ਰਾਸ਼ਟਰੀ
ਤਿਹਾੜ ਜੇਲ੍ਹ ਤੋਂ ਛੇ ਮਹੀਨੇ ਬਾਅਦ ਬਾਹਰ ਆਏ ਸੰਜੇ ਸਿੰਘ, ਕਿਹਾ, ‘ਜਸ਼ਨ ਮਨਾਉਣ ਦਾ ਸਮਾਂ ਨਹੀਂ, ਸੰਘਰਸ਼ ਕਰਨ ਦਾ ਸਮਾਂ ਹੈ’
ਵੱਡੀ ਗਿਣਤੀ ’ਚ ‘ਆਪ’ ਕਾਰਕੁਨਾਂ ਨੇ ਕੀਤਾ ਸਵਾਗਤ, ‘ਜੇਲ ਦੇ ਤਾਲੇ ਟੁੱਟਣਗੇ, ਕੇਜਰੀਵਾਲ ਛੁੱਟਣਗੇ’ ਦਾ ਦਿਤਾ ਨਾਅਰਾ
Maharashtra Fire News: ਘਰ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਪ੍ਰਵਾਰ ਦੇ 7 ਜੀਅ
Maharashtra Fire News: ਮ੍ਰਿਤਕਾ ਵਿਚ 2 ਮਾਸੂਮ ਬੱਚੇ ਵੀ ਸ਼ਾਮਲ
Himachal news: ਸਟੇਜ 'ਤੇ ਨੱਚਦੇ-ਨੱਚਦੇ ਕਲਾਕਾਰ ਦੀ ਹੋਈ ਮੌਤ, ਮੂੰਹ ਵਿਚੋਂ ਨਿਕਲੀ ਚੱਗ
Himachal news: ਪੰਜਾਬ ਦਾ ਰਹਿਣ ਵਾਲਾ ਸੀ ਮ੍ਰਿਤਕ ਕ੍ਰਿਸ਼ਨ
ਸੰਸਦੀ ਪ੍ਰਣਾਲੀ ’ਚ ਮੋਦੀ ਦੇ ਬਦਲ ਦਾ ਸਵਾਲ ਅਪ੍ਰਾਸੰਗਿਕ : ਸ਼ਸ਼ੀ ਥਰੂਰ
ਕਿਹਾ, ਅਸੀਂ ਰਾਸ਼ਟਰਪਤੀ ਪ੍ਰਣਾਲੀ ਵਾਂਗ ਕਿਸੇ ਵਿਅਕਤੀ ਨੂੰ ਨਹੀਂ ਚੁਣ ਰਹੇ
Arvind Kejriwal arrest News: ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਪੂਰੀ, ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ
ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਾਇਰ ਪਟੀਸ਼ਨ 'ਤੇ ਸੁਣਵਾਈ ਪੂਰੀ, ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ
ਭਾਜਪਾ ਨੇ ਆਤਿਸ਼ੀ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ, ਕਿਹਾ- ਭਾਜਪਾ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਦਾ ਸਬੂਤ ਦਿਓ
ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਦੀਆਂ ਵਧੀਆਂ ਮੁਸ਼ਕਿਲਾਂ , ਭਾਜਪਾ ਨੇ ਭੇਜਿਆ ਮਾਣਹਾਨੀ ਦਾ ਨੋਟਿਸ
Arvind Kejriwal News: ਤਿਹਾੜ ਜੇਲ ਪ੍ਰਸ਼ਾਸਨ ਨੇ AAP ਦੇ ਦਾਅਵੇ ਕੀਤੇ ਖਾਰਜ, ‘ਨਹੀਂ ਘਟਿਆ ਕੇਜਰੀਵਾਲ ਦਾ ਭਾਰ, 65 ਕਿਲੋ ਬਰਕਰਾਰ’
ਕਿਹਾ, ਜੇਲ ਵਿਚ ਠੀਕ ਹੈ ਕੇਜਰੀਵਾਲ
Lok Sabha Elections: ਲੋਕ ਸਭਾ ਚੋਣਾਂ ਵਿਚ ਹਿੱਸਾ ਲੈਣਗੇ 7 ਤਮਿਲ ਸਿੱਖ; ਬਹੁਜਨ ਦ੍ਰਵਿੜ ਪਾਰਟੀ ਵਲੋਂ ਲੜਨਗੇ ਚੋਣ
ਕਿਸਾਨ ਅੰਦੋਲਨ ਤੋਂ ਬਾਅਦ ਹਾਲ ਹੀ ਵਿਚ ਅਪਣਾਇਆ ਸਿੱਖ ਧਰਮ
ਰਾਜਸਥਾਨ : ਜਬਰ ਜਨਾਹ ਮਾਮਲੇ ਦੀ ਸੁਣਵਾਈ ਕਰ ਰਹੇ ਮੈਜਿਸਟ੍ਰੇਟ ਵਿਰੁਧ ਮਾਮਲਾ ਦਰਜ, ਜਾਣੋ ਕਾਰਨ
ਪੀੜਤਾ ਨੂੰ ਸੱਟਾਂ ਵਿਖਾਉਣ ਲਈ ਕਪੜੇ ਉਤਾਰਨ ਲਈ ਕਿਹਾ, ਪੀੜਤਾ ਨੇ ਕੀਤਾ ਇਨਕਾਰ
Lok Sabha Elections 2024 : ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ, ਪਹਿਲਾਂ ਕੱਢਿਆ ਸੀ ਰੋਡ ਸ਼ੋਅ
Lok Sabha Elections 2024 : ਰਾਹੁਲ ਗਾਂਧੀ ਨੇ ਵਾਇਨਾਡ 'ਚ ਕੱਢਿਆ ਰੋਡ ਸ਼ੋਅ, ਆਪਣਾ ਨਾਮਜ਼ਦਗੀ ਪੱਤਰ ਕੀਤਾ ਦਾਖਲ