ਰਾਸ਼ਟਰੀ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਵਿਵਾਦਿਤ ਬੰਗਲਾ ਰਸਮੀ ਤੌਰ ’ਤੇ ਅਲਾਟ ਕੀਤਾ ਗਿਆ
ਜਾਂਚ ’ਚ ਪੂਰਾ ਸਹਿਯੋਗ ਕਰਨ ਦੀ ਸਲਾਹ ਦਿਤੀ
Jammu & Kashmir Election 2024 : ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਭਲਕੇ ਰਾਜ ਭਵਨ ਤੋਂ ਸਮਾਂ ਮੰਗਣਗੇ ਫਾਰੂਕ ਅਬਦੁੱਲਾ
‘ਲੈਫਟੀਨੈਂਟ ਗਵਰਨਰ (ਵਾਦੀ) ਆ ਰਹੇ ਹਨ
UP News : ਪ੍ਰਯਾਗਰਾਜ ਜਬਰ ਜਨਾਹ ਪੀੜਤਾ ਦੀ ਇਲਾਜ ਦੌਰਾਨ ਹੋਈ ਮੌਤ
16 ਸਾਲ ਦੀ ਕੁੜੀ ਨੂੰ 6 ਅਕਤੂਬਰ ਨੂੰ ਬੰਦੀ ਬਣਾ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ
Maharashtra News : ਨਾਸਿਕ 'ਚ ਅਭਿਆਸ ਦੌਰਾਨ ਤੋਪ ਦਾ ਗੋਲਾ ਫਟਣ ਕਾਰਨ ਦੋ ਅਗਨੀਵੀਰਾਂ ਦੀ ਹੋਈ ਮੌਤ
Maharashtra News : ਘਟਨਾ ਨਾਸਿਕ 'ਚ ਆਰਟਿਲਰੀ ਸੈਂਟਰ 'ਚ ਵਾਪਰੀ
West Bengal News : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮੀ ਕਮਾਂਡਰਾਂ ਦੀ ਕਾਨਫਰੰਸ ਨੂੰ ਕੀਤਾ ਸੰਬੋਧਨ ਕੀਤਾ
West Bengal News : ਕਾਨਫਰੰਸ ਦੌਰਾਨ ਸਰਹੱਦੀ ਸੁਰੱਖਿਆ ਨਾਲ ਸਬੰਧਤ ਚੁਣੌਤੀਆਂ ਅਤੇ ਸੁਝਾਵਾਂ ਬਾਰੇ ਵਿਸਥਾਰ ਨਾਲ ਕੀਤੀ ਚਰਚਾ
Coast Guard chopper crash : ਕੋਸਟ ਗਾਰਡ ਹੈਲੀਕਾਪਟਰ ਹਾਦਸੇ ਦੇ ਇਕ ਮਹੀਨੇ ਬਾਅਦ ਗੁਜਰਾਤ ਤੱਟ ਤੋਂ ਮਿਲੀ ਲਾਪਤਾ ਪਾਇਲਟ ਦੀ ਲਾਸ਼
2 ਸਤੰਬਰ ਨੂੰ ਗੁਜਰਾਤ ਦੇ ਪੋਰਬੰਦਰ ਨੇੜੇ ਅਰਬ ਸਾਗਰ ’ਚ ਏਐਲਐਚ ਐਮਕੇ-3 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ
PM ਮੋਦੀ ਨੇ ਥਾਈਲੈਂਡ ਦੀ ਅਪਣੀ ਹਮਰੁਤਬਾ ਨਾਲ ਵਪਾਰ, ਸਭਿਆਚਾਰਕ ਸਬੰਧਾਂ ’ਤੇ ਕੀਤੀ ਚਰਚਾ
PM ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਲਾਓਸ ਦੇ ਦੋ ਦਿਨਾਂ ਦੌਰੇ ’ਤੇ
East Asia Summit : ਸਮੱਸਿਆਵਾਂ ਜੰਗ ਦੇ ਮੈਦਾਨ ਤੋਂ ਹੱਲ ਨਹੀਂ ਹੋ ਸਕਦੀਆਂ : PM ਮੋਦੀ
''ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਸੰਘਰਸ਼ਾਂ ਦਾ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਸੱਭ ਤੋਂ ਜ਼ਿਆਦਾ ਨਕਾਰਾਤਮਕ ਅਸਰ ਪਿਆ ਹੈ''
Rajasthan News: ਪੁੱਤਾਂ ਤੋਂ ਦੁਖੀ ਹੋ ਕੇ ਮਾਂ-ਪਿਓ ਨੇ ਕੀਤੀ ਖ਼ੁਦਕੁਸ਼ੀ, ਜਾਇਦਾਦ ਨਾਮ ਨਾ ਕਰਨ 'ਤੇ ਕਰਦੇ ਸਨ ਕੁੱਟਮਾਰ
Rajasthan News: ਕਲਯੁਗੀ ਪੁੱਤ ਮਾਪਿਆਂ ਨੂੰ ਕਮਰੇ ਵਿਚ ਬੰਦ ਕਰਕੇ ਰੱਖਦੇ ਸੀ ਭੁੱਖੇ