਕਿਸਤਾਨ ਭਾਰਤ ਦੇ ਵਿਕਾਸ ਤੋਂ ਪਰੇਸ਼ਾਨ ਹੈ
Haryana Politics: ਭਾਜਪਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਣ ਦੀ ਕਰ ਰਹੀ ਤਿਆਰੀ!
Haryana Politics: ਬਿੱਟੂ ਨੂੰ ਰਾਜ ਸਭਾ 'ਚ ਭੇਜੇ ਜਾਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜੂਨ 'ਚ ਆਪਣੀ ਸਰਕਾਰ 'ਚ ਮੰਤਰੀ ਬਣਾ ਦਿੱਤਾ
Minor Driving In India: ਜੇਕਰ ਤੁਸੀਂ ਕਿਸੇ ਨਾਬਾਲਗ ਨੂੰ ਆਪਣਾ ਵਾਹਨ ਚਲਾਉਣ ਦਿੰਦੇ ਹੋ, ਤਾਂ ਤੁਹਾਨੂੰ ਜੇਲ੍ਹ ਜਾਣਾ ਪਵੇਗਾ! ਜਾਣੋ ਨਿਯਮ
Minor Driving In India: ਹਾਲ ਹੀ 'ਚ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਵਾਹਨ ਚਲਾਉਣ ਵਾਲੇ ਵਿਅਕਤੀ ਦੀ ਉਮਰ ਘੱਟ ਸੀ
ਦਿੱਲੀ ਦੇ ਲੋਕਾਂ ਵਿਰੁਧ ਰਚੀ ਗਈ ਵੱਡੀ ਸਾਜ਼ਸ਼ : ਸੌਰਭ ਭਾਰਦਵਾਜ
ਕਿਹਾ, ਗਾਦ ਕੱਢਣ ਦੇ ਕੰਮ ’ਚ ਭ੍ਰਿਸ਼ਟਾਚਾਰ ਕਾਰਨ ਦਿੱਲੀ ’ਚ ਪਾਣੀ ਖੜ੍ਹਨ ਦੀ ਸਮੱਸਿਆ, ਉਪ ਰਾਜਪਾਲ ’ਤੇ ਸ਼ਾਮਲ ਅਧਿਕਾਰੀਆਂ ਵਿਰੁਧ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼