ਪੰਜਾਬ
Gurdaspur News : ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ ,10 ਮਹੀਨੇ ਪਹਿਲਾਂ ਪੜ੍ਹਾਈ ਲਈ ਗਈ ਸੀ ਵਿਦੇਸ਼
ਕਾਰ 'ਚ ਸਵਾਰ ਹੋ ਕੇ ਦੋਸਤਾਂ ਨਾਲ ਜਾ ਰਹੀ ਸੀ
Punjab News: ਸੀਐਮ ਭਗਵੰਤ ਸਿੰਘ ਮਾਨ ਨੇ ਵਿੱਤ ਕਮਿਸ਼ਨ ਸਾਹਮਣੇ ਚੁੱਕਿਆ ਫਸਲੀ ਵਿਭਿੰਨਤਾ ਅਤੇ ਉਦਯੋਗ ਦਾ ਮੁੱਦਾ
Punjab News: ਕੇਂਦਰ ਤੋਂ 132247 ਕਰੋੜ ਰੁਪਏ ਦਾ ਪੈਕੇਜ ਮੰਗਿਆ।
Moga News : ਕਾਰ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਵਿਗੜਿਆ ਕਾਰ ਦਾ ਸੰਤੁਲਨ , 2 ਨੌਜਵਾਨਾਂ ਦੀ ਮੌਤ ਅਤੇ ਤੀਜਾ ਜ਼ਖਮੀ
ਮ੍ਰਿਤਕ ਵਰਿੰਦਰ ਦਾਸ ਦਾ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ
Kisan Andolan : ਕਿਸਾਨਾਂ ਵੱਲੋਂ 15 ਅਗਸਤ ਨੂੰ ਦੇਸ਼ ਭਰ ’ਚ ਜ਼ਿਲ੍ਹਾ ਪੱਧਰ ’ਤੇ ਕੱਢੇ ਜਾਣਗੇ ਟਰੈਕਟਰ ਮਾਰਚ
ਕਿਸਾਨ 1 ਅਗਸਤ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਵੱਲ ਕਰਨਗੇ ਮਾਰਚ
Punjab News: ਘਰ ਦੇ ਬਾਹਰ ਸੁੱਤੇ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Punjab News: LIC ’ਚ ਕੈਸ਼ੀਅਰ ਦੇ ਅਹੁਦੇ ਤੋਂ 31 ਜੁਲਾਈ ਨੂੰ ਹੋਇਆ ਸੀ ਰਿਟਾਇਰ ਲਾਭ ਸਿੰਘ
Jalandhar News: ਜਲੰਧਰ 'ਚ 2.93 ਕਰੋੜ ਰੁਪਏ ਸਣੇ ਇਕ ਵਿਅਕਤੀ ਗ੍ਰਿਫਤਾਰ
Jalandhar News: ਮੁਲਜ਼ਮ ਕੋਲੋ 3100 ਅਮਰੀਕੀ ਡਾਲਰ ਵੀ ਹੋਏ ਬਰਾਮਦ
Chandigarh News: ਹਾਈਕੋਰਟ ਨੇ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਮੁਕਤ ਕਰਨ ਦੀ ਸਹੂਲਤ ਲਈ SOP ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਨਿਰਦੇਸ਼
Chandigarh News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਸ਼ਿਆਂ ਦੀ ਤਸਕਰੀ ਨੂੰ ਘਟਾਉਣ ਲਈ ਐਸਓਪੀ ਸਥਾਪਤ ਕਰਨ ਅਤੇ ਲਾਗੂ ਕਰਨ ਲਈ ਕਿਹਾ
Abohar News : 2 ਕਾਰਾਂ ਦੀ ਜ਼ਬਰਦਸਤ ਟੱਕਰ 'ਚ 2 ਆਰਮੀ ਜਵਾਨਾਂ ਸਮੇਤ 5 ਲੋਕ ਜ਼ਖਮੀ, ਮਹਿਲਾ ਨੂੰ ਕੀਤਾ ਰੈਫਰ
ਅਬੋਹਰ ਦੇ ਮਲੋਟ ਬਾਈਪਾਸ ਰੋਡ 'ਤੇ 2 ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ
Hoshiarpur News : ਬੱਸ ਨੇ ਬਾਈਕ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਅੱਜ ਸਵੇਰੇ ਬਾਈਕ 'ਤੇ ਘਰੋਂ ਕੰਮ ਲਈ ਨਿਕਲਿਆ ਸੀ ਮਨਜੋਤ
Punjab News: ਤੀਹਰੇ ਕਤਲ ਮਾਮਲੇ ’ਚ ਅਦਾਲਤ ਨੇ ਕਾਤਲ ਨੂੰ ਸੁਣਾਈ 70 ਸਾਲ ਦੀ ਸਜ਼ਾ
Punjab News: 3 ਜੂਨ 2020 ਦੀ ਰਾਤ ਨੂੰ ਮੁਲਜ਼ਮ ਨੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ