ਰਾਸ਼ਟਰੀ
Siddaramaiah on Operation Lotus : ਭਾਜਪਾ ਨੇ ਦਿੱਤਾ 50 ਕਰੋੜ ਦਾ ਆਫ਼ਰ, ਸਿੱਧਰਮਈਆ ਦਾ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਵੱਡਾ ਖੁਲਾਸਾ
ਧਰਮਈਆ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ ਸਰਕਾਰ ਵਿਚ ਕਾਂਗਰਸ ਦੇ ਵਿਧਾਇਕਾਂ ਨੂੰ ਪਾਰਟੀਆਂ ਬਦਲਣ ਲਈ 50 ਕਰੋੜ ਰੁਪਏ ਦਾ ਲਾਲਚ ਦਿੱਤਾ
Bornvita News: ਬੋਰਨਵੀਟਾ ਵਰਗੇ ਪਦਾਰਥ 'ਹੈਲਥ ਡ੍ਰਿੰਕ' ਨਹੀਂ, ਕੇਂਦਰ ਨੇ ਹੈਲਦੀ ਡ੍ਰਿੰਕ ਸ਼੍ਰੇਣੀ ਤੋਂ ਹਟਾਉਣ ਲਈ ਕਿਹਾ
Bornvita News: ਕੀਤੀ ਜਾਂਚ ਵਿਚ 'ਹੈਲਥ ਡਰਿੰਕ' ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦਾ 'ਬੋਰਨਵੀਟਾ'
Delhi Excise Policy: ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 15 ਅਪ੍ਰੈਲ ਨੂੰ ਕਰੇਗੀ ਸੁਣਵਾਈ
ਕੇਜਰੀਵਾਲ ਦੀ ਪਟੀਸ਼ਨ ਉਨ੍ਹਾਂ ਮਾਮਲਿਆਂ ਦੀ ਸੂਚੀ ਵਿਚ ਸ਼ਾਮਲ ਹੈ ਜੋ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਸੁਣਵਾਈ ਲਈ ਆਉਣਗੇ।
PM Modi met with Gamers: PM ਮੋਦੀ ਨੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਸਿੱਖੇ ਖੇਡਾਂ ਦੇ ਗੁਰ
ਗੱਲਬਾਤ ਦੌਰਾਨ ਮੋਦੀ ਨੇ ਗੇਮਰਜ਼ ਨੂੰ ਕਿਹਾ, "ਲੋਕਾਂ ਨੇ ਕਈ ਤਰ੍ਹਾਂ ਦੇ ਹੱਲ ਪੇਸ਼ ਕੀਤੇ ਹਨ।
Jaishankar News : 2014 ਦੇ ਬਾਅਦ ਵਿਦੇਸ਼ ਨੀਤੀ ਬਦਲੀ, ਅੱਤਵਾਦ ਨਾਲ ਨਜਿੱਠਣ ਦਾ ਇਹੀ ਤਰੀਕਾ: ਜੈਸ਼ੰਕਰ
Jaishankar News : ਵਿਦੇਸ਼ ਮੰਤਰੀ ਨੇ ਕਿਹਾ ਸਭ ਤੋਂ ਵੱਡੀ ਚੁਣੌਤੀ ਹੈ ਪਾਕਿਸਤਾਨ
Sanjay Singh : 'ਕੇਜਰੀਵਾਲ ਦੀ ਪਤਨੀ ਨੂੰ ਵੀ ਖਿੜਕੀ 'ਚੋਂ ਮਿਲਵਾ ਰਿਹਾ ਜੇਲ ਪ੍ਰਸ਼ਾਸਨ', ਸੰਜੇ ਸਿੰਘ ਦਾ ਆਰੋਪ
ਤਿਹਾੜ ਜੇਲ੍ਹ ਪ੍ਰਸ਼ਾਸਨ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ :ਸੰਜੇ ਸਿੰਘ
Kerala man in Saudi Jail: ਸਾਊਦੀ ਅਰਬ ਦੀ ਜੇਲ੍ਹ 'ਚ 18 ਸਾਲ ਤੋਂ ਬੰਦ ਭਾਰਤੀ ਦੀ ਰਿਹਾਈ ਲਈ 'ਬਲੱਡ ਮਨੀ' ਵਜੋਂ ਇਕੱਠੇ ਹੋਏ 34 ਕਰੋੜ ਰੁਪਏ
2006 ਵਿਚ ਹਤਿਆ ਦੇ ਇਲਜ਼ਾਮ ਤਹਿਤ ਮਿਲੀ ਸੀ ਮੌਤ ਦੀ ਸਜ਼ਾ
Tejas News: ਵਧੇਗੀ ਭਾਰਤ ਦੀ ਤਾਕਤ, ਰੱਖਿਆ ਮੰਤਰਾਲੇ ਨੇ 97 ਤੇਜਸ ਲੜਾਕੂ ਜਹਾਜ਼ਾਂ ਦਾ ਦਿੱਤਾ ਆਰਡਰ
HAL ਨੂੰ 65 ਹਜ਼ਾਰ ਕਰੋੜ ਰੁਪਏ ਦਾ ਟੈਂਡਰ ਮਿਲਿਆ
Rahul Gandhi News: ਚੋਣ ਰੈਲੀ ਤੋਂ ਬਾਅਦ ਮਠਿਆਈ ਦੀ ਦੁਕਾਨ 'ਤੇ ਪਹੁੰਚੇ ਰਾਹੁਲ ਗਾਂਧੀ ਨੇ ਖਰੀਦੀ ਗੁਲਾਬ ਜਾਮਣ
ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਤਾਮਿਲਨਾਡੂ ਵਿਚ ਰੈਲੀ ਕਰਨ ਪਹੁੰਚੇ
MP News : ਖੇਡਦੇ ਹੋਏ ਬੋਰਵੈੱਲ 'ਚ ਡਿੱਗਿਆ 6 ਸਾਲਾ ਮਾਸੂਮ,16 ਘੰਟੇ ਬਾਅਦ ਵੀ ਨਹੀਂ ਨਿਕਲ ਸਕਿਆ
MP News : 16 ਘੰਟੇ ਬਾਅਦ ਵੀ ਬੋਰਵੈੱਲ 'ਚ ਫਸਿਆ ਹੋਇਆ ਮਾਸੂਮ ਮਯੰਕ, ਨਹੀਂ ਪਹੁੰਚ ਸਕਿਆ ਕੈਮਰਾ ਤੇ ਆਕਸੀਜਨ