ਪੰਜਾਬ
Mahilpur Accident News: ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਥਾਰ, ਸਰਪੰਚ ਦੇ ਇਕਲੌਤੇ ਪੁੱਤ ਸਮੇਤ ਦੋ ਨੌਜਵਾਨਾਂ ਦੀ ਮੌਤ
Mahilpur Accident News: ਹਾਦਸੇ ਵਿਚ ਥਾਰ ਦੇ ਉੱਡੇ ਪਰਖੱਚੇ
Punjab News : MP ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Punjab News : ਇਹ ਸਾਰੇ ਅੱਤਵਾਦੀ ਅਤੇ ਗੈਂਗਸਟਰ ਮੇਰੇ ਹਲਕੇ ਗੁਰਦਾਸਪੁਰ ਨੂੰ ਆਪਣਾ ਅੱਡਾ ਬਣਾਉਣਾ ਚਾਹੁੰਦੇ ਹਨ।''
Patiala African Swine Flu: ਪਟਿਆਲਾ ਵਿਚ ਅਫ਼ਰੀਕੀ ਸਵਾਈਨ ਫਲੂ ਦੀ ਦਸਤਕ, ਸੂਰਾਂ ਦੇ ਫਾਰਮ ਵਿਚ ਫਲੂ ਦੀ ਪੁਸ਼ਟੀ
Patiala African Swine Flu: ਪਿੰਡ ਰਵਾਸ ਬ੍ਰਾਹਮਣਾਂ ਨੂੰ ਐਲਾਨਿਆ ਸੰਕਰਮਿਤ ਜ਼ੋਨ
Punjab Weather Update: ਪੰਜਾਬ ਦੇ ਅੱਜ ਵੀ ਮੌਸਮ ਰਹੇਗਾ ਸੁਹਾਵਣਾ, ਕੁਝ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਚੇਤਾਵਨੀ
Punjab Weather Update: ਬੀਤੇ ਦਿਨ ਪਏ ਮੀਂਹ ਨਾਲ ਤਾਪਮਾਨ ਵਿਚ ਆਈ ਗਿਰਾਵਟ
Mohali News: ਮੋਹਾਲੀ ਵਿੱਚ ਪ੍ਰੇਮ ਵਿਆਹ ਕਰਨ ਵਾਲਿਆਂ 'ਤੇ ਪੰਚਾਇਤ ਦਾ ਹੁਕਮ, ਪਿੰਡ ਵਿੱਚ ਨਹੀਂ ਰਹਿ ਸਕੇਗਾ ਜੋੜਾ
Mohali News: ਮਦਦ ਕਰਨ ਵਾਲਿਆਂ 'ਤੇ ਵੀ ਹੋਵੇਗੀ ਕਾਰਵਾਈ
ਮੰਤਰੀ ਹਰਭਜਨ ਸਿੰਘ ਈਟੀਓ ਦਾ ਅਮਰੀਕਾ ਦੌਰਾ ਰੱਦ, ਕੇਂਦਰ ਸਰਕਾਰ ਨੇ ਦੌਰੇ ਦੀ ਨਹੀਂ ਦਿੱਤੀ ਮਨਜ਼ੂਰੀ
ਹਰਭਜਨ ਸਿੰਘ ਈਟੀਓ ਨੇ NCSL 2025 'ਚ ਹੋਣਾ ਸੀ ਸ਼ਾਮਲ
'ਯੁੱਧ ਨਸ਼ਿਆਂ ਵਿਰੁੱਧ' ਦੇ 152ਵੇਂ ਦਿਨ, ਪੰਜਾਬ ਪੁਲਿਸ ਵੱਲੋਂ 380 ਥਾਵਾਂ 'ਤੇ ਛਾਪੇਮਾਰੀ; 101 ਨਸ਼ਾ ਤਸਕਰ ਕਾਬੂ
ਆਪਰੇਸ਼ਨ ਦੌਰਾਨ 79 ਐਫਆਈਆਰਜ਼ ਦਰਜ, 778 ਗ੍ਰਾਮ ਹੈਰੋਇਨ ਅਤੇ 44 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
5000 ਤੋਂ ਵੱਧ ਆਂਗਨਵਾੜੀ ਅਸਾਮੀਆਂ ਦੀ ਭਰਤੀ 30 ਸਤੰਬਰ ਤੋਂ ਪਹਿਲਾਂ ਪਾਰਦਰਸ਼ੀ ਢੰਗ ਨਾਲ ਹੋਏਗੀ ਮੁਕੰਮਲ: ਬਲਜੀਤ ਕੌਰ
ਪਹਿਲੀ ਵਾਰ ਅਪੰਗਤਾ ਜਾਂ ਜਾਨਲੇਵਾ ਬੀਮਾਰੀ ਕਾਰਨ ਅਸਮਰਥ ਹੋਏ ਕਰਮਚਾਰੀਆਂ ਦੇ ਆਸ਼ਰਤਾਂ ਨੂੰ ਨੌਕਰੀ ਦਾ ਮੌਕਾ
ਜਸਵੀਰ ਸਿੰਘ ਗੜ੍ਹੀ ਵਲੋਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਸੂਬੇ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ।
ਪੰਜਾਬ ਦੇ ਕਰਨਲ ਭਾਨੂ ਪ੍ਰਤਾਪ ਦਾ ਹੋਇਆ ਅੰਤਿਮ ਸਸਕਾਰ
ਪਤਨੀ ਦੇ ਹੰਝੂ ਨਹੀਂ ਰੁਕ ਰਹੇ, ਡੇਢ ਸਾਲ ਦਾ ਪੁੱਤਰ ਪਿਤਾ ਦੀ ਤਸਵੀਰ ਵੱਲ ਦੇਖ ਰਿਹਾ