ਪੰਜਾਬ
Amritsar News: ਪੁਲਿਸ ਨੇ ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਸਮੇਤ 3 ਮੁਲਜ਼ਮ ਕੀਤੇ ਗ੍ਰਿਫ਼ਤਾਰ
ਡੀਜੀਪੀ ਗੌਰਵ ਯਾਦਵ ਨੇ ਐਕਸ ਉੱਤੇ ਪੋਸਟ ਸਾਂਝੀ ਕਰ ਕੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਹੈ
Punjab News: ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ
ਹੁਣ ਕਰਮਚਾਰੀ ਲੈ ਸਕਦੇ ਹਨ ਆਪਣੀਆਂ ਛੁੱਟੀਆਂ
Sangrur News : ਲੁਧਿਆਣਾ ਤੋਂ ਬਾਅਦ ਹੁਣ ਸੰਗਰੂਰ ਦੇ 8 ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ੍ਹ
Sangrur News : 1 ਮਹੀਨੇ ’ਚ 68 ਸਕੂਲਾਂ ਤੋਂ ਪੀਣ ਵਾਲੇ ਪਾਣੀ ਦੇ ਲਏ ਗਏ ਨਮੂਨੇ, ਡੀਸੀ ਦੇ ਹੁਕਮਾਂ ’ਤੇ ਲਏ ਗਏ ਸਨ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਨਮੂਨੇ
Second day of the drug addiction journey : CM ਭਗਵੰਤ ਮਾਨ ਨੇ ਪਿੰਡ ਜਲਾਲਪੁਰ ਦੇ ਲੋਕਾਂ ਨੂੰ ਨਸ਼ਾ ਵਿਰੁਧ ਕੀਤਾ ਜਾਗਰੂਕ
Second day of the drug addiction journey : ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਵੀ ਰਹੇ ਮੌਜੂਦ
ਗ਼ਰੀਬ ਗ੍ਰੰਥੀ ਸਿੰਘ ਦੇ ਪੁੱਤ ਨੇ 12ਵੀਂ ਜਮਾਤ ’ਚੋਂ ਮਾਰੀ ਵੱਡੀ ਮੱਲ
ਅੰਤਰਜੋਤ ਸਿੰਘ ਨੇ 12ਵੀਂ ’ਚ 97.4 ਫ਼ੀ ਸਦੀ ਨੰਬਰ ਹਾਸਲ ਕੀਤੇ
Malerkotla News : ਪੂਰੇ ਪੰਜਾਬ ’ਚੋਂ ਤੀਜੇ ਸਥਾਨ ’ਤੇ ਆਉਣ ਵਾਲੀ ਅਰਸ਼ਦੀਪ ਬਣਨਾ ਚਾਹੁੰਦੀ ਹੈ ਡਾਕਟਰ
Malerkotla News : ਅਰਸ਼ਦੀਪ ਨੇ ਦੱਸਿਆ ਕਿ ਸਫ਼ਲਤਾ ਹਾਸਲ ਕਰਨ ਲਈ ਨੀਂਦ ਤੇ ਮੋਬਾਈਲ ਤਿਆਗ ਕਰਨਾ ਪਿਆ
Abohar Accident News: ਅਬੋਹਰ ਵਿੱਚ ਵਾਪਰੇ ਹਾਦਸੇ ਵਿੱਚ ਪਿਤਾ ਦੀ ਮੌਤ, ਪੁੱਤਰ ਹੋਇਆ ਜ਼ਖ਼ਮੀ
Abohar Accident News: ਟਰਾਲੇ ਨਾਲ ਟਕਰਾਉਣ ਤੋਂ ਬਾਅਦ ਪਲਟਿਆ ਟਰੈਕਟਰ
Gurdaspur News : ਸਾਰਾ ਪਰਿਵਾਰ ਨਸ਼ੇ ਦੇ ਕਾਰੋਬਾਰ ’ਚ ਰੁੱਝਿਆ ਪਰ ਕੁਲਵਿੰਦਰ ਨੇ ਚੁਣਿਆ ਦੇਸ਼ ਦੀ ਰਾਖੀ ਦਾ ਰਾਹ
Gurdaspur News : ਬੀਐਸਐਫ਼ ਜਵਾਨ ਨੇ ਪ੍ਰਸ਼ਾਸ਼ਨ ਕੋਲ ਕੀਤੀ ਬੇਘਰ ਨਾ ਕਰਨ ਦੀ ਅਪੀਲ
Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੰਕਰਾਂ ਦੇ ਚੁੰਗਲ ’ਚੋਂ ਛੁਡਵਾਏ 7 ਪੰਜਾਬੀ
ਕੋਲੰਬੀਆ ਤੋਂ ਨੌਜਵਾਨਾਂ ਦੀ ਵੀਡੀਉ ਹੋਈ ਸੀ ਵਾਇਰਲ
Batala Hand Grenade News: ਬਟਾਲਾ 'ਚ ਮਿਲਿਆ ਹੈਂਡ ਗ੍ਰਨੇਡ, ਪੁਲਿਸ ਨੇ ਇਲਾਕਾ ਕੀਤਾ ਸੀਲ, ਡਰੇ ਲੋਕ
Batala Hand Grenade News: ਫੌਰੈਂਸਿਕ ਟੀਮ ਕਰ ਰਹੀ ਜਾਂਚ