ਰਾਸ਼ਟਰੀ
Omar Abdullah News: ਉਮਰ ਅਬਦੁੱਲਾ ਨੂੰ ਨਹੀਂ ਮਿਲ ਰਿਹਾ ਤਲਾਕ, ਸੁਪਰੀਮ ਕੋਰਟ ਨੇ ਪਤਨੀ ਨੂੰ ਭੇਜਿਆ ਨੋਟਿਸ
Omar Abdullah News: ਉਮਰ ਅਬਦੁੱਲਾ ਨੇ ਫੈਮਿਲੀ ਕੋਰਟ ਦੇ ਆਦੇਸ਼ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ
Supreme Court News: ਉੱਚ ਘਣਤਾ ਵਾਲੇ ਪੌਲੀਥੀਨ ਬੈਗਾਂ ’ਚ ਪੈਕ ਕੀਤਾ ਤਮਾਕੂ 'ਥੋਕ ਪੈਕੇਜ' ਹੁੰਦੈ : ਸੁਪਰੀਮ ਕੋਰਟ
Supreme Court News: ਕਿਹਾ, ਆਬਕਾਰੀ ਐਕਟ ਤਹਿਤ ਪ੍ਰਚੂਨ ਉਤਪਾਦ ਦੇ ਤੌਰ 'ਤੇ ਟੈਕਸ ਨਹੀਂ ਲਗਾਇਆ ਜਾ ਸਕਦਾ
Arvind Kejriwal: ਕੇਜਰੀਵਾਲ ਦੇ ਭਾਰ ਨੂੰ ਲੈ ਕੇ ਤਿਹਾੜ ਜੇਲ ਤੋਂ ਹੈਰਾਨ ਕਰਨ ਵਾਲਾ ਖੁਲਾਸਾ, ਦੱਸਿਆ ਕਿੰਨਾ ਘਟਿਆ ਭਾਰ
Arvind Kejriwal: ਕੇਜਰੀਵਾਲ ਦਾ 2 ਕਿਲੋ ਭਾਰ ਘਟਿਆ
TCS Jobs: TCS 40 ਹਜ਼ਾਰ ਫਰੈਸ਼ਰਾਂ ਦੀ ਕਰੇਗੀ ਭਰਤੀ
TCS Jobs: ਕੰਪਨੀ ਨੇ 4.5-12 ਪ੍ਰਤੀਸ਼ਤ ਵਧਾਈ ਤਨਖਾਹ
Uttar Pradesh News: ਗਰਭਵਤੀ ਔਰਤ ਦੀਆਂ ਅਸਥੀਆਂ ਇਕੱਠੀਆਂ ਕਰਨ ਗਏ ਪਤੀ ਨੂੰ ਮਿਲੀ ਅਜਿਹੀ ਚੀਜ਼, ਪੈਰਾਂ ਹੇਠੋਂ ਖਿਸਕੀ ਜ਼ਮੀਨ
Uttar Pradesh News: ਆਪਰੇਸ਼ਨ ਦੌਰਾਨ ਡਾਕਟਰਾਂ ਨੇ ਢਿੱਡ 'ਚ ਛੱਡਿਆ ਸਰਜੀਕਲ ਬਲੇਡ
Manish Sisodia News: ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਧਾਈ, ਸ਼ਰਾਬ ਨੀਤੀ ਨਾਲ ਜੁੜਿਆ ਮਾਮਲਾ
Manish Sisodia News: ਹੁਣ ਇਸ ਮੁੱਦੇ 'ਤੇ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ।
Rajasthan News: MBBS ਦੇ ਵਿਦਿਆਰਥੀਆਂ ਨੇ ਲੁੱਟੀ ਦੁੱਧ ਦੀ ਵੈਨ, 3 ਮੈਡੀਕਲ ਵਿਦਿਆਰਥੀ ਗ੍ਰਿਫਤਾਰ
Rajasthan News: 24 ਲੀਟਰ ਦੁੱਧ ਗਾਇਬ ਹੋਣ ਦਾ ਮਾਮਲਾ ਕੀਤਾ ਦਰਜ
Nirmala Sitharaman News: ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਵਾਲਾ ਬਜਟ ਪੇਸ਼ ਕਰਾਂਗੇ : ਨਿਰਮਲਾ ਸੀਤਾਰਮਨ
Nirmala Sitharaman News: ਆਉਣ ਵਾਲੇ ਬਜਟ ਲਈ ਚੰਡੀਗੜ੍ਹ ਪਹੁੰਚ ਕੇ ਵਪਾਰੀਆਂ ਤੋਂ ਸੁਝਾਅ ਲਏ
Heavy Rain News: ਦੇਸ਼ ਦੇ 8 ਸੂਬਿਆਂ ਵਿਚ ਪੈ ਰਿਹਾ ਭਾਰੀ ਮੀਂਹ, ਅਗਲੇ ਦੋ ਦਿਨ ਹੋਰ ਵੀ ਮੀਂਹ ਪੈਣ ਦਾ ਅਲਰਟ ਜਾਰੀ
ਅਸਾਮ ਵਿਚ ਸੱਤ ਹੋਰ ਲੋਕਾਂ ਦੀ ਹੋਈ ਮੌਤ
Delhi Fire News: ਕੈਫੇ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਦਰਜ਼ਨਾਂ ਗੱਡੀਆਂ ਮੌਕੇ 'ਤੇ ਪੁੱਜੀਆਂ
Delhi Fire News: ਇੱਕ ਵਿਅਕਤੀ ਨੂੰ ਫਾਇਰ ਫਾਇਟਰਾਂ ਨੂੰ ਸਹੀ ਸਲਾਮਤ ਕੱਢਿਆ