ਰਾਸ਼ਟਰੀ
Delhi blast case : ਕਾਰ ਚਲਾਉਣ ਵਾਲੇ ਸ਼ੱਕੀ ਦੀ ਮਾਂ ਨੂੰ ਡੀ.ਐਨ.ਏ. ਟੈਸਟ ਲਈ ਪੁਲਵਾਮਾ ਬੁਲਾਇਆ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਸੀ ਸ਼ੱਕੀ
ਅਰਿਆਲੁਰ ਵਿੱਚ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ
ਕਈ ਸਿਲੰਡਰ ਫਟਣ ਕਾਰਨ ਲੱਗੀ ਅੱਗ
Supreme Court ਨੇ ਨਿਠਾਰੀ ਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਕੀਤਾ ਬਰੀ
ਕਿਹਾ : ਜੇਕਰ ਉਹ ਕਿਸੇ ਹੋਰ ਮਾਮਲੇ 'ਚ ਲੋੜੀਂਦਾ ਨਹੀਂ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ
ਦਿੱਲੀ ਬੰਬ ਧਮਾਕੇ ਮਾਮਲੇ ਵਿੱਚ ਵੱਡੀ ਪੁਲਿਸ ਕਾਰਵਾਈ, ਡਾਕਟਰ ਉਮਰ ਮੁਹੰਮਦ ਦੀ ਮਾਂ ਅਤੇ ਦੋ ਭਰਾ ਗ੍ਰਿਫ਼ਤਾਰ
ਉਸਦੀ ਪਛਾਣ ਸੀਸੀਟੀਵੀ ਫੁਟੇਜ ਅਤੇ ਵਾਹਨ ਰਜਿਸਟ੍ਰੇਸ਼ਨ ਤੋਂ ਹੋਈ ਹੈ।
ਦਿੱਲੀ ਧਮਾਕੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਰੱਖਿਆ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ
ਦਿੱਲੀ ਧਮਾਕੇ ਵਿੱਚ 9 ਲੋਕਾਂ ਦੀ ਮੌਤ
ਦੋ ਦਿਨਾਂ ਦੌਰੇ 'ਤੇ ਭੁਟਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
70ਵੇਂ ਜਨਮਦਿਨ ਸਮਾਰੋਹ ਵਿਚ ਵੀ ਸ਼ਾਮਿਲ ਹੋਣਗੇ
ਲਾਲ ਕਿਲ੍ਹੇ ਨੇੜੇ ਧਮਾਕਾ, 9 ਲੋਕਾਂ ਦੀ ਮੌਤ, 20 ਜ਼ਖਮੀ, ਕਈ ਵਾਹਨ ਸੜ ਕੇ ਸੁਆਹ
ਧਮਾਕਾ ਇੱਕ ਚੱਲਦੀ ਹੁੰਡਈ ਆਈ20 ਕਾਰ ਵਿੱਚ ਹੋਇਆ
ਕੰਟਰੋਲ ਰੇਖਾ ਉਤੇ ਬਾਰੂਦੀ ਸੁਰੰਗ ਧਮਾਕੇ 'ਚ ਫੌਜੀ ਜਵਾਨ ਜ਼ਖਮੀ
ਜ਼ਖਮੀ ਜਵਾਨ ਨੂੰ ਵਿਸ਼ੇਸ਼ ਇਲਾਜ ਲਈ ਊਧਮਪੁਰ ਲਿਜਾਇਆ ਗਿਆ
ਦਿੱਲੀ ਦੇ ਲਾਲ ਕਿਲੇ ਨੇੜੇ ਵੱਡਾ ਧਮਾਕਾ, 8 ਮੌਤਾਂ
ਧਮਾਕੇ ਕਾਰਨ ਲਾਜਪਤ ਰਾਏ ਮਾਰਕੀਟ 'ਚ ਗੱਡੀਆਂ ਨੂੰ ਲੱਗੀ ਅੱਗ
Delhi ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਲਾਈਟ ਜੀ.ਪੀ.ਐਸ. ਨਾਲ ਹੋਈ ਸੀ ਛੇੜਛਾੜ
ਕੀਤੀ ਗਈ ਜਾਂਚ ਅਤੇ ਮਾਹਿਰਾਂ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਹੋਇਆ ਖੁਲਾਸਾ