ਪੰਜਾਬ
Punjab News: ਕੰਧ ਟੱਪ ਕੇ ਸ਼ੈੱਲਰ ’ਚ ਕੀਤੀ ਲੁੱਟ, 80 ਥੈਲੇ ਚੌਲ ਚੋਰੀ
ਕਿਹਾ, 'ਚੌਲ, ਮੋਬਾਈਲ ਅਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ'
Gurdaspur News: ਆਬਕਾਰੀ ਵਿਭਾਗ ਦੇ 100 ਮੁਲਾਜ਼ਮਾਂ 'ਤੇ 200 ਤਸਕਰਾਂ ਦੇ ਸਾਥੀਆਂ ਨੇ ਕੀਤਾ ਹਮਲਾ
93 ਤਰਪਾਲਾਂ ਵਿਚ ਛੁਪਾ ਕੇ ਰੱਖੀ ਗਈ 73 ਹਜ਼ਾਰ 500 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕਰ ਦਿੱਤੀ
Lawrence Bishnoi News: ਹਾਈ ਕੋਰਟ ਵੱਲੋਂ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚੋਂ ਹੋਈ ਇੰਟਰਵਿਊ ‘ਤੇ ਪੰਜਾਬ ਸਰਕਾਰ ਨੂੰ ਸਵਾਲ
ਹਾਈ ਕੋਰਟ ਨੇ ਸਰਕਾਰ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਜਿਹੜੀ ਐਸਆਈਟੀ ਦੀ ਟੀਮ ਬਣਾਈ ਗਈ ਸੀ
CM Bhagwant Mann Reply To Raja Warring: ਮੁੱਖ ਮੰਤਰੀ ਨੇ ਰਾਜਾ ਵੜਿੰਗ ਨੂੰ ‘ਸਬੂਤ ਸਮੇਤ’ ਦਿਤਾ ਜਵਾਬ;‘ਪੰਜਾਬੀਆਂ ਨੂੰ ਗੁੰਮਰਾਹ ਨਾ ਕਰੋ’
ਕਾਂਗਰਸ ਕਾਹਲੀਆਂ ਨੇ ਈ ਡੋਬੀ ਐ: CM ਭਗਵੰਤ ਮਾਨ
Water Treatment News: ਪਿਛਲੇ 10 ਮਹੀਨਿਆਂ ਵਿਚ ਪਾਣੀ ਦੇ 141 ’ਚੋਂ 50 ਸੈਂਪਲ ਫੇਲ੍ਹ
'ਪਾਣੀ ਦੇ 35 ਫ਼ੀ ਸਦੀ ਨਮੂਨੇ ਹੋਏ ਫੇਲ੍ਹ'
Punjab Govt Job Appointment Letters: ਭਲਕੇ ਪੰਜਾਬ ਵਿਚ 596 ਮੁੰਡੇ- ਕੁੜੀਆਂ ਨੂੰ ਮਿਲਣਗੇ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ
ਮੁੱਖ ਮੰਤਰੀ ਨੇ ਕਿਹਾ, ਅਹਿਸਾਨ ਨਹੀਂ ਫਰਜ਼ ਹੈ
Attack on Constable: ਕਾਰ ਸਵਾਰ ਨੌਜਵਾਨਾਂ ਵਲੋਂ ਕਾਂਸਟੇਬਲ ’ਤੇ ਹਮਲਾ; ਸੀਟ ਬੈਲਟ ਨਾ ਲਗਾਉਣ ਕਾਰਨ ਹੋਈ ਬਹਿਸਬਾਜ਼ੀ
ਪੁਲਿਸ ਨੇ 3 ਨੂੰ ਕੀਤਾ ਗ੍ਰਿਫ਼ਤਾਰ
PRTC-PUNBUS Strike News: ਪੰਜਾਬ ਵਿਚ ਨਹੀਂ ਹੋਵੇਗਾ PRTC-PUNBUS ਦਾ ਚੱਕਾ ਜਾਮ; ਇਨ੍ਹਾਂ ਮੰਗਾਂ ’ਤੇ ਸਰਕਾਰ ਨਾਲ ਬਣੀ ਸਹਿਮਤੀ
PRTC-PUNBUS ਕੱਚੇ ਮੁਲਾਜ਼ਮ ਕੰਟਰੈਕਟ ਵਰਕਰ ਯੂਨੀਅਨ ਨੇ ਅੱਜ ਹੋਣ ਵਾਲੀ ਹੜਤਾਲ ਕੀਤੀ ਮੁਲਤਵੀ
Double murder in Amritsar; ਨੌਜਵਾਨ ਵਲੋਂ ਲੋਹੇ ਦੀ ਰਾਡ ਮਾਰ ਕੇ ਮਾਤਾ-ਪਿਤਾ ਦੀ ਹਤਿਆ
ਸ਼ਰਾਬ ਦੇ ਨਸ਼ੇ ਵਿਚ ਜਾਗੋ ’ਚ ਜਾਣ ਤੋਂ ਰੋਕਣ ’ਤੇ ਕੀਤਾ ਕਤਲ
Pathankot School Bus: ਪਠਾਨਕੋਟ 'ਚ ਬੱਚਿਆਂ ਨੂੰ ਲਿਜਾ ਰਹੀ ਤੇਜ਼ ਰਫ਼ਤਾਰ ਸਕੂਲੀ ਬੱਸ ਪਲਟੀ, ਮਚ ਗਿਆ ਚੀਕ ਚਿਹਾੜਾ
Pathankot School Bus: ਰਾਹਤ ਦੀ ਗੱਲ ਬੱਚਿਆਂ ਦਾ ਰਿਹਾ ਬਚਾਅ