ਰਾਸ਼ਟਰੀ
Bhopal : ਫਲਾਈਟ 'ਚ ਯਾਤਰੀ ਦੀ ਹੋਈ ਮੌਤ, ਭੋਪਾਲ ਹਵਾਈ ਅੱਡੇ 'ਤੇ ਕਰਵਾਈ ਗਈ ਐਮਰਜੈਂਸੀ ਲੈਂਡਿੰਗ ,ਵਾਰਾਣਸੀ ਤੋਂ ਮੁੰਬਈ ਜਾ ਰਿਹਾ ਸੀ ਜਹਾਜ਼
ਹਾਲਾਂਕਿ ਯਾਤਰੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
Independence Day : ਸੰਵਿਧਾਨ ਨਾਗਰਿਕ ਨੂੰ ਦਿੰਦਾ ਹੈ ਇਹ 6 ਮੌਲਿਕ ਅਧਿਕਾਰ, ਜਾਣੋ ਆਪਣੇ ਹੱਕ
ਸੰਵਿਧਾਨ ਵਿੱਚ ਨਾਗਰਿਕਾਂ ਨੂੰ 6 ਮੌਲਿਕ ਅਧਿਕਾਰ ਦਿੱਤੇ ਗਏ ਹਨ। ਅਧਿਕਾਰਾਂ ਦੀ ਉਲੰਘਣਾ ਹੋਣ ਉੱਤੇ ਕਾਰਵਾਈ ਵੀ ਕਰ ਸਕਦੇ ਹੋ।
Independence Day 2024: ਸਾਨੂੰ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਗੰਭੀਰਤਾ ਨਾਲ ਸੋਚਣਾ ਹੋਵੇਗਾ - ਪ੍ਰਧਾਨ ਮੰਤਰੀ
Independence Day 2024: ਇਸ ਦੇ ਖ਼ਿਲਾਫ਼ ਦੇਸ਼ ਵਿਚ ਰੋਸ ਹੈ
Panchkula School Bus Accident: ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਖੇਤਾਂ ਵਿਚ ਪਲਟੀ ਸਕੂਲ ਬੱਸ
Panchkula School Bus Accident: ਬੱਸ ਵਿਚ ਸਵਾਰ ਸਨ 10 ਤੋਂ 12 ਬੱਚੇ
Mpox Virus: Mpox ਵਾਇਰਸ ਨੇ ਫਿਰ ਵਧਾਈ ਟੈਸ਼ਨ, WHO ਨੇ ਦੋ ਸਾਲਾਂ ਵਿੱਚ ਦੂਜੀ ਵਾਰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ
Mpox Virus: ਇਸ ਵਾਇਰਸ ਨੇ ਕੁੱਲ 116 ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨੂੰ 'ਗੰਭੀਰ' ਗ੍ਰੇਡ 3 ਐਮਰਜੈਂਸੀ ਦੱਸਿਆ ਗਿਆ ਹੈ।
Independence Day 2024 : PM ਮੋਦੀ ਨੇ 11ਵੀਂ ਵਾਰ ਲਾਲ ਕਿਲੇ 'ਤੇ ਲਹਿਰਾਇਆ ਤਿਰੰਗਾ, ਦੇਸ਼ਵਾਸੀਆਂ ਨੂੰ ਦਿਤੀ ਆਜ਼ਾਦੀ ਦਿਹਾੜੇ ਦੀ ਵਧਾਈ
Independence Day 2024 : ਦੇਸ਼ ਅੱਜ 15 ਅਗਸਤ ਨੂੰ ਆਪਣਾ 78ਵਾਂ ਸੁਤੰਤਰਤਾ ਦਿਵਸ ਮਨਾ ਰਿਹਾ
ਜਨਤਕ ਗੱਡੀਆਂ ’ਚ ਪਾਲਤੂ ਜਾਨਵਰਾਂ ਨੂੰ ਲਿਜਾਣ ਬਾਰੇ ਭਾਰਤ ’ਚ ਕੋਈ ਕਾਨੂੰਨ ਜਾਂ ਕਾਨੂੰਨੀ ਵਿਵਸਥਾ ਨਹੀਂ : ਖਪਤਕਾਰ ਕਮਿਸ਼ਨ
ਪਾਲਤੂ ਕੁੱਤੇ ਨਾਲ ਕੈਬ ’ਚ ਚੜ੍ਹਨ ਤੋਂ ਡਰਾਈਵਰ ਦੇ ਇਨਕਾਰ ’ਤੇ ਔਰਤ ਦੀ ਕੀਤੀ ਸ਼ਿਕਾਇਤ ਰੱਦ
AIIMS ਕੋਟੇ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ’ਚ INI CET ਸੀਟ ਅਲਾਟਮੈਂਟ ਦੇ ਨਤੀਜਿਆਂ ਦੇ ਐਲਾਨ ’ਤੇ ਰੋਕ ਲਗਾਉਣ ਤੋਂ ਇਨਕਾਰ
ਏਮਜ਼ ਦੇ ਵਕੀਲ ਦੁਸ਼ਯੰਤ ਪਰਾਸ਼ਰ ਨੇ ਕਿਹਾ ਕਿ ਨਤੀਜਿਆਂ ’ਤੇ ਪਾਬੰਦੀ ਦਾ ਆਉਣ ਵਾਲੇ ਸਾਲਾਂ ’ਚ ਦਾਖਲਿਆਂ ’ਤੇ ਬਹੁਤ ਅਸਰ ਪਵੇਗਾ
ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਵੇ, ਇਹ ਲੋਕਤੰਤਰ ’ਤੇ ਬੋਝ ਬਣ ਗਿਐ : ਮਨੀਸ਼ ਸਿਸੋਦੀਆ
ਕਿਹਾ, ਰਾਜਪਾਲ ਚੁਣੀ ਹੋਈ ਸਰਕਾਰ ਦੇ ਕੰਮਕਾਜ ’ਚ ਰੁਕਾਵਟ ਪਾਉਣ ਤੋਂ ਇਲਾਵਾ ਕੁੱਝ ਨਹੀਂ ਕਰ ਰਹੇ ਹਨ
ਕਰਨਲ ਮਨਪ੍ਰੀਤ ਸਿੰਘ ਅਤੇ ਤਿੰਨ ਹੋਰਾਂ ਨੂੰ ਕੀਰਤੀ ਚੱਕਰ ਸਨਮਾਨ
ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਲਈ ਕੁਲ 103 ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ