ਪੰਜਾਬ
Chandigarh Weather Update: ਚੰਡੀਗੜ੍ਹ ’ਚ ਪੈ ਰਹੀ ਹੱਡ ਚੀਰਵੀਂ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਤਾਪਮਾਨ ਆਈ ਗਿਰਾਵਟ
Chandigarh Weather Update: ਅਗਲੇ ਦਿਨਾਂ ਵਿਚ ਸੰਘਣੀ ਧੁੰਦ ਪੈਣ ਦਾ ਅਲਰਟ ਜਾਰੀ
Abohar News: 2 ਦਿਨਾਂ ਤੋਂ ਲਾਪਤਾ ਔਰਤ ਦੀ ਰਾਜਸਥਾਨ ਦੀ ਨਹਿਰ 'ਚੋਂ ਮਿਲੀ ਲਾਸ਼
Abohar News: 3 ਬੱਚਿਆਂ ਦੀ ਮਾਂ ਸੀ ਮ੍ਰਿਤਕਾ
ਜੱਜਾਂ ਦੀਆਂ 85 ਅਸਾਮੀਆਂ ਮਨਜ਼ੂਰ ਤੇ 69 ਕੋਰਟ ਰੂਮ, ਸਾਰੀਆਂ ਅਸਾਮੀਆਂ ਭਰੀਆਂ ਤਾਂ ਜੱਜ ਕਿੱਥੇ ਬੈਠਣਗੇ?: ਹਾਈ ਕੋਰਟ
ਹਾਈ ਕੋਰਟ ਨੇ ਨਿਆਇਕ ਹੁਕਮ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ ਬੁੱਧਵਾਰ ਤੱਕ ਸਾਰੰਗਪੁਰ ਵਿਚ 14.89 ਏਕੜ ਜ਼ਮੀਨ ਦੀ ਅਲਾਟਮੈਂਟ ਪੱਤਰ ਸੌਂਪਣ ਦੇ ਹੁਕਮ ਦਿੱਤੇ ਹਨ
Punjab News: ਇਹ ਜਾਣਦੇ ਹੋਏ ਕਿ ਕੋਈ ਵਿਆਹਿਆ ਹੋਇਆ ਹੈ ਸਬੰਧ ਬਣਾਉਣਾ ਬਲਾਤਕਾਰ ਨਹੀਂ: ਮੁਹਾਲੀ ਕੋਰਟ
ਦੋਸ਼ ਲਗਾਉਣ ਵਾਲੀ ਔਰਤ ਨੂੰ ਪਤਾ ਸੀ ਕਿ ਜਤਿੰਦਰ ਕੁਮਾਰ ਵਿਆਹਿਆ ਹੋਇਆ ਹੈ।
Punjabi Language: ਪੰਜਾਬੀ ਭਾਸ਼ਾ ’ਚ ਸਾਈਨ ਬੋਰਡ ਨਾ ਲਿਖਣ ਵਾਲਿਆਂ ਨੂੰ ਹੁਣ ਲੱਗਣਗੇ ਜੁਰਮਾਨੇ
ਪਹਿਲੀ ਵਾਰ ਉਲੰਘਣਾ ਕਰਨ ’ਤੇ 1000 ਰੁਪਏ ਅਤੇ ਦੂਜੀ ਵਾਰ ਉਲੰਘਣਾ ਕਰਨ ’ਤੇ 2000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
Punjab News: ਪਾਕਿਸਤਾਨੀ ਡਰੋਨ ਰਾਹੀਂ ਸੁੱਟੇ ਗਏ ਹਥਿਆਰ ਤੇ ਗੋਲਾ ਬਾਰੂਦ ਬਰਾਮਦ
ਇਕ ਏ.ਕੇ.47 ਅਸਾਲਟ ਰਾਈਫਲ, ਦੋ ਏ.ਕੇ.47 ਮੈਗਜ਼ੀਨ, 40 ਲਾਈਵ ਰਾਉਂਡ (7.62 ਮਿਲੀਮੀਟਰ) ਅਤੇ 40,000 ਰੁਪਏ ਦੀ ਨਕਦੀ ਮਿਲੀ
Punjab News: MP ਰਵਨੀਤ ਬਿੱਟੂ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਗੋਲੀ ਸਿਰ 'ਚੋਂ ਹੋਈ ਆਰ-ਪਾਰ
ਮ੍ਰਿਤਕ ਫੌਜੀ ਦੀ ਪਛਾਣ ਸੰਦੀਪ ਕੁਮਾਰ (32) ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ
Punjab News: ਲੋਕ ਸੰਪਰਕ ਵਿਭਾਗ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਦੂਜਾ ਧਾਰਮਿਕ ਸਮਾਗਮ ਕਰਵਾਇਆ
ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਜਿੰਦਰ ਸਿੰਘ ਦੇ ਜਥੇ ਨੇ ਕੀਤਾ ਰਸਭਿੰਨਾ ਗੁਰਬਾਣੀ ਕੀਰਤਨ
Aman Arora News: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਫਿਲਹਾਲ ਰਾਹਤ ਨਹੀਂ! ਸਜ਼ਾ ਦੇ ਮਾਮਲੇ ’ਚ ਸੁਣਵਾਈ 24 ਜਨਵਰੀ ਤਕ ਟਲੀ
ਜੇਕਰ ਉਨ੍ਹਾਂ ਨੂੰ 24 ਜਨਵਰੀ ਨੂੰ ਰਾਹਤ ਨਹੀਂ ਮਿਲੀ ਤਾਂ ਉਹ ਅੰਮ੍ਰਿਤਸਰ ਵਿਚ ਝੰਡਾ ਨਹੀਂ ਲਹਿਰਾ ਸਕਣਗੇ।
Dasuya News : ਦਸੂਹਾ ਪੁਲਿਸ ਨੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਖ਼ਿਲਾਫ ਮਾਮਲਾ ਕੀਤਾ ਦਰਜ, ਜਾਣੋ ਕਿਉਂ
Dasuya News : ਪੰਜ ਵਿਅਕਤੀਆਂ ਵਿਚੋਂ ਕੁਝ ਵਿਅਕਤੀਆਂ ਨੂੰ ਦਿੱਲੀ ਪੁਲਿਸ ਪਹਿਲਾਂ ਹੀ ਕਰ ਚੁੱਕੀ ਮੁਅੱਤਲ