ਪੰਜਾਬ
Batala News: ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
Batala News: ਪਿੰਡ ਦੇ ਨੌਜਵਾਨਾਂ ਨੇ ਹੀ ਦਿਤਾ ਵਾਰਦਾਤ ਨੂੰ ਅੰਜਾਮ
Punjab Encounter News: ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦਾ ਐਨਕਾਊਂਟਰ, ਕਰਾਸ ਫਾਇਰਿੰਗ ਤੋਂ ਬਾਅਦ 2 ਗ੍ਰਿਫ਼ਤਾਰ
ਹਥਿਆਰ ਵੀ ਮਿਲੇ, ਇੱਕ ਪੁਲਿਸ ਮੁਲਾਜ਼ਮ ਜ਼ਖਮੀ
Punjab News: ਖੰਨਾ ਨਜ਼ਦੀਕ ਵਾਪਰੇ ਹਾਦਸੇ ਵਿਚ ਵਿਦੇਸ਼ੀ ਵਿਦਿਆਰਥੀ ਦੀ ਮੌਤ
ਬੀਤੀ ਰਾਤ ਕੈਲਟਨ ਕਿਰਾਏ ‘ਤੇ ਕੈਬ ਲੈ ਕੇ ਜ਼ਿੰਬਾਬਵੇ ਤੋਂ ਆਏ ਆਪਣੇ 2 ਦੋਸਤਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਆ ਰਿਹਾ ਸੀ
Weather Update: ਹਰਿਆਣਾ 'ਚ ਸੰਘਣੀ ਧੁੰਦ, ਵਿਜ਼ੀਬਿਲਟੀ 10 ਮੀਟਰ: ਪੰਜਾਬ 'ਚ ਸੀਤ ਲਹਿਰ ਦਾ ਆਰੇਂਜ ਅਲਰਟ ਜਾਰੀ
ਚੰਡੀਗੜ੍ਹ ਤੇ ਹਿਮਾਚਲ 'ਚ ਸੀਤ ਲਹਿਰ ਦਾ ਅਲਰਟ
Bhaana Sidhu: ਲੁਧਿਆਣਾ 'ਚ ਭਾਨਾ ਸਿੱਧੂ ਗ੍ਰਿਫ਼ਤਾਰ, FIR ਦਰਜ, 5 ਮਹੀਨੇ ਪਹਿਲਾਂ ਮਹਿਲਾ ਟਰੈਵਲ ਏਜੰਟ ਨੂੰ ਧਮਕਾਉਣ ਦਾ ਦੋਸ਼
ਧਰਨਾ ਚੁੱਕਣ ਲਈ 10 ਹਜ਼ਾਰ ਰੁਪਏ ਦੀ ਕੀਤੀ ਮੰਗ
Punjab News: ਵਿਆਹ ਵਿਚ ਨਸ਼ੇ ’ਚ ਟੱਲੀ ਰਿਸ਼ਤੇਦਾਰ ਨੇ ਮਾਰੀਆਂ ਗੋਲੀਆਂ, 15 ਸਾਲਾ ਨੌਜਵਾਨ ਦੀ ਮੌਤ
ਮਾਮਲਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਅਸਲ ਔਤਾਰ ਦਾ ਹੈ।
Punjab News: ਆਟੋ ਚਾਲਕ ਵਲੋਂ ਗਲਾ ਘੁੱਟ ਕੇ ਨਰਸ ਦੀ ਹਤਿਆ; ਲਾਸ਼ ਨਾਲ 2 ਵਾਰ ਕੀਤਾ ਜਬਰ-ਜ਼ਨਾਹ
ਪੁਲਿਸ ਨੇ ਮੁਲਜ਼ਮ ਪ੍ਰਿੰਸ ਨੂੰ ਕੀਤਾ ਗ੍ਰਿਫ਼ਤਾਰ
Chandigarh News : ਮੰਤਰੀ ਬਲਕਾਰ ਸਿੰਘ ਨੇ ਸਿਟੀ ਬਿਊਟੀ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਸਨਮਾਨ
Chandigarh News : ਸ਼ਹਿਰੀ ਸਥਾਨਕ ਸੰਸਥਾਵਾਂ ਤੋਂ ਕੁੱਲ 46 ਐਂਟਰੀਆਂ ਨੇ ਮੁਕਾਬਲੇ ਲਈ ਕੁਆਲੀਫਾਈ ਕੀਤਾ
Punjab News: ਪੰਜਾਬ ਪੁਲਿਸ ਦੇ 14 ਅਫਸਰਾਂ ਨੂੰ ਮਿਲੇਗਾ CM ਰਕਸ਼ਕ ਐਵਾਰਡ, ਮੁਹਾਲੀ ਦੇ DSP ਗੁਰਸ਼ੇਰ ਸਿੰਘ ਸੰਧੂ ਦਾ ਨਾਂ ਵੀ ਸ਼ਾਮਲ
Punjab News: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਰਨਗੇ ਸਨਮਾਨਿਤ
Gangster Goldy Brar: ਗੈਂਗਸਟਰ ਗੋਲਡੀ ਬਰਾੜ ਨੇ ਇੰਟਰਵਿਊ ਦੌਰਾਨ ਕਬੂਲੇ ਕਈ ਜੁਰਮ, ਅਦਾਕਾਰ ਸਲਮਾਨ ਖ਼ਾਨ ਨੂੰ ਵੀ ਦਿਤੀ ਧਮਕੀ
ਗੋਲਡੀ ਬਰਾੜ ਨੇ ਦਸਿਆ ਕਿ ਹੁਣ ਅਤਿਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ।