ਰਾਸ਼ਟਰੀ
India Post GDS Recruitment: ਜੇਕਰ ਤੁਸੀਂ 10ਵੀਂ ਪਾਸ ਕੀਤੀ ਹੈ ਤਾਂ ਭਾਰਤੀ ਪੋਸਟ ਵਿੱਚ ਕਰੋ ਅਪਲਾਈ
India Post GDS Recruitment: 44,200 ਤੋਂ ਵੱਧ ਅਸਾਮੀਆਂ ਲਈ ਭਰਤੀ
Donald Trump News: ਕੰਨ 'ਤੇ ਪੱਟੀ ਬੰਨ੍ਹ ਕੇ ਪਾਰਟੀ ਸੰਮੇਲਨ 'ਚ ਪਹੁੰਚੇ ਟਰੰਪ, ਰਿਪਬਲਿਕਨ ਪਾਰਟੀ ਨੇ ਆਪਣਾ ਰਾਸ਼ਟਰਪਤੀ ਉਮੀਦਵਾਰ ਚੁਣਿਆ
Donald Trump News: 'ਅਸੀਂ ਟਰੰਪ ਨੂੰ ਪਿਆਰ ਕਰਦੇ ਹਾਂ' ਦੇ ਲਗਾਏ ਗਏ ਨਾਅਰੇ
Jitan Sahani Murder: ਦਰਭੰਗਾ 'ਚ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ ਦੀ ਹੱਤਿਆ
Jitan Sahani Murder: ਕਤਲ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ
Supreme Court: ਸੁਪ੍ਰੀਮ ਕੋਰਟ ਵਲੋਂ ਹਾਈ ਕੋਰਟ ਨੂੰ ਜੰਗ-ਏ-ਆਜ਼ਾਦੀ ਦਾ ਮਾਮਲਾ ਇਸੇ ਮਹੀਨੇ ਨਿਬੇੜਨ ਦੇ ਹੁਕਮ
Supreme Court: ਇਸ ਮਾਮਲੇ ਵਿਚ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਜੇ ਬੁਬਲਾਨੀ ਸਮੇਤ ਕਰੀਬ 26 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ
Subhash Dandekar Dies: ਕੈਮਲਿਨ ਦੇ ਸੰਸਥਾਪਕ ਸੁਭਾਸ਼ ਦਾਂਡੇਕਰ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ
Subhash Dandekar Dies: ਮਰਾਠੀ ਉਦਯੋਗਾਂ ਦੇ ਵੱਡੇ ਨਾਵਾਂ ਵਿੱਚੋਂ ਇੱਕ ਸੁਭਾਸ਼ ਦਾਂਡੇਕਰ ਨੂੰ ਲੋਕ ਦਾਦਾ ਸਾਹਿਬ ਦਿਗੰਬਰ ਦਾਂਡੇਕਰ ਕਹਿ ਕੇ ਬੁਲਾਉਂਦੇ ਸਨ।
Jammu-Kashmir: ਡੋਡਾ ਜ਼ਿਲ੍ਹੇ 'ਚ ਅੱ.ਤ.ਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋ.ਲੀਬਾਰੀ, ਫ਼ੌਜੀ ਅਫ਼ਸਰ ਸਮੇਤ 4 ਜਵਾਨ ਸ਼ਹੀਦ
Jammu-Kashmir: 34 ਦਿਨਾਂ 'ਚ ਅੱ.ਤਵਾ.ਦੀਆਂ ਨਾਲ ਇਹ ਪੰਜਵਾਂ ਮੁਕਾਬਲਾ
Bus Accident: ਮੁੰਬਈ ਐਕਸਪ੍ਰੈੱਸ ਹਾਈਵੇਅ 'ਤੇ ਬੱਸ ਖੱਡ 'ਚ ਡਿੱਗਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖਮੀ
Bus Accident: ਅਧਿਕਾਰੀਆਂ ਮੁਤਾਬਕ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਕੇਰਲ ਦੇ ਹਸਪਤਾਲ ਦੀ ਲਿਫ਼ਟ ’ਚ ਦੋ ਦਿਨ ਫਸਿਆ ਰਿਹਾ ਵਿਅਕਤੀ
ਤਿੰਨ ਮੁਲਾਜ਼ਮ ਮੁਅੱਤਲ ਕੀਤੇ ਗਏ
ਅਤਿਵਾਦੀ ਪੰਜਾਬ ਦੀ ਸਰਹੱਦ ਰਾਹੀਂ ਜੰਮੂ-ਕਸ਼ਮੀਰ ’ਚ ਘੁਸਪੈਠ ਕਰ ਰਹੇ ਹਨ: ਡੀ.ਜੀ.ਪੀ. ਸਵੈਨ
ਅੰਤਰਰਾਜੀ ਸੁਰੱਖਿਆ ਮੀਟਿੰਗ ’ਚ ਪੰਜਾਬ ਦੀ ਸਰਹੱਦ ਤੋਂ ਸੂਬੇ ’ਚ ਘੁਸਪੈਠ ਕਰਨ ਲਈ ਅਤਿਵਾਦੀਆਂ ਵਲੋਂ ਅਪਣਾਏ ਜਾ ਰਹੇ ਨਵੇਂ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ
ਰਾਜ ਸਭਾ ’ਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ 90 ਤੋਂ ਘਟੀ, ਜ਼ਿਮਨੀ ਚੋਣਾਂ ਤੋਂ ਬਾਅਦ ਵਧਣ ਦੀ ਉਮੀਦ
NDA ਨੂੰ ਬਿਹਾਰ, ਮਹਾਰਾਸ਼ਟਰ ਅਤੇ ਅਸਾਮ ’ਚ ਦੋ-ਦੋ ਸੀਟਾਂ ਅਤੇ ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤ੍ਰਿਪੁਰਾ ’ਚ ਇਕ-ਇਕ ਸੀਟ ਜਿੱਤਣ ਦਾ ਭਰੋਸਾ ਹੈ