ਰਾਸ਼ਟਰੀ
Delhi News : ਸ਼ਹੀਦ ਹੋਏ SI ਦੀ ਭੈਣ ਦੇ ਵਿਆਹ 'ਚ ਪਹੁੰਚੀ ਪੂਰੀ ਬਟਾਲੀਅਨ, ਨਿਭਾਇਆ ਭਰਾ ਦਾ ਫਰਜ਼
Delhi News : ਬਟਾਲੀਅਨ ਦੇ ਜਵਾਨਾਂ ਨੇ ਕੀਤੀ ਆਰਥਿਕ ਮਦਦ, ਪਰਿਵਾਰ ਹੋਇਆ ਭਾਵੁਕ
Delhi News : ਡੈਮਾਂ ਦੀ ਉਸਾਰੀ ਕਾਰਨ ਸਤਲੁਜ ਦਰਿਆ ਛੋਟੀਆਂ ਨਦੀਆਂ ’ਚ ਕਰ ਦਿੱਤਾ ਤਬਦੀਲ : ਸੁਪਰੀਮ ਕੋਰਟ ਜਸਟਿਸ ਕਰੋਲ
Delhi News : ਡੈਮਾਂ ਦੀ ਉਸਾਰੀ ਨੇ ਟਰਾਂਸ-ਹਿਮਾਲਿਆ ਨਦੀ ਇੱਕ ਨਾਲੇ ’ਚ ਹੋ ਗਈ ਹੈ ਤਬਦੀਲ
Jammu and Kashmir : ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਸੁਰੱਖਿਆਬਲਾਂ ਨੇ 3 ਅੱਤਵਾਦੀਆਂ ਨੂੰ ਕੀਤਾ ਢੇਰ
Jammu and Kashmir : ਅੱਤਵਾਦੀਆਂ ਦੀਆਂ ਲਾਸ਼ਾਂ ਦੀ ਕੀਤੀ ਜਾ ਰਹੀ ਹੈ ਭਾਲ, ਆਪਰੇਸ਼ਨ ਅਜੇ ਵੀ ਹੈ ਜਾਰੀ
Manipur Violence : ਮਣੀਪੁਰ 'ਚ ਸੁਰੱਖਿਆਬਲਾਂ ’ਤੇ ਹਮਲਾ, CRPF ਦਾ ਇੱਕ 1 ਜਵਾਨ ਸ਼ਹੀਦ, 3 ਜ਼ਖ਼ਮੀ
Manipur Violence : ਮੁੱਖ ਮੰਤਰੀ ਵੀਰੇਨ ਸਿੰਘ ਨੇ ਕੁਕੀ ਅੱਤਵਾਦੀਆਂ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ
Delhi News : ਦਿੱਲੀ ਦੇ ਜੀਟੀਬੀ ਹਸਪਤਾਲ ਤੋਂ ਵੱਡੀ ਖ਼ਬਰ, ਤਿੰਨ ਬਦਮਾਸ਼ਾਂ ਨੇ ਇੱਕ ਮਰੀਜ਼ ਨੂੰ ਮਾਰੀ ਗੋਲ਼ੀ
Delhi News : ਮਰੀਜ਼ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਦੇ ਵਾਰਡ ਨੰਬਰ 24 ’ਚ ਕਰਵਾਇਆ ਗਿਆ ਸੀ ਦਾਖ਼ਲ, ਪੁਲਿਸ ਜਾਂਚ ’ਚ ਜੁਟੀ
Delhi News : NSUI 'ਤੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਦਫ਼ਤਰ ਦੀ ਭੰਨਤੋੜ ਕਰਨ ਦਾ ਦੋਸ਼
Delhi News : DUSU ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਜਾਵੇ ਹਟਾਇਆ, ਵਿਦਿਆਰਥੀਆਂ ਨੂੰ ਪੁਲਿਸ ਕਰੇ ਗ੍ਰਿਫ਼ਤਾਰ : ਮੰਤਰੀ ਹਰਸ਼ ਅੱਤਰੀ
Delhi News : ਭਾਰਤੀ ਬੈਂਕ ਹੁਣ ਦੁਨੀਆਂ ਦੇ ਦਿੱਗਜ ਬੈਂਕਾਂ ਨੂੰ ਦੇ ਰਹੇ ਟੱਕਰ, HDFC BANK ਦੁਨੀਆਂ ਦਾ 10ਵਾਂ ਸਭ ਤੋਂ ਵੱਡਾ ਬੈਂਕ ਬਣਿਆ
Delhi News :SBI ਅਤੇ ICICI BANK ਨੇ ਵੀ ਮਾਰੀ ਲੰਮੀ ਛਾਲ
UGC-NET ਪੇਪਰ ਲੀਕ: DU ਨੇ ਕਿਹਾ- ਪੀਐਚਡੀ ਦਾਖਲਾ ਪ੍ਰੀਖਿਆ ਲਈ ਕੋਈ ਵੱਖਰੀ ਯੋਜਨਾ ਨਹੀਂ ਹੈ
UGC-NET Paper Leak: ਕੇਂਦਰ ਵੱਲੋਂ ਯੂਜੀਸੀ ਨੈੱਟ ਪ੍ਰੀਖਿਆ ਰੱਦ ਕਰਨ ਤੋਂ ਬਾਅਦ ਪੀਐਚਡੀ ਦਾਖ਼ਲਿਆਂ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋ ਗਈ ਹੈ।
Chief Justice News: 'ਅਦਾਲਤ 'ਚ ਹਿੰਦੀ 'ਚ ਬਹਿਸ ਹੋਣੀ ਚਾਹੀਦੀ ਹੈ', ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਦਿੱਤਾ ਨਵਾਂ ਸੁਝਾਅ
Chief Justice News: ਕਾਨੂੰਨ ਨੂੰ ਖੇਤਰੀ ਭਾਸ਼ਾਵਾਂ ਰਾਹੀਂ ਹੀ ਆਮ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ