ਰਾਸ਼ਟਰੀ
ਨਾਬਾਲਗ ਲੜਕੀ ਦੇ ਅਗਵਾ ਦੀ ਘਟਨਾ ਮਗਰੋਂ ਮੁਸਲਿਮ ਦੁਕਾਨਦਾਰਾਂ ਦੀਆਂ ਦੁਕਾਨਾਂ ਜ਼ਬਰਦਸਤੀ ਬੰਦ ਕਰਵਾਈਆਂ
ਉੱਤਰਾਖੰਡ ’ਚ ਧਾਰਚੁਲਾ ਵਪਾਰੀ ਸੰਘ ਨੇ 91 ਵਪਾਰੀਆਂ ਦੀ ਮੈਂਬਰਸ਼ਿਪ ਰੱਦ ਕੀਤੀ, ਮਕਾਨ ਮਾਲਕਾਂ ਨੂੰ ‘ਬਾਹਰੀ ਲੋਕਾਂ’ ਨੂੰ ਬਾਹਰ ਕੱਢਣ ਲਈ ਵੀ ਕਿਹਾ
‘ਸ਼ਕਤੀ ਨਾਲ ਲੜਨ’ ਵਾਲੇ ਬਿਆਨ ’ਤੇ ਮੋਦੀ ਨੇ ਰਾਹੁਲ ਨੂੰ ਘੇਰਿਆ, ਕਿਹਾ, ‘ਸ਼ਕਤੀ’ ਲਈ ਅਪਣੀ ਜਾਨ ਦੀ ਬਾਜ਼ੀ ਲਗਾ ਦੇਵਾਂਗਾ
ਕਿਹਾ, ਸ਼ਕਤੀ ’ਤੇ ਵਾਰ ਦਾ ਮਤਲਬ ਦੇਸ਼ ਦੀਆਂ ਮਾਤਾਵਾਂ-ਭੈਣਾਂ ’ਤੇ ਵਾਰ ਹੈ
Electoral Bonds: CSK ਨੇ ਇਲੈਕਟੋਰਲ ਬਾਂਡ ਰਾਹੀਂ ਦਿੱਤਾ ਕਰੋੜਾਂ ਦਾ ਦਾਨ, ਕਿਸ ਪਾਰਟੀ ਨੂੰ ਮਿਲਿਆ ਦਾਨ?
ਦੱਸਿਆ ਜਾ ਰਿਹਾ ਹੈ ਕਿ ਪਿਛਲੀਆਂ ਆਮ ਚੋਣਾਂ ਦੌਰਾਨ ਤਾਮਿਲਨਾਡੂ ਦੀ ਏਆਈਏਡੀਐਮਕੇ ਪਾਰਟੀ ਨੂੰ ਇਲੈਕਟੋਰਲ ਬਾਂਡ ਰਾਹੀਂ ਕਾਫ਼ੀ ਚੰਦਾ ਮਿਲਿਆ ਹੈ।
ਹਿਮਾਚਲ ਪ੍ਰਦੇਸ਼ : ਸੁਪਰੀਮ ਕੋਰਟ ਨੇ ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ’ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਦੇ ਦਫ਼ਤਰ ਨੂੰ ਨੋਟਿਸ ਜਾਰੀ ਕੀਤਾ
ਬਚਪਨ ਦੀ ਤਸਵੀਰ ਗੂਗਲ ਡਰਾਈਵ ’ਚ ਅਪਲੋਡ ਕਰ ਕੇ ਪਛਤਾਇਆ ਵਿਅਕਤੀ, ਜਾਣੋ ਗੂਗਲ ਨੇ ਕਿਉਂ ਕੀਤਾ ਈ-ਮੇਲ ਅਕਾਊਂਟ ਬਲਾਕ, ਮਾਮਲਾ ਹਾਈ ਕੋਰਟ ਪੁੱਜਾ
ਈ-ਮੇਲ ਨਾ ਮਿਲ ਸਕਣ ਕਾਰਨ ਕਾਰੋਬਾਰ ’ਚ ਨੁਕਸਾਨ ਹੋਣ ਦਾ ਦੋਸ਼, ਗੁਜਰਾਤ ਹਾਈ ਕੋਰਟ ਨੇ ਗੂਗਲ ਨੂੰ ਨੋਟਿਸ ਜਾਰੀ ਕੀਤਾ
Lok Sabha Election: ਚੋਣ ਕਮਿਸ਼ਨ ਨੇ 6 ਸੂਬਿਆਂ ਦੇ ਗ੍ਰਹਿ ਸਕੱਤਰਾਂ ਨੂੰ ਹਟਾਇਆ, ਇੱਕ ਤੋਂ ਵੱਧ ਪੋਸਟਾਂ 'ਤੇ ਸੀ ਤਾਇਨਾਤ
ਇਹ ਫੈਸਲਾ ਸੋਮਵਾਰ ਦੁਪਹਿਰ ਨੂੰ ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ
ਕੋਲਕਾਤਾ ’ਚ ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ 2 ਲੋਕਾਂ ਦੀ ਮੌਤ
ਮਮਤਾ ਨੇ ਦਿਤਾ ਸਖਤ ਕਾਰਵਾਈ ਦਾ ਭਰੋਸਾ
ਕੁਨੋ ਪਾਰਕ ’ਚ ਚੀਤਾ ਗਾਮਿਨੀ ਨੇ 6 ਬੱਚਿਆਂ ਨੂੰ ਜਨਮ ਦਿਤਾ : ਕੇਂਦਰੀ ਮੰਤਰੀ
ਪਹਿਲੀ ਵਾਰ ਮਾਂ ਬਣਨ ਲਈ ਇਕ ਮਾਦਾ ਚੀਤਾ ਦਾ ਰੀਕਾਰਡ
ਤੇਲੰਗਾਨਾ ਦੀ ਰਾਜਪਾਲ ਤਾਮਿਲਸਾਈ ਸੌਂਦਰਰਾਜਨ ਨੇ ਦਿਤਾ ਅਸਤੀਫਾ, ਲੋਕ ਸਭਾ ਚੋਣਾਂ ਲੜਨ ਦੇ ਚਰਚੇ
2019 ਦੀਆਂ ਸੰਸਦੀ ਚੋਣਾਂ ਦਖਣੀ ਤਾਮਿਲਨਾਡੂ ਦੇ ਥੂਥੁਕੁਡੀ ਹਲਕੇ ਤੋਂ ਲੜੀਆਂ ਸਨ