ਪੰਜਾਬ
Jagraon News: ਜਗਰਾਓਂ 'ਚ ਬੀਡੀਪੀਓ ਬਲਜੀਤ ਸਿੰਘ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
Jagraon News: ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਕੋਲੋਂ 15 ਹਜ਼ਾਰ ਰੁਪਏ ਲੈਣ ਦੇ ਲੱਗੇ ਇਲਜ਼ਾਮ
Punjab weather News : ਪੰਜਾਬ ਵਿਚ ਵਧੀ ਠੰਢ, ਮੌਸਮ ਵਿਭਾਗ ਵਲੋਂ ਮੀਂਹ ਪੈਣ ਦਾ ਅਲਰਟ ਜਾਰੀ
Punjab weather News: ਅੰਮ੍ਰਿਤਸਰ-ਲੁਧਿਆਣਾ ਰਿਹਾ ਸਭ ਤੋਂ ਠੰਢਾ
Chandigarh News: ਚੰਡੀਗੜ੍ਹ 'ਚ ਭ੍ਰਿਸ਼ਟਾਚਾਰ ਤੇ ਹੋਰ ਦੋਸ਼ਾਂ ਕਾਰਨ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਬਰਖਾਸਤ
Chandigarh News: ਵਿਭਾਗੀ ਜਾਂਚ ਰਿਪੋਰਟ ਅਤੇ ਸੀਬੀਆਈ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਦੇ ਮੱਦੇਨਜ਼ਰ ਕੀਤੀ ਗਈ ਕਾਰਵਾਈ
Ludhiana News: ਲੁਧਿਆਣਾ ਹਾਈਵੇਅ 'ਤੇ ਪੱਥਰਬਾਜ਼ੀ, ਟਰੱਕ ਦੇ ਟੁੱਟੇ ਸ਼ੀਸ਼ੇ, ਲਹੂ -ਲੁਹਾਣ ਹੋਇਆ ਡਰਾਈਵਰ
Ludhiana News: ਟਰਾਲੇ ਦਾ ਵੀ ਟੁੱਟਿਆ ਸ਼ੀਸਾ
Punjab News: ਵਿਕਾਸ ਮਲਿਕ ਬਣੇ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਰੋਹਿਤ ਖੁੱਲਰ ਨੂੰ ਮਿਲਿਆ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ
Punjab News: ਅਮਨ ਅਰੋੜਾ ਵੱਲੋਂ ਸਿਹਤ ਹੁਨਰ ਵਿਕਾਸ ਕੇਂਦਰਾਂ ਲਈ ਢੁਕਵੀਂ ਯੋਜਨਾ ਉਲੀਕਣ ਲਈ ਕਮੇਟੀ ਗਠਿਤ ਕਰਨ ਦੇ ਆਦੇਸ਼
ਰੋਜ਼ਗਾਰ ਉਤਪਤੀ ਮੰਤਰੀ ਵੱਲੋਂ ਪ੍ਰਸਤਾਵਿਤ ਹੁਨਰ ਸਿਖਲਾਈ ਸਕੀਮ ਬਾਰੇ ਭਾਈਵਾਲ ਵਿਭਾਗਾਂ, ਟਰੇਨਿੰਗ ਪਾਰਟਨਰਜ਼, NSDC ਤੇ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ
Chandigarh Constable death: ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਸੜਕ ਹਾਦਸੇ ਵਿਚ ਮੌਤ; ਸਕੂਟੀ ’ਤੇ ਆਉਂਦੇ ਸਮੇਂ ਟਰੈਕਟਰ ਨੇ ਮਾਰੀ ਟੱਕਰ
ਪਟਿਆਲਾ ਤੋਂ ਚੰਡੀਗੜ੍ਹ ਆ ਰਹੀ ਸੀ ਰਮਨਪ੍ਰੀਤ ਕੌਰ
Punjab News: ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ
ਮ੍ਰਿਤਕ ਦੀ ਪਛਾਣ ਬਘੇਲ ਸਿੰਘ ਵਜੋਂ ਹੋਈ ਹੈ। ਉਹ ਤਿੰਨ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ ਤੇ ਹਾਲੇ ਅਣਵਿਆਹਿਆ ਸੀ।
Punjab News: ਰੋਪੜ ਪੁਲਿਸ ਨੂੰ ਮੁੜ ਮਿਲਿਆ ਗੈਂਗਸਟਰ ਸੰਪਤ ਨਹਿਰਾ ਦਾ ਰਿਮਾਂਡ
ਸੰਪਤ ਨਹਿਰਾ ਦਾ ਨਾਂਅ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈਡੀ ਕਤਲਕਾਂਡ ਵਿਚ ਵੀ ਆਇਆ ਹੈ
Punjab Govt Holidays List 2024: ਪੰਜਾਬ ਸਰਕਾਰ ਵੱਲੋਂ 2024 ਦੀਆਂ ਛੁੱਟੀਆਂ ਦੀ ਲਿਸਟ ਜਾਰੀ
ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।