ਪੰਜਾਬ
ਭਲਕੇ ਬਠਿੰਡਾ ਵਿਖੇ ਹੋਵੇਗੀ ਆਮ ਆਦਮੀ ਪਾਰਟੀ ਦੀ 'ਵਿਕਾਸ ਕ੍ਰਾਂਤੀ ਰੈਲੀ'
ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਹੋਣਗੇ ਮੌਜੂਦ, 1125 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Punjab News: ਐਸ.ਵਾਈ.ਐਲ. ਨਹਿਰ ਦੇ ਮੁੱਦੇ ’ਤੇ ਪੰਜਾਬ, ਹਰਿਆਣਾ ਨਾਲ ਮੁੜ ਚਰਚਾ ਕਰਨਗੇ : ਜਲ ਸ਼ਕਤੀ ਮੰਤਰੀ ਸ਼ੇਖਾਵਤ
ਮੰਤਰੀ ਨੇ ਕਿਹਾ ਕਿ ਕੇਂਦਰ ਨੇ ਪਹਿਲਾਂ ਵੀ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਇਸ ਮਾਮਲੇ ’ਤੇ ਕੁਝ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਮੁਹਾਲੀ ਤੋਂ ਬਾਅਦ ਹੁਣ ਪਟਿਆਲਾ 'ਚ ਗੈਂਗਸਟਰਾਂ ਨਾਲ ਮੁੱਠਭੇੜ, ਇਕ ਦੇ ਲੱਗੀ ਗੋਲੀ
ਜ਼ਖ਼ਮੀ ਹੋਣ ਤੋਂ ਬਾਅਦ ਕੀਤਾ ਗ੍ਰਿਫ਼ਤਾਰ
Ravneet Singh Bittu: SGPC ਵਲੋਂ ਦਿੱਲੀ ਪ੍ਰਦਰਸ਼ਨ ਮੁਲਤਵੀ ਕਰਨ ’ਤੇ ਰਵਨੀਤ ਬਿੱਟੂ ਦਾ ਤੰਜ਼, “ਅਮਿਤ ਸ਼ਾਹ ਦੇ ਦਬਕੇ ਤੋਂ ਘਬਰਾਏ ਬਾਦਲ”
ਕਿਹਾ, ਜਿਹੜੇ ਲੋਕ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਕਰਵਾ ਸਕੇ ਉਹ ਦਿੱਲੀ ਵਿਚ ਰਾਜੋਆਣਾ ਲਈ ਕੀ ਗੱਲ ਕਰਨਗੇ
Punjab News: ਮੰਤਰੀ ਬਲਕਾਰ ਸਿੰਘ ਨੇ ਸਫਾਈ ਸੇਵਕਾਂ ਅਤੇ ਮਿਊਂਸੀਪਲ ਵਰਕ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
Punjab News: ਸਰਕਾਰੀ ਫ਼ੰਡ ਗ਼ਬਨ ਕਰਨ ਦੇ ਦੋਸ਼ ’ਚ BDPO ਖੰਨਾ ਮੁਅੱਤਲ
ਕੁਲਵਿੰਦਰ ਸਿੰਘ ਰੰਧਾਵਾ ਵਿਰੁਧ ਹੋਈ ਕਾਰਵਾਈ
Punjab News: ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਜਾਂ ਜ਼ਖ਼ਮੀ ਹੋਣ 'ਤੇ ਮਿਲੇਗਾ ਮੁਆਵਜ਼ਾ; ਹਾਈ ਕੋਰਟ ਨੇ PSPCL ਨੂੰ ਦਿਤੇ ਹੁਕਮ
ਵਿਭਾਗ ਦੀ ਲਾਪਰਵਾਹੀ ਸਾਹਮਣੇ ਆਉਣ ’ਤੇ ਹੀ ਲਾਗੂ ਹੋਣਗੇ ਹੁਕਮ
Faridkot News: ਫਰੀਦਕੋਟ 'ਚ ਮਾਸੀ ਦੀ ਨਾਬਾਲਗ ਧੀ ਨੂੰ ਲੈ ਕੇ ਭੱਜਿਆ ਨੌਜਵਾਨ, ਮਾਪੇ ਗਏ ਸਨ ਘਰੋਂ ਬਾਹਰ
Faridkot News: ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਕੀਤਾ ਦਰਜ
Jalandhar News: ਜਲੰਧਰ 'ਚ ਵੱਡਾ ਹਾਦਸੇ, ਫੌਜ ਦੇ ਲੈਫਟੀਨੈਂਟ ਦੀ ਮੌਤ, ਕੈਪਟਨ ਜ਼ਖ਼ਮੀ
Jalandhar News: ਹਰੀਪੁਰ ਰੇਂਜ ਤੋਂ ਜਲੰਧਰ ਛਾਉਣੀ ਸਥਿਤ ਮੁੱਖ ਦਫ਼ਤਰ ਜਾ ਰਹੇ ਸਨ
Mohali Encounter News: ਮੁਹਾਲੀ CIA ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ; ਮੁੱਠਭੇੜ ਤੋਂ ਬਾਅਦ ਬਦਮਾਸ਼ ਪ੍ਰਿੰਸ ਗ੍ਰਿਫ਼ਤਾਰ
ਸੀ.ਆਈ.ਏ. ਦੀ ਟੀਮ ਰਾਜਪੁਰਾ ਵਾਸੀ ਪ੍ਰਿੰਸ ਅਤੇ ਕਰਮਜੀਤ ਦੇ ਪਿਛੇ ਲੱਗੀ ਹੋਈ ਸੀ।