ਪੰਜਾਬ
ਸਰਕਾਰੀ ਕਰਮਚਾਰੀ ਦੀ ਵਿਧਵਾ ਨੂੰ ਲਾਭ ਨਾ ਦੇਣ ’ਤੇ ਰੋਕੀ ਜਾਵੇਗੀ ਅਫ਼ਸਰਾਂ ਦੀ ਤਨਖ਼ਾਹ
ਪੰਜਾਬ ਹਰਿਆਣਾ ਹਾਈ ਕੋਰਟ ਨੇ ਤਿੰਨ ਹਫ਼ਤਿਆਂ ’ਚ ਲਾਭ ਜਾਰੀ ਕਰਨ ਦੇ ਦਿਤੇ ਹੁਕਮ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ : ਵਿਜੀਲੈਂਸ ਬਿਊਰੋ ਨੇ ਦੋ ਸਾਬਕਾ ਮੰਤਰੀਆਂ ਨੂੰ ਕੀਤਾ ਤਲਬ
ਗੁਰਪ੍ਰੀਤ ਸਿੰਘ ਕਾਂਗੜ ਨੂੰ 31 ਮਈ ਤੇ ਬਲਬੀਰ ਸਿੰਘ ਸਿੱਧੂ ਨੂੰ 2 ਜੂਨ ਨੂੰ ਪੇਸ਼ ਹੋਣ ਲਈ ਭੇਜਿਆ ਨੋਟਿਸ
ਵਿਭਚਾਰ ਵਿਚ ਰਹਿਣ ਵਾਲੀ ਪਤਨੀ ਸਥਾਈ ਗੁਜਾਰੇ ਦੀ ਹੱਕਦਾਰ ਨਹੀਂ ਹੈ - ਹਾਈ ਕੋਰਟ
25 ਲੱਖ ਰੁਪਏ ਦਾ ਸਥਾਈ ਗੁਜਾਰਾ ਪੂਰਾ ਅਤੇ ਅੰਤਿਮ ਨਿਪਟਾਰੇ ਲਈ ਪਤਨੀ ਨੂੰ ਦਿਤਾ ਗਿਆ ਸੀ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਭਾਰਤੀ ਜਲ ਸੈਨਾ ਵਿੱਚ ਸ਼ਾਮਲ
ਸਿਖਲਾਈ ਪ੍ਰਾਪਤ ਕਰਕੇ 126 ਅਧਿਕਾਰੀ, ਜੋ ਭਾਰਤ ਦੀ ਰੱਖਿਆ ਸੈਨਾਵਾਂ ਦੇ ਵੱਖ-ਵੱਖ ਵਿੰਗਾਂ ਵਿੱਚ ਕਮਿਸ਼ਨ ਕੀਤੇ ਗਏ ਹਨ
ਜ਼ਮੀਨੀ ਰਿਕਾਰਡ ਸਰਲ ਪੰਜਾਬੀ ਭਾਸ਼ਾ ਵਿਚ ਉਪਲਭਧ ਹੋਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ : ਭਗਵੰਤ ਮਾਨ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਸੂਬੇ ਦੇ ਹਰ ਤਰ੍ਹਾਂ ਦੇ ਰਿਕਾਰਡ ਨੂੰ ਪੂਰੀ ਤਰ੍ਹਾਂ ਡਿਜੀਟਾਈਜ਼ ਕੀਤਾ ਜਾਵੇ
ਕੇਂਦਰੀ ਪੋਰਟਲ ਰਾਹੀਂ ਹੋਣਗੇ ਏਡਿਡ ਅਤੇ ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲੇ
ਸਿੱਖਿਆ ਵਿਭਾਗ ਨੇ 31 ਤੱਕ ਕਾਮਨ ਪੋਰਟਲ 'ਤੇ ਗਤੀਵਿਧੀਆਂ ਨੂੰ ਅਪਡੇਟ ਕਰਨ ਦੇ ਦਿਤੇ ਨਿਰਦੇਸ਼
ਕੈਨੇਡਾ 'ਚ ਪੀਆਰ ਦਿਵਾਉਣ ਦੇ ਬਹਾਨੇ 1.76 ਕਰੋੜ ਦੀ ਠੱਗੀ, 3 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ
ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ
ਪੰਜਾਬ ਕਾਂਗਰਸ ਦੀ ਹੋਈ ਹਾਈਕਮਾਂਡ ਨਾਲ ਮੀਟਿੰਗ, ਦਿੱਲੀ ਦੇ ਅਧਿਕਾਰ ਖੇਤਰ ਸਬੰਧੀ ਕੇਂਦਰ ਦੇ ਆਰਡੀਨੈਂਸ ਸਮੇਤ ਵਿਚਾਰੇ ਕਈ ਮੁੱਦੇ
'ਆਪ' ਨੂੰ ਸਮਰਥਨ ਦੇਣ ਦੇ ਮੁੱਦੇ 'ਤੇ ਪੰਜਾਬ ਕਾਂਗਰਸ ਨੇ ਧਾਰੀ ਚੁੱਪੀ, ਹਾਈਕਮਾਨ ਸਿਰ ਛਡਿਆ ਫ਼ੈਸਲਾ
ਲੁਧਿਆਣਾ 'ਚ ਚੌਕੀ ਇੰਚਾਰਜ ਮੁਅੱਤਲ: ਜਨਮ ਦਿਨ ਮਨਾਉਣ ਆਈ ਔਰਤ 'ਤੇ ਚੁੱਕਿਆ ਹੱਥ; ਵੀਡੀਓ ਸਾਹਮਣੇ ਆਉਣ ਤੋਂ ਬਾਅਦ ਏਸੀਪੀ ਦੀ ਕਾਰਵਾਈ
ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਸ਼ਵਨੀ ਕੁਮਾਰ ਨੂੰ ਮੁਅੱਤਲ ਕਰ ਕੇ ਪੁਲਿਸ ਲਾਈਨ ਭੇਜ ਦਿਤਾ ਗਿਆ ਹੈ
ਨੌਕਰੀ ਦਿਵਾਉਣ ਦਾ ਵਾਅਦਾ ਕਰ ਦੁਬਈ ਬੁਲਾ ਕੇ ਲੜਕੀ ਨਾਲ ਕੀਤੀ ਕੁੱਟਮਾਰ, ਫਿਰ ਮਸਕਟ 'ਚ ਵੇਚਿਆ
ਦੋਸ਼ੀ ਔਰਤ, ਉਸਦੀ ਮਾਂ ਅਤੇ ਭਰਾ 'ਤੇ ਮਾਮਲਾ ਦਰਜ