ਪੰਜਾਬ
ਵਿਜੀਲੈਂਸ ਬਿਊਰੋ ਨੇ ਮੋਗਾ ਦੀ ਮੇਅਰ ਤੋਂ 4 ਘੰਟੇ ਕੀਤੀ ਪੁੱਛਗਿੱਛ, ਟੈਂਡਰਾਂ ‘ਚ ਘੋਟਾਲੇ ਦੇ ਲੱਗੇ ਸੀ ਇਲਜ਼ਾਮ
ਸ਼ਹਿਰ ‘ਚ ਸੀਸੀਟੀਵੀ ਤੇ ਦਰੱਖਤਾਂ ਦੇ ਟੈਂਡਰਾਂ ਦਾ ਮਾਮਲਾ
ਵਾਟਰ ਸੈੱਸ ਅਤੇ SYL ਦੇ ਮੁੱਦੇ 'ਤੇ 5 ਜੂਨ ਨੂੰ ਹੋਵੇਗੀ ਅਹਿਮ ਮੀਟਿੰਗ
ਹਰਿਆਣਾ-ਹਿਮਾਚਲ ਦੇ CM ਰਹਿਣਗੇ ਮੀਟਿੰਗ 'ਚ ਸ਼ਾਮਲ
ਜਲੰਧਰੀ ਅਖ਼ਬਾਰ ਦੇ ਮੁੱਖ ਸੰਪਾਦਕ ਦੀ ਹਾਈਕੋਰਟ ਨੂੰ ਗੁਹਾਰ, CBI ਨੂੰ ਸੌਂਪੀ ਜਾਵੇ ਮਾਮਲੇ ਦੀ ਜਾਂਚ
ਉਨ੍ਹਾਂ ਨੂੰ ਖਦਸ਼ਾ ਹੈ ਕਿ ਸਰਕਾਰ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰ ਸਕਦੀ ਹੈ।
ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਚੇਤਾਵਨੀ ਚੰਡੀਗੜ੍ਹ 'ਚ 61 ਹਜ਼ਾਰ ਟੈਕਸ ਅਦਾ ਕਰਨ ਵਾਲਿਆਂ 'ਤੇ ਲੱਗੇਗਾ 25 ਫੀਸਦੀ ਜੁਰਮਾਨਾ
12 ਫ਼ੀਸਦੀ ਵਿਆਜ ਨਾਲ ਅਦਾ ਕਰਨਾ ਪਵੇਗਾ ਪੈਸਾ
ਪੰਜਾਬ 'ਚ 5 ਇੰਪਰੂਵਮੈਂਟ ਟਰੱਸਟ, 66 ਮਾਰਕਿਟ ਕਮੇਟੀ ਦੇ ਚੇਅਰਮੈਨ ਨਿਯੁਕਤ, CM ਨੇ ਜਾਰੀ ਕੀਤੀ ਸੂਚੀ
ਕਿਹਾ- ਰੰਗਲਾ ਪੰਜਾਬ ਟੀਮ 'ਚ ਤੁਹਾਡਾ ਸਵਾਗਤ ਹੈ
ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦਾ ਨਹੀਂ ਨਿਕਲਿਆ ਕੋਈ ਹੱਲ, 5 ਜੂਨ ਨੂੰ ਹੋਵੇਗੀ ਫਿਰ ਮੀਟਿੰਗ
ਕਿਸੇ ਸੂਬੇ ਦਾ ਮਸਲਾ ਨਹੀਂ ਹੈ, ਸਗੋਂ ਬੱਚਿਆਂ ਦੀ ਪੜ੍ਹਾਈ ਨਾਲ ਜੁੜਿਆ ਮਸਲਾ ਹੈ- ਮਨਹੋਰ ਲਾਲ ਖੱਟੜ
ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲੇ ਸਾਵਧਾਨ: ਅੱਜ ਤੋਂ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ
ਸਰਕਾਰ 6 ਹਜ਼ਾਰ ਏਕੜ ਜ਼ਮੀਨ ਨੂੰ ਕਬਜ਼ੇ ਮੁਕਤ ਕਰੇਗੀ
ਫਿਰੋਜ਼ਪੁਰ ਜੇਲ 'ਚੋ 13 ਮੋਬਾਇਲ ਤੇ 71 ਗ੍ਰਾਮ ਨਸ਼ੀਲਾ ਪਦਾਰਥ ਹੋਇਆ ਬਰਾਮਦ
ਪੁਲਿਸ ਨੇ ਦੋ ਹਵਾਲਾਤੀਆਂ ਨੂੰ ਕੀਤਾ ਨਾਮਜ਼ਦ
ਮਾਪਿਆਂ ਨੂੰ ਅਜੇ ਤੱਕ ਨਹੀਂ ਮਿਲਿਆ 2 ਪਹਿਲਾਂ ਵਿਦੇਸ਼ 'ਚ ਹੋਈ ਪੁੱਤ ਦੀ ਮੌਤ ਦਾ ਇਨਸਾਫ਼
ਸ਼ਿਪ ’ਤੇ ਬਿਮਾਰ ਹੋਣ ਤੇ ਸਹੀ ਇਲਾਜ ਨਾ ਹੋਣ ਕਾਰਨ ਪੁੱਤਰ ਦੀ ਮੌਤ ਹੋ ਗਈ ਜਿਸ ਦਾ ਪਤਾ ਵੀ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਸਾਥੀਆਂ ਤੋਂ ਲੱਗਿਆ
ਸਿਧਾਰਥ ਚਟੋਪਾਧਿਆਏ 'ਤੇ ਚੁੱਕੇ ਸਵਾਲ, ਹਾਈਕੋਰਟ ਨੇ ਕਿਹਾ- ਸੀਲਬੰਦ ਰਿਪੋਰਟ ਦਾ ਹਿੱਸਾ ਜਨਤਕ ਨਾ ਕੀਤਾ ਜਾਵੇ
ਇਹ ਰਿਪੋਰਟ ਅਜਿਹੀ ਸੀ ਕਿ ਇਸ 'ਤੇ SIT ਦੇ ਦੋ ਮੈਂਬਰਾਂ ਦੇ ਦਸਤਖਤ ਨਹੀਂ ਸਨ