ਰਾਸ਼ਟਰੀ
Sikh TTE checker : ਮੁੰਬਈ 'ਚ ਸਿੱਖ ਟਿਕਟ ਚੈਕਰ 'ਤੇ ਹਮਲਾ, SGPC ਪ੍ਰਧਾਨ ਨੇ ਹਮਲੇ ਦੀ ਕੀਤੀ ਨਿਖੇਧੀ
Attack on Sikh ticket checker in Mumbai
Gwalior News : ਅਜ਼ਬ ਚੋਰ ਦਾ ਗਜ਼ਬ ਕਾਰਨਾਮਾ, ਪਹਿਲਾਂ ਬਾਈਕ ਚੋਰੀ ਕੀਤੀ, ਫਿਰ ਖੁਦ ਹੀ ਦੱਸਿਆ ਪਤਾ ,ਮਾਲਕ ਵੀ ਹੈਰਾਨ
'ਯੂਪੀ ਦੇ ਔਰਈਆ ਥਾਣੇ 'ਚ ਖੜ੍ਹਾ ਹੈ ਤੁਹਾਡਾ ਮੋਟਰਸਾਈਕਲ', ਚੋਰੀ ਦੇ 8 ਮਹੀਨੇ ਬਾਅਦ ਚੋਰ ਨੇ ਮਾਲਕ ਦੇ ਘਰ ਬਾਹਰ ਚਿਪਕਾਇਆ ਪਤਾ
Karnataka News : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਰਨਾਟਕ ਦੇ ਮੁੱਖ ਮੰਤਰੀ ਵਿਰੁੱਧ ਕੇਸ ਦਰਜ, ਰਾਜਪਾਲ ਨੇ ਦਿੱਤੀ ਮਨਜ਼ੂਰੀ
Karnataka News : ਸਿੱਧਰਮਈਆ 'ਤੇ ਜ਼ਮੀਨ ਦੇ ਮੁਆਵਜ਼ੇ ਲਈ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼
Vinesh Phogat : ਵਿਨੇਸ਼ ਫੋਗਾਟ ਦਾ ਚੈਂਪੀਅਨ ਵਾਂਗ ਹੋਇਆ ਸੁਆਗਤ, ਅੱਖਾਂ 'ਚ ਹੰਝੂ, ਚਿਹਰੇ 'ਤੇ ਮਾਯੂਸੀ ਦੇ ਬਾਵਜੂਦ ਸਭ ਨੂੰ ਹੱਥ ਜੋੜਦੀ ਰਹੀ
Vinesh Phogat :ਪੱਤਰਕਾਰਾਂ ਵਲੋਂ ਵਾਰ-ਵਾਰ ਸਵਾਲ ਪੁੱਛੇ ਜਾਣ ਤੋਂ ਬਾਅਦ ਵੀ ਕੋਈ ਜਵਾਬ ਦੇਣ ਦੀ ਸਥਿਤੀ 'ਚ ਨਹੀਂ ਸੀ ਵਿਨੇਸ਼
IMA Doctors Strike News : ਕੇਂਦਰ ਨੇ ਹੜਤਾਲੀ ਡਾਕਟਰਾਂ ਨੂੰ ਕੰਮ 'ਤੇ ਪਰਤਣ ਦੀ ਕੀਤੀ ਅਪੀਲ, ਡਾਕਟਰਾਂ ਦੀ ਸੁਰੱਖਿਆ ਲਈ ਬਣੇਗੀ ਕਮੇਟੀ
ਸੁਰੱਖਿਆ ਲਈ ਰਾਜ ਸਰਕਾਰਾਂ ਤੋਂ ਵੀ ਸੁਝਾਅ ਮੰਗੇ ਜਾਣਗੇ
Flight Emergency Landing : ਫਲਾਈਟ 'ਚ ਯਾਤਰੀ ਦੀ ਅਚਾਨਕ ਵਿਗੜੀ ਤਬੀਅਤ ,ਹਸਪਤਾਲ 'ਚ ਇਲਾਜ ਦੌਰਾਨ ਹੋਈ ਮੌਤ
ਵੀਰਵਾਰ ਨੂੰ ਭੋਪਾਲ 'ਚ ਕਰਵਾਈ ਗਈ ਸੀ ਐਮਰਜੈਂਸੀ ਲੈਂਡਿੰਗ
Radioactive leak: ਲਖਨਊ ਹਵਾਈ ਅੱਡੇ 'ਤੇ ਰੇਡੀਓ ਐਕਟਿਵ ਲੀਕ, 2 ਕਰਮਚਾਰੀ ਬੇਹੋਸ਼, ਖਾਲੀ ਕਰਵਾਇਆ ਇਲਾਕਾ
ਰੇਡੀਓ ਐਕਟਿਵ ਲੀਕ ਹੋਣ ਤੋਂ ਬਆਦ ਪ੍ਰਸ਼ਾਸਨ ਨੇ ਇਲਾਕਾ ਖਾਲੀ ਕਰਵਾ ਲਿਆ।
Patient dies in Gwalior’s : ਡਾਕਟਰਾਂ ਦੀ ਹੜਤਾਲ ਦਾ ਅਸਰ ! ਹਸਪਤਾਲ 'ਚ ਦਾਖਲ ਮਹਿਲਾ ਮਰੀਜ਼ ਦੀ ਹੋਈ ਮੌਤ
ਪਰਿਵਾਰਕ ਮੈਂਬਰਾਂ ਨੇ ਦੱਸਿਆ- ਨਰਸ ਦੇ ਭਰੋਸੇ ਚੱਲ ਰਿਹਾ ਸੀ ਇਲਾਜ
Ravneet Bittu: ਸਿਆਸਤ 'ਚ ਹਲਚਲ: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ 'ਚ ਭਾਜਪਾ!
Ravneet Bittu: ਦੱਸ ਦੇਈਏ ਕਿ ਪੰਜਾਬ ਤੋਂ ਇਲਾਵਾ 9 ਸੂਬਿਆਂ ਦੀਆਂ 12 ਸੀਟਾਂ 'ਤੇ ਰਾਜ ਸਭਾ ਚੋਣਾਂ ਹੋ ਰਹੀਆਂ ਹਨ।
Gurugram Bomb Threats: ਦੋ ਵੱਡੇ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਪੁਲਿਸ ਨੇ ਲਿਆ ਵੱਡਾ ਐਕਸ਼ਨ