ਪੰਜਾਬ
ਐਡਵੋਕੇਟ ਹਰਜਿੰਦਰ ਧਾਮੀ ਵਲੋਂ ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਹੋਏ ਨਸਲੀ ਹਮਲੇ ਦੀ ਨਿੰਦਾ
ਕੈਲੀਫੋਰਨੀਆ ਵਿਚ ਸਿੱਖ ਬਜ਼ੁਰਗ 'ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦੇਣ ਦੀ ਖ਼ਬਰ ਮੰਦਭਾਗੀ ਹੈ।
Mansa court News : ਸੀਐਮ ਭਗਵੰਤ ਸਿੰਘ ਮਾਨ ਨੂੰ ਮਾਨਸਾ ਅਦਾਲਤ 'ਚ ਮਾਣਹਾਨੀ ਦੇ ਮਾਮਲੇ 'ਚ ਅੰਤਰਿਮ ਰਾਹਤ ਮਿਲੀ
Mansa court News : ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਮਾਨਸਾ ਅਦਾਲਤ 'ਚ ਦਾਇਰ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ
ਧਾਰਮਿਕ ਸੇਵਾ ਪੂਰੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਹਰਜੋਤ ਸਿੰਘ ਬੈਂਸ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਵੀ ਕੀਤੀ ਮੁਲਾਕਾਤ
Jalandhar News : ਬਹੁ-ਪੱਧਰੀ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Jalandhar News : 1.5 ਕਿਲੋਗ੍ਰਾਮ ਹੈਰੋਇਨ ਤੇ 7 ਹਥਿਆਰ ਹੋਏ ਬਰਾਮਦ
Ludhiana News: ਲੁਧਿਆਣਾ ਸੈਂਟਰਲ ਜੇਲ੍ਹ 'ਚੋਂ ਮਿਲੇ 15 ਮੋਬਾਈਲ ਅਤੇ ਵਾਈਫ਼ਾਈ ਡੌਂਗਲ, 6 ਕੈਦੀਆਂ ਖ਼ਿਲਾਫ਼ FIR ਦਰਜ
ਦੇਰ ਰਾਤ ਕੀਤੀ ਗਈ ਚੈਕਿੰਗ, ਜੇਲ੍ਹ ਮੰਤਰੀ ਨੇ ਦਿੱਤੇ ਸਖ਼ਤ ਨਿਰਦੇਸ਼
Rapper Badshah ਦੇ ਕਲੱਬ 'ਤੇ ਹਮਲਾ ਕਰਨ ਵਾਲੇ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ 'ਚ ਹੈ ਮੁਲਜ਼ਮ ਦੀਪਕ
ਜ਼ੀਰਕਪੁਰ ਦੇ ਪਰਮਾਰ ਪੈਟਰੋਲ ਪੰਪ 'ਤੇ ਵਿਕ ਰਿਹਾ ਪਾਣੀ ਮਿਲਿਆ ਪੈਟਰੋਲ
ਲੋਕਾਂ ਵੱਲੋਂ ਪੈਟਰੋਲ ਪੰਪ 'ਤੇ ਕੀਤਾ ਗਿਆ ਹੰਗਾਮਾ
Jalandhar ਦੇ ਸਈਪੁਰ 'ਚ ਇਕ ਹੀ ਬਿਲਡਿੰਗ 'ਚ ਚੱਲ ਰਹੇ ਦੋ ਸਮਾਰਟ ਸਕੂਲ
8 ਕਮਰਿਆਂ ਵਾਲੀ ਬਿਲਡਿੰਗ 'ਚ ਲਗਭਗ 650 ਬੱਚੇ ਬੈਠਣ ਲਈ ਮਜਬੂਰ
Rajinder Pal Kaur Chhina Accident News: ਲੁਧਿਆਣਾ 'ਚ 'ਆਪ' ਵਿਧਾਇਕਾ ਦਾ ਐਕਸੀਡੈਂਟ, ਲੱਗੀਆਂ ਗੰਭੀਰ ਸੱਟਾਂ
Rajinder Pal Kaur Chhina Accident News: ਦਿੱਲੀ ਤੋਂ ਵਾਪਸ ਆਉਂਦੇ ਸਮੇਂ ਡਿਵਾਈਡਰ ਨਾਲ ਟਕਰਾਈ ਕਾਰ
Punjab Weather Update: ਪੰਜਾਬ ਵਿਚ ਅਗਲੇ 3 ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਕਈ ਥਾਵਾਂ ਤੇ ਭਾਰੀ ਮੀਂਹ ਪੈਣ ਕਾਰਨ ਭਰਿਆ ਪਾਣੀ