ਪੰਜਾਬ
ਅੰਮ੍ਰਿਤਪਾਲ ਨੇ ਵਿਦੇਸ਼ਾਂ ਦੇ ਫੰਡਾਂ 'ਤੇ ਐਸ਼ ਕੀਤੀ, ਜਦੋਂ ਮਾੜੀ ਜਿਹੀ ਭੀੜ ਪਈ, ਉਦੋਂ ਖੁੱਡ 'ਚ ਲੁੱਕ ਗਿਆ- ਬਿੱਟੂ
'ਇਹ ਲੋਕ ਤਾਂ ਬਹਿਰੂਪੀਏ ਹਨ। ਸਿੱਖ ਕਦੇ ਬਹਿਰੂਪੀਆ ਨਹੀਂ ਹੋ ਸਕਦਾ'
ਪੰਜਾਬ ਵਿਧਾਨ ਸਭਾ ਵਲੋਂ ਵਿਧਾਇਕਾਂ ਦੀਆਂ ਜਾਇਦਾਦਾਂ ਦੇ ਵੇਰਵੇ ਆਰ.ਟੀ.ਆਈ. ’ਚ ਦੇਣ ਤੋਂ ਇਨਕਾਰ
ਕਿਹਾ, ਵਿਧਾਇਕਾਂ ਵਲੋਂ ਜਮ੍ਹਾਂ ਕਰਵਾਈਆਂ ਗਈਆਂ ਪ੍ਰਾਪਰਟੀ ਰਿਟਰਨਾਂ ‘ਨਿੱਜੀ’ ਹੋਣ ਕਾਰਨ ਨਹੀਂ ਦਿੱਤਾ ਜਾ ਸਕਦਾ ਵੇਰਵਾ
ਕਣਕ ਵੱਢ ਕੇ ਵਾਪਸ ਜਾ ਰਹੇ ਮਜ਼ਦੂਰਾਂ ਨਾਲ ਵਾਪਰਿਆ ਹਾਦਸਾ, ਪਲਟਿਆ ਟੈਂਪੂ, 9 ਮਜ਼ਦੂਰ ਜ਼ਖਮੀ
ਬੱਚੇ ਸਮੇਤ ਇਕ ਔਰਤ ਦੀ ਹਾਲਤ ਗੰਭੀਰ
ਕੋਆਪ੍ਰੇਟਿਵ ਸੁਸਾਇਟੀ ’ਚ 16 ਲੱਖ 50 ਹਜ਼ਾਰ ਦਾ ਘੁਟਾਲਾ, ਪੁਲਿਸ ਨੇ ਸਕੱਤਰ ਰਾਕੇਸ਼ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
ਬਗ਼ੈਰ ਰਸੀਦ ਕੱਟੇ ਕਿਸਾਨਾਂ ਤੋਂ ਪੈਸੇ ਲੈਣ ਦੇ ਲੱਗੇ ਇਲਜ਼ਾਮ
ਜੇ ਅੰਮ੍ਰਿਤਪਾਲ ਸਿੰਘ ਪਹਿਲਾਂ ਗ੍ਰਿਫ਼ਤਾਰੀ ਦੇ ਦਿੰਦਾ ਤਾਂ ਬੇਕਸੂਰ ਨੌਜਵਾਨ ਬਚ ਜਾਣੇ ਸਨ : ਬਲਜੀਤ ਸਿੰਘ ਦਾਦੂਵਾਲ
ਕਿਹਾ, ਹੁਣ ਜਦੋਂ ਇਹ ਗ੍ਰਿਫ਼ਤਾਰੀ ਹੋ ਗਈ ਹੈ ਤਾਂ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ’
ਅਰੁਣਾਚਲ ਪ੍ਰਦੇਸ਼ ’ਚ ਸ੍ਰੀ ਗੁਰੂ ਨਾਨਕ ਦੇਵ ਦੇ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ : ਹਰਜਿੰਦਰ ਸਿੰਘ ਧਾਮੀ
ਕਿਹਾ, ਸਿੱਖ ਅਸਥਾਨ ਦੀ ਹੋਂਦ ਖ਼ਤਮ ਕਰਨਾ ਸੰਵਿਧਾਨ ਦੇ ਵਿਰੁੱਧ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇਣ ਦਖ਼ਲ
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਭਗਵੰਤ ਮਾਨ ਦਾ ਬਿਆਨ
18 ਮਾਰਚ ਨੂੰ ਗ੍ਰਿਫ਼ਤਾਰ ਕਰਦੇ ਤਾਂ ਗੋਲੀ ਚੱਲ ਸਕਦੀ ਸੀ
ਲੁਧਿਆਣਾ 'ਚ ਪਤਨੀ ਨੇ ਕੀਤਾ ਪਤੀ ਦਾ ਕਤਲ, ਕਹਿੰਦੀ, ''ਸ਼ਰਾਬ ਪੀ ਕੇ ਰਹਿੰਦਾ ਸੀ ਲੜਦਾ''
ਮ੍ਰਿਤਕ ਦੇ ਸਰੀਰ 'ਤੇ ਪਏ ਨਿਸ਼ਾਨ ਨਾਲ ਲੱਗਾ ਕਤਲ ਦਾ ਪਤਾ
ਅਬੋਹਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 30 ਕਿਲੋ ਭੁੱਕੀ ਸਮੇਤ ਕੀਤਾ ਕਾਬੂ
ਦੋਵੋਂ ਰਾਜਸਥਾਨ ਤੋਂ ਲੈ ਕੇ ਆ ਰਹੇ ਸਨ ਭੁੱਕੀ
ਅੰਮ੍ਰਿਤਸਰ 'ਚ ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਮੌਤ
ਇਲਾਕੇ 'ਚ ਸੋਗ ਦੀ ਲਹਿਰ