ਰਾਸ਼ਟਰੀ
Karnataka News: 'ਪ੍ਰਾਈਵੇਟ ਕੰਪਨੀਆਂ 'ਚ ਕੁਝ ਅਸਾਮੀਆਂ 'ਤੇ ਮਿਲੇਗਾ 100% ਰਾਖਵਾਂਕਰਨ'; ਸਰਕਾਰ ਲਿਆ ਸਕਦੀ ਹੈ ਬਿੱਲ
Karnataka News: ਕਿਹਾ- ਅਸੀਂ ਕੰਨੜ ਸਮਰਥਕ ਹਾਂ
ਮਨਮੋਹਨ ਸਿੰਘ ਇਕ ਬਿਹਤਰੀਨ ਪ੍ਰਧਾਨ ਮੰਤਰੀ ਬਣੇ : ਅਮਰਤਿਆ ਸੇਨ
ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਪ੍ਰੋਫੈਸਰ ਨੇ ਕਿਹਾ, ਰਾਹੁਲ ਇਕ ਸਿਆਸਤਦਾਨ ਦੇ ਤੌਰ ’ਤੇ ਕਾਫੀ ਪਰਿਪੱਕ ਹੋ ਗਏ ਹਨ
ਚੋਰਾਂ ਦਾ ਵੀ ਈਮਾਨ ਹੁੰਦੈ! ਮਸ਼ਹੂਰ ਲੇਖਕ ਦੇ ਘਰ ਚੋਰੀ ਕਰਨ ਬਾਰੇ ਪਤਾ ਲੱਗਣ ਸਾਰ ਚੋਰ ਨੇ ਸਾਮਾਨ ਕੀਤਾ ਵਾਪਸ
ਚੋਰ ਨੇ ਰਾਏਗੜ੍ਹ ਜ਼ਿਲ੍ਹੇ ਦੇ ਨੇਰਲ ’ਚ ਨਾਰਾਇਣ ਸੁਰਵੇ ਦੇ ਘਰ ਤੋਂ ਇਕ ਐਲ.ਈ.ਡੀ. ਟੀ.ਵੀ. ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ
NEET Paper Leak : CBI ਨੇ ਮੁੱਖ ਮੁਲਜ਼ਮ ਸਮੇਤ 2 ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਹੁਣ ਤੱਕ ਇਸ ਮਾਮਲੇ ’ਚ ਕੁਲ 14 ਗ੍ਰਿਫਤਾਰੀਆਂ ਹੋਈਆਂ
ਕੇਰਲ : 42 ਘੰਟਿਆਂ ਤਕ ਲਿਫਟ ’ਚ ਫਸਿਆ ਵਿਅਕਤੀ, ਜੀਣ ਦੀ ਉਮੀਦ ਖ਼ਤਮ ਹੋਈ ਤਾਂ ਪਰਵਾਰ ਨੂੰ ਲਿਖਿਆ ਭਾਵੁਕ ਸੰਦੇਸ਼
ਕਿਹਾ, ਜਦੋਂ ਲਿਫਟ ਆਪਰੇਟਰ ਨੇ ਲਿਫਟ ਦੇ ਦਰਵਾਜ਼ੇ ਖੋਲ੍ਹੇ ਤਾਂ ਮੈਨੂੰ ਲੱਗਾ ਕਿ ਹਸਪਤਾਲ ਦਾ ਮੁਲਾਜ਼ਮ ਰੱਬ ਦਾ ਦੂਤ ਹੈ
ਆਪੂ ਬਣੇ ਬਾਬਾ ਨੇ ਬਾਗੇਸ਼ਵਰ ’ਚ ਝੀਲ ਦੇ ਕਿਨਾਰੇ ਗੈਰ-ਕਾਨੂੰਨੀ ਮੰਦਰ ਬਣਾਇਆ, ਸਥਾਨਕ ਲੋਕ ਨਾਰਾਜ਼
ਸਥਾਨਕ ਲੋਕਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਜਾਂਚ ਲਈ ਪੁਲਿਸ ਨੂੰ ਸੌਂਪ ਦਿਤਾ ਗਿਆ
ਸ਼ੰਭੂ ਬਾਰਡਰ ’ਤੇ ਬੈਰੀਕੇਡ ਹਟਾਉਣ ਵਿਰੁਧ ਪਟੀਸ਼ਨ ’ਤੇ ਸੁਪਰੀਮ ਕੋਰਟ 22 ਜੁਲਾਈ ਨੂੰ ਸੁਣਵਾਈ ਕਰੇਗਾ
SKM (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਸੀ ਕਿ ਕਿਸਾਨ ਦਿੱਲੀ ਵਲ ਮਾਰਚ ਕਰਨਗੇ
Russia Ukraine War : ਯੂਕਰੇਨ ਵਿਰੁਧ ਜੰਗ ਖ਼ਤਮ ਕਰਨ ਲਈ ਰੂਸ ਨੂੰ ਕਹੇ ਭਾਰਤ : ਅਮਰੀਕਾ
ਕਿਹਾ, ਭਾਰਤ ਨੂੰ ਰੂਸ ਨਾਲ ਸਬੰਧਾਂ ਦੀ ਵਰਤੋਂ ਪੁਤਿਨ ਨੂੰ ਯੂਕਰੇਨ ਵਿਰੁਧ ਜੰਗ ਖਤਮ ਕਰਨ ਲਈ ਕਹਿਣ ਲਈ ਕਰਨੀ ਚਾਹੀਦੀ ਹੈ
UP News : 20 ਮਿੰਟ ਲਈ ਕਮਿਸ਼ਨਰ ਬਣਿਆ 10 ਸਾਲ ਦਾ ਸਚਿਨ , ਕੈਂਸਰ ਪੀੜਤ ਬੱਚੇ ਦਾ ਸੁਪਨਾ ਸੀ IAS ਬਣਨ ਦਾ
ਪ੍ਰਯਾਗਰਾਜ ਦੇ ਕਮਿਸ਼ਨਰ ਨੇ ਉਨ੍ਹਾਂ ਨੂੰ 20 ਮਿੰਟ ਲਈ ਕਮਿਸ਼ਨਰ ਬਣਾ ਕੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ
Rahul Gandhi News: 'ਭਾਜਪਾ ਦੀਆਂ ਗਲਤ ਨੀਤੀਆਂ ਦਾ ਖਾਮਿਆਜ਼ਾ ਸਾਡੇ ਜਵਾਨ ਭੁਗਤ ਰਹੇ ਹਨ', ਡੋਡਾ ਅੱਤਵਾਦੀ ਹਮਲੇ 'ਤੇ ਬੋਲੇ ਰਾਹੁਲ ਗਾਂਧੀ
Rahul Gandhi News: ਰਾਹੁਲ ਗਾਂਧੀ ਨੇ ਲਿਖਿਆ ਕਿ ਇਹ ਲਗਾਤਾਰ ਅੱਤਵਾਦੀ ਹਮਲੇ ਜੰਮੂ-ਕਸ਼ਮੀਰ ਦੇ ਵਿਗੜਦੇ ਹਾਲਾਤ ਦਿਖਾ ਰਹੇ ਹਨ