ਪੰਜਾਬ
Jalandhar News: ਜਲੰਧਰ 'ਚ ਵੱਡੀ ਵਾਰਦਾਤ, ਟਰੈਵਲ ਏਜੰਟ 'ਤੇ ਚੱਲੀਆਂ ਤਾਬੜਤੋੜ ਗੋਲੀਆਂ
Jalandhar News: ਪੁਲਿਸ ਨੇ ਮੌਕੇ ਤੇ ਪਹੁੰਤ ਕੇ ਕਾਰਵਾਈ ਕੀਤੀ ਸ਼ੁਰੂ
Spokesman ਦੀ ਖ਼ਬਰ ਦਾ ਅਸਰ: DC ਬਠਿੰਡਾ ਵਲੋਂ ਛੁੱਟੀ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਤੋਂ ਜਵਾਬ ਤਲਬ
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸ਼ਿਵਪਾਲ ਗੋਇਲ ਤੇ ਪ੍ਰਾਇਮਰੀ ਭੁਪਿੰਦਰ ਕੌਰ ਤੋਂ ਦੋ ਦਿਨ ਵਿਚ ਮੰਗਿਆ ਜਵਾਬ
An associate of Amritpal Singh arrested News: ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ
An associate of Amritpal Singh arrested News: ਅਜਨਾਲਾ ਕੇਸ ਵਿਚ ਹੋਈ ਕਾਰਵਾਈ
Mansa Encounter: ਗੈਂਗਸਟਰ ਪੰਮਾ ਕੁਲਾਣਾ ਵਿਰੁਧ ਧਾਰਾ 307 ਤਹਿਤ ਮਾਮਲਾ ਦਰਜ; ਮਾਨਸਾ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਸੀ ਮੁਕਾਬਲਾ
ਇਹ ਮਾਮਲਾ ਸੀ.ਆਈ.ਏ. ਇੰਚਾਰਜ ਸੁਖਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਹੋਇਆ ਹੈ।
Faridkot Central Jail News: ਫ਼ਰੀਦਕੋਟ ਕੇਂਦਰੀ ਜੇਲ ਦਾ ਵਾਰਡਨ ਰਾਜਦੀਪ ਸਿੰਘ ਗ੍ਰਿਫ਼ਤਾਰ, ਨਸ਼ੇ ਮਾਮਲੇ ਵਿਚ ਹੋਈ ਕਾਰਵਾਈ
Faridkot Central Jail News: ਬੀਤੇ ਦਿਨੀਂ ਕੈਦੀਆਂ ਤੋਂ ਮਿਲਿਆ ਸੀ ਨਸ਼ੀਲਾ ਪਦਾਰਥ
Patiala Accident: ਪਟਿਆਲਾ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ਵਿਚ ਟਕਰਾਈਆਂ 3 ਗੱਡੀਆਂ
Patiala Accident: ਬਠਿੰਡਾ 4.2 ਡਿਗਰੀ ਤਾਪਮਾਨ ਨਾਲ ਸਭ ਤੋਂ ਰਿਹਾ ਠੰਢਾ
Punjab News: ਜੇਲ ਵਿਚ ਕੈਦੀ ਨਾਲ ਕੁੱਟਮਾਰ ਦਾ ਮਾਮਲਾ: ਹਾਈ ਕੋਰਟ ਨੇ ਪਾਈ ਝਾੜ, “ਜਾਂਚ ਸੈਟਲ ਕਰਨ ਲਈ ਕਿੰਨੇ ਪੈਸੇ ਮਿਲੇ”
ਏ.ਡੀ.ਜੀ.ਪੀ ਨੇ ਕਿਹਾ ਕਿ ਕੈਦੀ ਨਾਲ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਪਰ ਪਟੀਸ਼ਨਰ ਨੇ ਦੇ ਦਿਤਾ ਵੀਡੀਉ ਦਾ ਹਵਾਲਾ
Singer Virk's killer Arrested: ਉੱਭਰਦੇ ਗਾਇਕ ਨਵਜੋਤ ਵਿਰਕ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ; ਇੱਕ ਵਿਅਕਤੀ ਗ੍ਰਿਫ਼ਤਾਰ
Singer Virk's killer Arrested: ਸਾਲ 2018 ਵਿੱਚ ਅਣਪਛਾਤੇ ਵਿਅਕਤੀਆਂ ਵੱਲੋ ਗਾਇਕ ਦਾ ਕੀਤਾ ਗਿਆ ਸੀ ਕਤਲ
Punjab News: RTO ਹੁਸ਼ਿਆਰਪੁਰ ਤੇ ਪਟਿਆਲਾ ਨੂੰ 50-50 ਹਜ਼ਾਰ ਰੁਪਏ ਜੁਰਮਾਨਾ
ਰਾਸ਼ੀ PGI ਚੰਡੀਗੜ੍ਹ ਦੇ ‘ਗ਼ਰੀਬ ਮਰੀਜ਼ਾਂ ਲਈ ਫੰਡ’ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ
Deep Singh From Bir Khalsa Group Arrested: ਤਰਨਤਾਰਨ ਤੋਂ ਬੀਰ ਖਾਲਸਾ ਗਰੁੱਪ ਦਾ ਦੀਪ ਸਿੰਘ ਗ੍ਰਿਫਤਾਰ
Deep Singh From Bir Khalsa Group Arrested: SSOC ਵੱਲੋਂ ਚੈਕਿੰਗ ਦੌਰਾਨ ਫੜੀ ਗਈ ਹੈਰੋਇਨ