ਪੰਜਾਬ
ਅੰਮ੍ਰਿਤਸਰ 'ਚ ਮੈਰਿਜ ਰਿਜ਼ੋਰਟ 'ਚ ਅੱਗ ਲੱਗਣ ਕਾਰਨ ਫਟੇ 3 ਸਿਲੰਡਰ
ਮੈਰਿਜ ਰਿਜ਼ੋਰਟ 'ਚ ਰੱਖਿਆ ਸਾਮਾਨ ਸੜ ਕੇ ਹੋਇਆ ਸੁਆਹ
7 ਘੰਟੇ ਵਿਜੀਲੈਂਸ ਦੀ ਪੁੱਛਗਿਛ ਤੋਂ ਬਾਅਦ ਬਾਹਰ ਆਏ ਭਰਤਇੰਦਰ ਸਿੰਘ ਚਹਿਲ, ਕਿਹਾ - ਹਾਈਕੋਰਟ ਦੇ ਹੁਕਮਾਂ ਮੁਤਾਬਿਕ ਮੈਂ ਪੇਸ਼ ਹੋਇਆ ਹਾਂ
ਵਿਜੀਲੈਂਸ ਅਧਿਕਾਰੀਆਂ ਵਲੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ
16 ਜੂਨ ਨੂੰ ਹੋਵੇਗੀ ਆਤਮਕਥਾ ‘ਬਿਓਂਡ ਦ ਟ੍ਰੈਪਿੰਗਸ ਆਫ਼ ਆਫ਼ਿਸ, ਏ ਸਿਵਲ ਸਰਵੈਂਟਸ ਜਰਨੀ ਇਨ ਪੰਜਾਬ’ ਦੀ ਘੁੰਢ ਚੁਕਾਈ
ਲੇਖਕ ਰਾਜਨ ਕਸ਼ਯਪ ਨੇ 1965 ਵਿੱਚ ਆਈ.ਏ.ਐਸ. ਜੁਆਇਨ ਕੀਤੀ ਸੀ ਅਤੇ 38 ਸਾਲਾਂ ਦੇ ਲੰਬੇ ਤੇ ਸ਼ਾਨਦਾਰ ਕੈਰੀਅਰ ਉਪਰੰਤ 2003 ਵਿੱਚ ਉਹ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ।
ਡਾ. ਬਲਬੀਰ ਸਿੰਘ ਨੇ ਸੂਬੇ ਦੀਆਂ 25 ਜੇਲ੍ਹਾਂ 'ਚ ਬੰਦੀਆਂ ਦੀ ਸਿਹਤ ਜਾਂਚ ਲਈ ਰਾਜ ਪੱਧਰੀ ਸਕਰੀਨਿੰਗ ਮੁਹਿੰਮ ਦੀ ਸ਼ੁਰੂਆਤ
ਟੀ.ਬੀ., ਪੀਲੀਏ, ਏਡਜ਼ ਤੇ ਯੌਨ ਰੋਗਾਂ ਦੀ ਜਾਂਚ ਕਰਕੇ ਬੰਦੀਆਂ ਦਾ ਹੋਵੇਗਾ ਇਲਾਜ-ਸਿਹਤ ਮੰਤਰੀ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਕੁਲਦੀਪ ਵੈਦ ਨੂੰ 19 ਜੂਨ ਨੂੰ ਮੁੜ ਪੇਸ਼ ਹੋਣ ਲਈ ਕਿਹਾ
ਕੁਲਦੀਪ ਵੈਦ ਨੂੰ ਵਿਜੀਲੈਂਸ ਨੇ ਅੱਜ10ਵੀਂ ਵਾਰ ਪੁੱਛਗਿਛ ਲਈ ਬੁਲਾਇਆ ਸੀ
ਡਾ. ਸੁਸ਼ੀਲ ਮਿੱਤਲ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ VC ਨਿਯੁਕਤ
ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਵਾਈਸ ਚਾਂਸਲਰ ਕੀਤਾ ਗਿਆ ਨਿਯੁਕਤ
ਗੁਰਦਾਸਪੁਰ 'ਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦੇ 5 ਦੋਸ਼ੀ ਗ੍ਰਿਫਤਾਰ
ਮੁਲਜ਼ਮਾਂ ਦੇ ਕਬਜ਼ੇ 'ਚੋਂ ਨਸ਼ੀਲੀਆਂ ਗੋਲੀਆਂ, 1 ਗਲਾਕ, 2 ਮੈਗਜ਼ੀਨ ਅਤੇ 8 ਕਾਰਤੂਸ, 1 ਪਿਸਤੌਲ 32 ਬੋਰ ਬਰਾਮਦ
ਪੰਜਾਬ ਦੇ 35 ਬੈਡਮਿੰਟਨ ਖਿਡਾਰੀ ਇਕ ਮਹੀਨੇ ਦੇ ਕੈਂਪ ਲਈ ਹੈਦਰਾਬਾਦ ਰਵਾਨਾ
ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਹਾਸਲ ਕਰਨਗੇ ਵਿਸ਼ੇਸ਼ ਸਿਖਲਾਈ: ਮੀਤ ਹੇਅਰ
ਸਰਕਾਰੀ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਕਰਨ ਦਾ ਸਮਾਂ ਬਦਲਿਆ, ਦੇਖੋ ਸੂਚੀ
ਪਹਿਲਾਂ ਬਦਲੀਆਂ ਅਤੇ ਤਾਇਨਾਤੀਆਂ ਦੀ ਸਮਾਂ ਸੀਮਾ 10 ਅਪ੍ਰੈਲ, 2023 ਤੋਂ 15 ਜੂਨ 2023 ਰੱਖੀ ਗਈ ਸੀ।
ਮੰਡੀ ਗੋਬਿੰਦਗੜ੍ਹ 'ਚ ਇਕ ਭੱਠੀ 'ਚ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸੇ 6 ਮਜ਼ਦੂਰ
ਮੁਲਜ਼ਮਾਂ ਨੂੰ ਹਸਪਤਾਲ ਕਰਵਾਇਆ ਗਿਆ ਦਾਖ਼ਲ