ਰਾਸ਼ਟਰੀ
Weather Update Today: ਚੇਨਈ 'ਚ ਫਟਿਆ ਬੱਦਲ, ਕੁੱਝ ਹੜ੍ਹ ਪ੍ਰਭਾਵਤ ਸੂਬਿਆਂ ਵਿਚ ਤਾਜ਼ਾ ਮੀਂਹ ਨੇ ਹਾਲਾਤ ਹੋਰ ਬਦਤਰ ਕੀਤੇ
Weather Update Today: ਉਤਰਾਖੰਡ 'ਚ ਬਿਜਲੀ ਪ੍ਰਾਜੈਕਟ ਦੀ ਸੁਰੰਗ 'ਚ 19 ਜਣੇ ਕਈ ਘੰਟਿਆਂ ਤਕ ਰਹੇ ਫਸੇ, ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ
September Rainfall News: ਆਮ ਨਾਲੋਂ ਜ਼ਿਆਦਾ ਪਵੇਗਾ ਸਤੰਬਰ ਮਹੀਨੇ 'ਚ ਮੀਂਹ, ਮੌਸਮ ਵਿਭਾਗ ਨੇ ਚੇਤਾਵਨੀ ਕੀਤੀ ਜਾਰੀ
September Rainfall News: ਦੇਸ਼ 'ਚ ਕਈ ਥਾਵਾਂ 'ਤੇ ਹੜ੍ਹ, ਜ਼ਮੀਨ ਖਿਸਕਣ ਦਾ ਅਲਰਟ ਜਾਰੀ
‘ਅਲਿਫ਼ ਲੈਲਾ' ਅਤੇ ‘ਵਿਕਰਮ ਔਰ ਬੇਤਾਲ' ਦੇ ਡਾਇਰੈਕਟਰ ਪ੍ਰੇਮ ਸਾਗਰ ਨਹੀਂ ਰਹੇ
ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਦਾ 81 ਸਾਲ ਦੀ ਉਮਰ 'ਚ ਦਿਹਾਂਤ
ਭਾਰਤ ਦੇ ਕੁੱਝ ਹੜ੍ਹ ਪ੍ਰਭਾਵਤ ਸੂਬਿਆਂ ਵਿਚ ਤਾਜ਼ਾ ਮੀਂਹ ਨੇ ਹਾਲਾਤ ਹੋਰ ਬਦਤਰ ਕੀਤੇ
ਉਤਰਾਖੰਡ 'ਚ ਬਿਜਲੀ ਪ੍ਰਾਜੈਕਟ ਦੀ ਸੁਰੰਗ 'ਚ 11 ਜਣੇ ਫਸੇ
Jammu Kashmir News: ਜੰਮੂ-ਕਸ਼ਮੀਰ ਦੇ ਪੁੰਛ ਵਿੱਚ 2 ਅਤਿਵਾਦੀ ਗ੍ਰਿਫ਼ਤਾਰ, 2 ਰਾਈਫ਼ਲਾਂ ਅਤੇ ਗੋਲਾ ਬਾਰੂਦ ਬਰਾਮਦ
Jammu Kashmir News: ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
Mann Ki Baat 125th Episode : ਕੁਦਰਤੀ ਆਫ਼ਤਾਂ ਦੇਸ਼ ਨੂੰ ਪਰਖ ਰਹੀਆਂ ਹਨ : PM Modi
Mann Ki Baat 125th Episode : ਕਿਹਾ, ਪਿਛਲੇ ਕੁੱਝ ਹਫ਼ਤਿਆਂ ਵਿਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ
Vaishno Devi Yatra News: ਵੈਸ਼ਨੋ ਦੇਵੀ ਯਾਤਰਾ ਦੌਰਾਨ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਜ਼ਮੀਨ, ਖਿਸਕਣ ਕਾਰਨ ਗਈ ਜਾਨ
ਦਿੱਲੀ ਦੇ ਬੁਰਾੜੀ ਇਲਾਕੇ ਨਾਲ ਸਬੰਧਿਤ ਸਨ ਮ੍ਰਿਤਕ
Bank ਧੋਖਾਧੜੀ ਮਾਮਲੇ 'ਚ ਈਡੀ ਨੇ ਕੀਤੀ ਵੱਡੀ ਕਾਰਵਾਈ
7 ਕਰੋੜ ਰੁਪਏ ਦੀਆਂ ਲਗਜ਼ਰੀ ਕਾਰਾਂ ਸਮੇਤ ਗਹਿਣੇ ਅਤੇ ਨਕਦੀ ਜ਼ਬਤ
Kargil News: ਕਾਰਗਿਲ ਦੇ ਦਰਾਸ ਵਿੱਚ 400 ਫੁੱਟ ਹੇਠਾਂ ਨਦੀ ਵਿੱਚ ਡਿੱਗੀ ਕਾਰ, ਦੋ ਲੋਕਾਂ ਦੀ ਮੌਤ
Kargil News: ਤਿੰਨ ਲੋਕ ਹੋਏ ਜ਼ਖ਼ਮੀ
India ਨੇ ਡੋਨਾਲਡ ਟਰੰਪ ਨੂੰ ਜੰਗਬੰਦੀ ਦਾ ਸਿਹਰਾ ਦੇਣ ਤੋਂ ਕੀਤਾ ਸੀ ਇਨਕਾਰ
ਗੁੱਸੇ 'ਚ ਆਏ ਟਰੰਪ ਨੇ ਭਾਰਤ 'ਤੇ ਲਾਇਆ ਹੈ ਵਾਧੂ ਟੈਰਿਫ਼