ਪੰਜਾਬ
Ludhiana News: ਲੁਧਿਆਣਾ 'ਚ 5 ਅੰਤਰਰਾਜੀ ਲੁਟੇਰੇ ਗ੍ਰਿਫਤਾਰ, 5 ਦਿਨ ਪਹਿਲਾਂ ਲੁੱਟੇ ਸੀ ਗਹਿਣੇ
Ludhiana News ਸੋਨਾ, ਚਾਂਦੀ ਤੇ 3 ਨਜਾਇਜ਼ ਹਥਿਆਰ ਬਰਾਮਦ
Punjab News: ਫਰੀਦਕੋਟ ਜੇਲ ਦੇ 908 ਕੈਦੀ ਕਾਲਾ ਪੀਲੀਆ ਦਾ ਸ਼ਿਕਾਰ; ਹਾਈ ਕੋਰਟ ਦੇ ਨੋਟਿਸ ਮਗਰੋਂ ਕਰਵਾਏ ਗਏ ਟੈਸਟ
ਇਸ ਮਾਮਲੇ ਸਬੰਧੀ ਫਰੀਦਕੋਟ ਸਿਵਲ ਹਸਪਤਾਲ ਦੇ ਸੀ.ਐਮ.ਓ. ਜਸਪਾਲ ਸਿੰਘ ਨੇ ਦਸਿਆ ਕਿ ਹਸਪਤਾਲ ਵਿਚ 2941 ਟੈਸਟ ਕੀਤੇ ਗਏ
Gurdaspur News: ਗੁਰਦਾਸਪੁਰ ਪੁਲਿਸ ਨੇ ਹਥਿਆਰਾਂ ਸਮੇਤ 6 ਲੋੜੀਂਦੇ ਮੁਲਜ਼ਮ ਕੀਤੇ ਗ੍ਰਿਫ਼ਤਾਰ
Gurdaspur News: ਮੁਲਜ਼ਮਾਂ ਕੋਲੋਂ 15000 ਡਰੱਗ ਮਨੀ ਅਤੇ 1.50 ਗ੍ਰਾਮ ਹੀਰੋਇਨ ਵੀ ਹੋਈ ਬਰਾਮਦ
ਅਥਾਰਟੀ ਨੂੰ ਸੌਂਪੀ ਗਈ ਸ਼ਕਤੀ ਦੀ ਮਨਮਾਨੇ ਢੰਗ ਨਾਲ ਵਰਤੋਂ ਨਹੀਂ ਕੀਤੀ ਜਾ ਸਕਦੀ - ਹਾਈਕੋਰਟ
ਸੰਸਥਾ ਅਤੇ ਹੋਰ ਉੱਤਰਦਾਤਾਵਾਂ ਨੇ ਅੰਦਰੂਨੀ ਅਤੇ ਬਾਹਰੀ ਦੋਵਾਂ ਉਮੀਦਵਾਰਾਂ ਤੋਂ ਅਰਜ਼ੀਆਂ ਮੰਗਣ ਲਈ ਇੱਕ ਸਾਂਝਾ ਇਸ਼ਤਿਹਾਰ ਜਾਰੀ ਕੀਤਾ ਸੀ।
Abohar News: ਨੌਜਵਾਨ ਨੇ ਰੇਲ ਗੱਡੀ ਅੱਗੇ ਮਾਰੀ ਛਾਲ, ਤੜਫ-ਤੜਫ ਤੋੜਿਆ ਦਮ
Abohar News: ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਮ੍ਰਿਤਕ ਨੌਜਵਾਨ
Shaheed Ajay Singh: 6 ਭੈਣਾਂ ਦੇ ਇਕਲੌਤੇ ਸ਼ਹੀਦ ਭਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ, ਭੈਣਾਂ ਨੇ ਸਿਹਰਾ ਸਜਾ ਦਿਤੀ ਅੰਤਿਮ ਵਿਦਾਈ
Shaheed Ajay Singh: ਪਿਓ ਨੇ ਸ਼ਹੀਦ ਪੁੱਤ ਦੀ ਚਿਖਾ ਨੂੰ ਦਿਤੀ ਅਗਨੀ
Abohar News: ਅਬੋਹਰ 'ਚ ਦਰਖੱਤ ਨਾਲ ਟਕਰਾਉਣ ਤੋਂ ਬਾਅਦ ਖੇਤ 'ਚ ਪਲਟੀ ਕਾਰ, ਚਾਲਕ ਦੀ ਹੋਈ ਮੌਤ
Abohar News: ਕਾਰ ਚਾਲਕ ਦੀ ਮੌਤ, ਲੜਕੀ ਦੀ ਹਾਲਤ ਗੰਭੀਰ
Chandigarh News: 9ਵੀਂ ਅਤੇ 10ਵੀਂ ਜਮਾਤ ਦੇ 3 ਲੱਖ ਵਿਦਿਆਰਥੀ ਵਜ਼ੀਫ਼ਾ ਲਈ ਯੋਗ, ਅਰਜ਼ੀਆਂ ਕੇਵਲ ਸਿਰਫ਼ 18% ਨੇ ਦਿਤੀਆਂ
Chandigarh News: NSP 'ਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਸਿਰਫ 10 ਦਿਨ ਬਾਕੀ
Chandigarh Mayor Election: ਚੰਡੀਗੜ੍ਹ ਮੇਅਰ ਚੋਣ 'ਤੇ ਹੋਈ ਸੁਣਵਾਈ, ਅਦਾਲਤ ਨੇ 23 ਜਨਵਰੀ ਤੱਕ ਮੰਗਿਆ ਜਵਾਬ
ਹਾਈਕੋਰਟ ਨੇ ਕਿਹਾ ਹੈ ਕਿ 6 ਫਰਵਰੀ ਦੀ ਤਾਰੀਕ ਬਹੁਤ ਦੂਰ ਹੈ, ਇਸ ਲਈ 23 ਜਨਵਰੀ ਤੱਕ ਜਵਾਬ ਦਾਖਲ ਕੀਤਾ ਜਾਵੇ
Gurdit Singh Komagata Maru: ਅੰਮ੍ਰਿਤਸਰ ਵਿਚ ਅਲੋਪ ਹੋਇਆ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਘਰ
ਜਿਸ ਸਥਾਨ ’ਤੇ ਰਹੇ ਉਸ ਥਾਂ ’ਤੇ ਬਣਿਆ ਟਿਊਬਵੈੱਲ, ਪੰਜਾਬ ਸਰਕਾਰ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਕਿ ਉਹ ਦਸੀ ਨਿਸ਼ਾਨੀ ’ਤੇ ਯਾਦਗਾਰ ਬਣਾਵੇ