ਪੰਜਾਬ
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਤਲਵੰਡੀ ਭਾਈ ਅਤੇ ਜ਼ੀਰਾ ਵਿਖੇ ਸੋਧੇ ਪਾਣੀ ਨੂੰ ਸਿੰਜਾਈ ਲਈ ਵਰਤਣ ਦੇ ਪ੍ਰਾਜੈਕਟਾਂ ਦਾ ਉਦਘਾਟਨ
4.45 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਦੋਵੇਂ ਪ੍ਰਾਜੈਕਟ; ਪੰਜ ਪਿੰਡਾਂ ਦੇ 360 ਕਿਸਾਨ ਪਰਿਵਾਰ ਦੀ 556 ਹੈਕਟੇਅਰ ਖੇਤੀਬਾੜੀ ਜ਼ਮੀਨ ਨੂੰ ਮਿਲੇਗਾ ਲਾਭ
ਪੰਜਾਬ ਵਿਚ ਨਹਿਰੀ ਪਾਣੀ ਦੇ ਬੁਨਿਆਦੀ ਢਾਂਚੇ ਨਹਿਰਾਂ ਅਤੇ ਖਾਲਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ: ਚੇਤਨ ਜੌੜਾਮਾਜਰਾ
ਬੱਲੂਆਣਾ ਹਲਕੇ ਵਿੱਚ 9.51 ਕਰੋੜ ਰੁਪਏ ਨਾਲ ਬਣਨ ਵਾਲੀ ਆਜ਼ਮਵਾਲਾ ਮਾਈਨਰ ਦੇ ਕੰਮ ਦਾ ਰੱਖਿਆ ਨੀਹ ਪੱਥਰ
Farmers Protest: ਟਰੈਕਟਰ-ਟਰਾਲੀ ਨੂੰ ਹਾਈਵੇਅ 'ਤੇ ਨਹੀਂ ਲਿਜਾਇਆ ਜਾ ਸਕਦਾ, ਕਿਸਾਨਾਂ ਨੂੰ ਬੱਸ ਰਾਹੀਂ ਜਾਣਾ ਚਾਹੀਦਾ ਹੈ: ਹਾਈਕੋਰਟ
ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀ ਭੀੜ ਕਿਤੇ ਵੀ ਇਕੱਠੀ ਨਾ ਹੋਵੇ
23 ਫਰਵਰੀ ਨੂੰ ਜਲੰਧਰ ਵਿਚ ਅਤੇ 24 ਫਰਵਰੀ ਨੂੰ ਪੰਜਾਬ ਭਰ ਵਿਚ ਹੋਵੇਗੀ ਛੁੱਟੀ, ਜਾਣੋ ਕਿਉਂ?
ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ
Punjab Bribe News: 3,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਤਫਤੀਸ਼ ਜਾਰੀ ਹੈ।
AIG ਮਾਲਵਿੰਦਰ ਸਿੱਧੂ ਕੇਸ ਵਿਚ ਲੋੜੀਂਦੇ ਮੁਲਜ਼ਮ ਕੁਲਦੀਪ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਏ.ਆਈ.ਜੀ.ਸਿੱਧੂ ਸਰਕਾਰੀ ਕਰਮਚਾਰੀਆਂ ਖਿਲਾਫ ਜਾਣ-ਬੁੱਝਕੇ ਝੂਠੀਆਂ ਸ਼ਿਕਾਇਤਾਂ ਦਰਜ ਕਰਾਉਂਦਾ ਸੀ
Punjab News: ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਆਸਟਰੀਆ ਤੋਂ ਭਾਰਤ ਪਹੁੰਚਿਆ ਨੌਜਵਾਨ, ਬਟਾਲਾ 'ਚ ਸ਼ਾਨਦਾਰ ਸਵਾਗਤ
ਤਿਆਰ ਕੀਤੀ ਵਿਸ਼ੇਸ਼ ਕਾਰ, 20000 ਕਿਲੋਮੀਟਰ ਦਾ ਤੈਅ ਕੀਤਾ ਸਫ਼ਰ
ਮੁੱਖ ਮੰਤਰੀ ਦੀ ਚੇਤਾਵਨੀ ਦੇ ਬਾਵਜੂਦ ਵੀ ਬਣ ਰਹੇ ਨਾਜਾਇਜ਼ ਫਾਰਮ ਹਾਊਸ, 2 ਦਾ ਰੋਕਿਆ ਨਿਰਮਾਣ
ਖਾਂਬਰਾ ਇਲਾਕੇ ਵਿਚ ਹੀ ਇਨ੍ਹੀਂ ਦਿਨੀਂ ਸ਼ਰੇਆਮ 100-100, 50-50 ਮਰਲੇ ਦੇ ਫਾਰਮ ਹਾਊਸ ਤਿਆਰ ਕੀਤੇ ਜਾ ਰਹੇ ਹਨ
Punjab News: ਪੰਜਾਬ ਐਨ.ਆਰ.ਆਈ. ਪੈਨਲ ਦਾ ਕੰਮਕਾਜ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ
6 ਫ਼ਰਵਰੀ, 2023 ਨੂੰ ਖਤਮ ਹੋ ਗਿਆ ਸੀ ਚੇਅਰਮੈਨ ਤਿੰਨ ਮੈਂਬਰਾਂ ਦਾ ਕਾਰਜਕਾਲ, ਨਵੇਂ ਪੈਨਲ ਦੀ ਚੋਣ ਠੰਡੇ ਬਸਤੇ ’ਚ
ਪੰਜਾਬ ਨੈਸ਼ਨਲ ਬੈਂਕ ਦੀ ਕੰਧ ਤੋੜ ਕੇ ਚੋਰੀ ਦੀ ਨੀਅਤ ਨਾਲ ਬੈਂਕ 'ਚ ਦਾਖ਼ਲ ਹੋਣ ਵਾਲੇ ਵਿਅਕਤੀ ਕਾਬੂ
ਪੁਲਿਸ ਨੇ ਮਾਮਲਾ ਕੀਤਾ ਦਰਜ