ਪੰਜਾਬ
ਜ਼ੀਰਾ : ‘ਆਪ’ ਦਾ ਪੱਲਾ ਛੱਡ ਕਾਂਗਰਸ ’ਚ ਸ਼ਮਲ ਹੋਏ ਵਿਧਾਇਕ ਨਰੇਸ਼ ਕਟਾਰੀਆ ਦੇ ਭੈਣ ਤੇ ਜੀਜਾ
ਇਹ ਸ਼ਮੂਲੀਅਤ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰੀਸ਼ ਕੁਮਾਰ ਤਾਂਗਰਾ ਦੀ ਬਦੌਲਤ ਹੋਈ ਹੈ।
ਮੋਗਾ ਪੁਲਿਸ ਨੇ ਵੱਖਵਾਦੀ ਦੇ ਨਾਅਰੇ ਲਿਖਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼- ਡੀਜੀਪੀ ਗੌਰਵ ਯਾਦਵ
ਮੁਲਜ਼ਮ ਪੰਨੂ ਦੇ ਇਸ਼ਾਰੇ 'ਤੇ ਲਿਖਦੇ ਸਨ ਨਾਅਰੇ
ਤਰਨਤਾਰਨ : ਨਹਿਰ ’ਚ ਨਹਾਉਣ ਗਏ ਪਿਓ-ਪੁੱਤ ਦੀ ਡੁੱਬਣ ਕਾਰਨ ਮੌਤ, ਤਿੰਨ ਦਿਨ ਬਾਅਦ ਸੀ ਵੱਡੇ ਪੁੱਤ ਦਾ ਵਿਆਹ
ਘਰ ’ਚ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ
ਨਸ਼ਾ ਤਸਕਰੀ ਮਾਮਲਾ : ਸੁਪਰੀਮ ਕੋਰਟ ਨੇ ਬਰਖਾਸਤ AIG ਰਾਜਜੀਤ ਸਿੰਘ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ
ਕੇਸ CBI ਜਾਂ ਪੰਜਾਬ ਤੋਂ ਬਾਹਰਲੀ ਏਜੰਸੀ ਨੂੰ ਸੌਂਪਣ ਦੀ ਕੀਤੀ ਸੀ ਮੰਗ
ਮੁੱਖ ਸਕੱਤਰ ਵੀ ਕੇ ਜੰਜੂਆ ਅੱਜ ਹੋ ਰਹੇ ਹਨ ਸੇਵਾਮੁਕਤ: ਅਨੁਰਾਗ ਵਰਮਾ ਹੋਣਗੇ ਨਵੇਂ ਮੁੱਖ ਸਕੱਤਰ
ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ।
ਲੁਧਿਆਣਾ : ਜੀਪ ਨੇ ਬਾਈਕ ਨੂੰ ਮਾਰੀ ਟੱਕਰ: ਇਕ ਨੌਜੁਆਨ ਦੀ ਮੌਤ, ਦੂਜਾ ਜ਼ਖ਼ਮੀ
ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਸਰਜੰਗਦੀਪ ਸਿੰਘ ਨੇ ਦਸਿਆ ਕਿ ਦੋਵੇਂ ਨੌਜੁਆਨ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਜਾ ਰਹੇ ਸਨ
ਭਗੌੜਾ ਸਾਬਕਾ ਚੀਫ਼ ਇੰਜੀਨੀਅਰ 15 ਸਾਲਾਂ ਤੋਂ ਲੈਂਦਾ ਰਿਹਾ ਸਰਕਾਰੀ ਪੈਨਸ਼ਨ
ਬੈਂਕ ਨੇ ਹੁਣ ਕੀਤੀ ਕਾਰਵਾਈ
ਅੰਮ੍ਰਿਤਪਾਲ ਦੇ ਸਾਥੀਆਂ ਨੇ ਡਿਬਰੂਗੜ੍ਹ ਜੇਲ ’ਚ ਕੀਤੀ ਭੁੱਖ ਹੜਤਾਲ
ਕਿਹਾ- ਜੇਲ ’ਚ ਨਹੀਂ ਮਿਲ ਰਹੀਆਂ ਫੋਨ ਦੀਆਂ ਸੁਵਿਧਾਵਾਂ
ਕੈਨੇਡਾ ਦੀ ਪੁਲਿਸ ’ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ
ਅਵਤਾਰ ਸਿੰਘ ਨੇ ਸਸਕੈਚੇਵਨ ਪੁਲਸ ਕਾਲਜ ਕੈਨੇਡਾ ਤੋਂ ਕੈਨੇਡੀਅਨ ਕ੍ਰਿਮੀਨਲ ਕੋਡ ਦੀ ਪੜ੍ਹਾਈ ਕੀਤੀ
ਮੁਫ਼ਤ ਬਿਜਲੀ ਨੇ ਪੰਜਾਬ ਸਰਕਾਰ 'ਤੇ ਵਧਾਇਆ 6625 ਕਰੋੜ ਰੁਪਏ ਦਾ ਬੋਝ, 1 ਸਾਲ 'ਚ ਕੁਨੈਕਸ਼ਨ 3.32 ਲੱਖ ਅਤੇ ਖਪਤ 296 ਕਰੋੜ ਯੂਨਿਟ ਵਧੀ
ਮੁਫ਼ਤ ਬਿਜਲੀ ਲਈ ਲੋਕਾਂ ਨੇ 1 ਘਰ 'ਚ ਲਏ 2-2 ਕੁਨੈਕਸ਼ਨ