ਪੰਜਾਬ
Punjab News: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਸਾਲ ’ਚ ਕਾਬੂ ਕੀਤੇ 453 ਨਸ਼ਾ ਤਸਕਰ; 35% ਤੋਂ ਜ਼ਿਆਦਾ ਔਰਤਾਂ
ਕਈ ‘ਬਦਨਾਮ’ ਪਿੰਡਾਂ ਵਿਚ ਨੂੰਹ-ਸੱਸ ਸਣੇ ਪੂਰੇ ਪਰਵਾਰ ਵਿਰੁਧ NDPS ਦੇ ਮਾਮਲੇ
Punjab News: ਭਾਜਪਾ ਆਗੂ ਦਵਿੰਦਰ ਬਬਲਾ ਦਾ ਫਾਰਮ ਹਾਊਸ ਸੀਲ; ਬਿਨਾਂ ਮਨਜ਼ੂਰੀ ਵਾਹੀਯੋਗ ਜ਼ਮੀਨ ’ਤੇ ਕੀਤੀ ਉਸਾਰੀ
ਗਮਾਡਾ ਨੇ ਕਿਹਾ- ਫਾਰਮ ਹਾਊਸ ਦੀ ਹੋ ਰਹੀ ਸੀ ਕਮਰਸ਼ੀਅਲ ਵਰਤੋਂ
Punjab News: ਪੰਜਾਬ ਵਿਚ 120 ਰੁਪਏ ਦੇ ਕੇ ਘਰ ਬੈਠੇ ਪ੍ਰਾਪਤ ਕਰੋ 43 ਨਾਗਰਿਕ ਸੇਵਾਵਾਂ; ਹੁਣ ਤਕ 11489 ਲੋਕਾਂ ਨੇ ਲਿਆ ਲਾਭ
ਪਹਿਲੇ ਨੰਬਰ ’ਤੇ ਲੁਧਿਆਣਾ, ਦੂਜੇ ਨੰਬਰ ’ਤੇ ਅੰਮ੍ਰਿਤਸਰ
Farmers Protest 2024: ਹੱਦਾਂ ਸੀਲ ਹੋਣ ਕਾਰਨ ਪੰਜਾਬ ਵਿਚ ਹੁਣ ਤਕ ਉਦਯੋਗਾਂ ਨੂੰ ਅੰਦਾਜ਼ਨ 2000 ਕਰੋੜ ਦਾ ਨੁਕਸਾਨ!
ਨਹੀਂ ਹੋ ਰਹੀ ਕੱਚੇ ਮਾਲ ਦੀ ਸਪਲਾਈ; ਦੂਜੇ ਸੂਬਿਆਂ ਤੋਂ ਨਹੀਂ ਆ ਰਹੇ ਖਰੀਦਦਾਰ
Punjab News: ਹੁਣ 22 ਫਰਵਰੀ ਨੂੰ ਨਹੀਂ ਹੋਵੇਗੀ ਪੈਟਰੋਲ ਪੰਪ ਐਸੋਸੀਏਸ਼ਨ ਦੀ ਹੜਤਾਲ; ਮੀਟਿੰਗ ਕਾਰਨ ਟਾਲਿਆ ਫੈਸਲਾ
ਕੋਈ ਸਾਰਥਕ ਹੱਲ ਨਾ ਨਿਕਲਿਆ ਤਾਂ 29 ਫਰਵਰੀ ਨੂੰ ਹੜਤਾਲ ਦਾ ਐਲਾਨ
Punjab News: ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
ਪਰਵਾਰ ਦਾ ਇਕਲੌਤਾ ਪੁੱਤ ਸੀ ਮ੍ਰਿਤਕ
Amritsar News: ਅੰਮ੍ਰਿਤਸਰ ਪੁਲਿਸ ਨੇ ਫੜਿਆ ਨਸ਼ਾ ਤਸਕਰ, ਮੁਲਜ਼ਮ ਕੋਲੋਂ 3 ਕਰੋੜ ਦੀ ਹੈਰੋਇਨ ਵੀ ਕੀਤੀ ਬਰਾਮਦ
ਮੁਲਜ਼ਮ ਕੋਲੋਂ 30 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਹੋਈ ਬਰਾਮਦ
Moga News: ਮੋਗਾ 'ਚ ਹੈਰੋਇਨ ਸਮੇਤ ਪਿਓ-ਪੁੱਤ ਗ੍ਰਿਫਤਾਰ, ਮੁਲਜ਼ਮਾਂ ਕੋਲੋਂ ਬਿਨਾਂ ਨੰਬਰ ਵਾਲੀ ਬਾਈਕ ਵੀ ਹੋਈ ਬਰਾਮਦ
Moga News: ਤਰਨਤਾਰਨ ਦੇ ਰਹਿਣ ਵਾਲੇ ਹਨ ਦੋਵੋਂ ਪਿਓ-ਪੁੱਤ
SGPC ਚੋਣਾਂ ਲਈ 90 ਹਜ਼ਾਰ ਵੋਟਰ ਰਜਿਸਟਰਡ, ਜਲੰਧਰ ਦੇ ਡੀਸੀ ਦੀ ਅਧਿਕਾਰੀਆਂ ਨੂੰ ਹਦਾਇਤ
ਕੋਈ ਵੀ ਵੋਟਰ ਨਾਮ ਦਰਜ ਕਰਵਾਉਣ ਤੋਂ ਵਾਂਝਾ ਨਾ ਰਹੇ
ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ ਜਨਵਰੀ ਮਹੀਨੇ ਵਿਚ 16% ਵਾਧਾ: ਜਿੰਪਾ
ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਕੰਮ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਸਾਰਥਕ ਹੰਭਲੇ ਮਾਰ ਰਹੀ ਹੈ।