ਸਦੀਆਂ ਤੱਕ ਜੀਵਤ ਰਹੇਗੀ 21ਵੀਂ ਸਦੀ ਦੀ ਤਕਨੀਕ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀ ਜਲੰਧਰ ਵਿਚ ਸਥਾਪਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੇ ਇਕ ਅਨੋਖਾ ਇਤਿਹਾਸ ਬਣਾਇਆ ਅਤੇ ਇਸ ਨੂੰ ਟਾਈਮ...

21st Century Technology Will Stay alive for centuries

ਜਲੰਧਰ : ਬੀਤੇ ਦਿਨੀ ਜਲੰਧਰ ਵਿਚ ਸਥਾਪਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੇ ਇਕ ਅਨੋਖਾ ਇਤਿਹਾਸ ਬਣਾਇਆ ਅਤੇ ਇਸ ਨੂੰ ਟਾਈਮ ਕੈਪਸੂਲ ਦਾ ਨਾਮ ਦਿਤਾ ਹੈ। ਯੂਨੀਵਰਸਿਟੀ ਇੰਡੀਆ ਸਾਇੰਸ ਸੰਮਲੇਨ ਦੌਰਾਨ ਹੁਣ ਤੱਕ ਦੀ ਵਰਤੀ ਜਾਂਦੀ ਸਾਰੀ ਤਕਨੀਕ ਨੂੰ ਜ਼ਮੀਨ ਵਿਚ ਦੱਬ ਦਿਤਾ ਹੈ। ਦਰਅਸਲ ਯੂਨੀਵਰਸਿਟੀ ਨੇ ਅਜਿਹਾ ਭਵਿੱਖ ਲਈ ਕੀਤਾ ਹੈ ਕਿ ਸਦੀਆਂ ਦੇ ਬਾਅਦ ਜਦੋਂ ਸਮਾਂ ਬਦਲੇਗਾ ਤੇ ਪੁਰਾਤਤਵ ਵਿਭਾਗ ਵੱਲੋਂ ਇਸ ਜਗ੍ਹਾ ਦੀ ਖੁਦਾਈ ਕੀਤੀ ਜਾਵੇਗੀ