ਰਾਸ਼ਟਰੀ
Uttarakhand News: ਹੁਣ ਕੋਲਕਾਤਾ ਤੋਂ ਬਾਅਦ ਉੱਤਰਾਖੰਡ ਦੀ ਨਰਸ ਨਾਲ ਜ਼ਬਰ ਜਨਾਹ ਮਗਰੋਂ ਉਸ ਦਾ ਕਤਲ
Uttarakhand News: ਦੱਸਿਆ ਜਾ ਰਿਹਾ ਹੈ ਕਿ ਨਰਸ 30 ਜੁਲਾਈ ਤੋਂ ਲਾਪਤਾ ਸੀ
Election News: ਅੱਜ ਹੋ ਸਕਦਾ ਹੈ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
Election News: ਪੰਜਾਬ 'ਚ ਵੀ ਹੋਣੀਆਂ ਹਨ ਜ਼ਿਮਨੀ ਚੋਣਾਂ
Kolkata Doctor Murder: 'ਪ੍ਰਿੰਸੀਪਲ-ਸੀਨੀਅਰ ਡਾਕਟਰ ਸਨ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ', ਹੈਰਾਨ ਕਰਨ ਵਾਲੀ ਆਡੀਓ ਵਾਇਰਲ
Kolkata Doctor Murder: ਇਸ ਕਾਂਡ ਵਿਚ ਇਕ ਲੜਕੀ ਦੇ ਸ਼ਾਮਲ ਹੋਣ ਦੀ ਵੀ ਕੀਤੀ ਗੱਲ
Dr. Ram Narayan Agarwal News: ਅਗਨੀ ਮਿਜ਼ਾਈਲ ਬਣਾਉਣ ਵਾਲੇ ਪ੍ਰਸਿੱਧ ਵਿਗਿਆਨੀ ਡਾਕਟਰ ਰਾਮ ਨਰਾਇਣ ਅਗਰਵਾਲ ਦਾ ਹੋਇਆ ਦਿਹਾਂਤ
Dr. Ram Narayan Agarwal News: 84 ਸਾਲ ਦੀ ਉਮਰ ਵਿਚ ਹੈਦਰਾਬਾਦ ਵਿਚ ਲਏ ਆਖਰੀ ਸਾਹ
Kulgam Cloud Burst : ਕੁਲਗਾਮ ਵਿੱਚ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ,ਤਿੰਨ ਹੋਰ ਜ਼ਖਮੀ
ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਦਿੱਤੀ
Menstrual Leave In Odisha : ਇੱਥੇ ਸਰਕਾਰ ਨੇ ਕੀਤਾ ਵੱਡਾ ਐਲਾਨ, ਮਹਿਲਾ ਕਰਮਚਾਰੀਆਂ ਨੂੰ ਮਿਲੇਗੀ ਇੱਕ ਦਿਨ ਦੀ ਛੁੱਟੀ
ਤਨਖਾਹ ਵਿੱਚ ਨਹੀਂ ਹੋਵੇਗੀ ਕੋਈ ਕਟੌਤੀ
West Bengal News: ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਬੋਸ ਦਾ ਵੱਡਾ ਬਿਆਨ, "ਕਾਨੂੰਨ ਦੇ ਰੱਖਿਅਕ ਖੁਦ ਸਾਜ਼ਿਸ਼ਕਰਤਾ ਬਣੇ"
"ਕਾਨੂੰਨ ਦੇ ਰੱਖਿਅਕ ਖੁਦ ਸਾਜ਼ਿਸ਼ਕਰਤਾ ਬਣੇ"
PM Modi Meets Indian Olympic Contingent: PM ਮੋਦੀ ਨੇ ਓਲੰਪਿਕ ਤਮਗਾ ਜੇਤੂਆਂ ਨਾਲ ਕੀਤੀ ਮੁਲਾਕਾਤ
ਭਾਰਤੀ ਖਿਡਾਰੀਆਂ ਨੇ ਪੀਐਮ ਮੋਦੀ ਨੂੰ ਕਈ ਤੋਹਫ਼ੇ ਦਿੱਤੇ।
Surat Train Accident : ਗੁਜਰਾਤ ਦੇ ਸੂਰਤ 'ਚ ਵਾਪਰਿਆ ਰੇਲ ਹਾਦਸਾ, ਅਹਿਮਦਾਬਾਦ-ਮੁੰਬਈ ਡਬਲ ਡੇਕਰ ਟਰੇਨ ਦੇ 2 ਡੱਬੇ ਹੋਏ ਵੱਖ
ਇਸ ਘਟਨਾ ਤੋਂ ਬਾਅਦ ਟਰੇਨ ਦੇ ਅੰਦਰ ਬੈਠੇ ਯਾਤਰੀ ਬਾਹਰ ਆ ਗਏ
Haryana News: ਮੋਟਰਸਾਈਕਲ ਸਵਾਰ ਨੌਜਵਾਨ ਨੂੰ ਗੱਡੀ ਨੇ ਮਾਰੀ ਟੱਕਰ, ਮੌਤ
Haryana News: ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜ਼ਿਲ੍ਹਾ ਸਿਵਲ ਹਸਪਤਾਲ ਭੇਜ ਦਿੱਤਾ