ਪੰਜਾਬ
ਬਠਿੰਡਾ ਕਤਲਕਾਂਡ 'ਚ ਅਰਸ਼ ਡੱਲਾ ਦੇ ਪਿਤਾ ਸਣੇ 8 ਵਿਅਕਤੀ ਬਰੀ
2023 'ਚ ਹਰਜਿੰਦਰ ਸਿੰਘ ਮੇਲਾ ਦਾ ਹੋਇਆ ਸੀ ਕਤਲ
ਮੋਹਾਲੀ ਸਥਿਤ CBI ਦੀ ਵਿਸ਼ੇਸ਼ ਅਦਾਲਤ ਨੇ 5 ਤਤਕਾਲੀ ਪੁਲਿਸ ਅਫ਼ਸਰਾਂ ਨੂੰ ਦਿੱਤਾ ਦੋਸ਼ੀ ਕਰਾਰ
1993 'ਚ ਤਰਨ ਤਾਰਨ ਵਿਖੇ ਹੋਇਆ ਸੀ ਫੇਕ ਐਨਕਾਊਂਟਰ
Kapurthala News : ਕਪੂਰਥਲਾ 'ਚ ਵਿਆਹੁਤਾ ਨੇ 3 ਸਾਲਾ ਬੱਚੇ ਸਮੇਤ ਅੱਗ ਲਗਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
Kapurthala News : ਪਤੀ ਕਰੀਬ 2 ਸਾਲ ਤੋਂ ਗਿਆ ਹੋਇਆ ਹੈ ਦੁਬਈ
Nabha 'ਚ ਇਕੋ ਪਿੰਡ 'ਚ ਵਿਆਹ ਕਰਵਾਉਣ ਦਾ ਮਾਮਲੇ 'ਚ ਜੌੜੇ ਦਾ ਕੀਤਾ ਸਮਾਜਕ ਬਾਇਕਾਟ
ਅਦਾਲਤ 'ਚ ਚੱਲ ਰਿਹਾ ਹੈ ਕੇਸ, ਲੋੜ ਪਈ ਤਾਂ ਹਾਈ ਕੋਰਟ ਦਾ ਕਰਾਂਗੇ ਰੁਖ਼ : ਤਰਨਜੀਤ
Chal Mera Put 4 News: ਵਿਦੇਸ਼ਾਂ ਵਿਚ ਅੱਜ ਰਿਲੀਜ਼ ਹੋਈ 'ਚੱਲ ਮੇਰਾ ਪੁੱਤ 4', ਟੀਮ ਨੇ ਕਿਹਾ, 'ਅਸੀਂ ਹਰ ਕੋਸ਼ਿਸ਼ ਕੀਤੀ'
Chal Mera Put 4 News: ''ਪਰ ਕੁਝ ਚੀਜ਼ਾਂ ਸਾਡੇ ਹੱਥ ਵਿਚ ਨਹੀਂ ਹੁੰਦੀਆਂ''
Ludhiana News : ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਤਲਵੰਡੀ ਖੁਰਦ ਦੇ ਬਾਹਰ ਨੈਸ਼ਨਲ ਹਾਈਵੇ ਪਿੰਡ ਵਾਸੀਆਂ ਨੇ ਕੀਤਾ ਜਾਮ
Ludhiana News : ਸ਼ੰਕਰਾ ਨੰਦ ਦੀ ਗ੍ਰਿਫਤਾਰੀ ਦੀ ਕੀਤੀ ਮੰਗ, ਜਾਮ 'ਚ ਐਮਪੀ ਵੀ ਫਸੇ
Punjab Powercom ਨੇ ਬਿਜਲੀ ਕੁਨੈਕਸ਼ਨਾਂ 'ਤੇ ਜਨਰਲ ਚਾਰਜਿਜ਼ ਵਧਾਏ, ਮੀਟਰ ਟੈਸਟਿੰਗ ਲਈ ਵੀ ਦੇਣਾ ਪਵੇਗਾ ਵਾਧੂ ਚਾਰਜ
ਘਰ ਦਾ ਸਮਾਰਟ ਮੀਟਰ ਹੋਇਆ ਖਰਾਬ ਤਾਂ ਦੇਣੇ ਪੈਣਗੇ 4532 ਰੁਪਏ
Sadhu Singh Dharam Son Fugitive : ਸਾਬਕਾ ਮੰਤਰੀ ਸਾਧੂ ਸਿੰਘ ਧਰਮ ਸੋਤ ਦਾ ਪੁੱਤਰ ਅਦਾਲਤ ਵਲੋਂ ਭਗੌੜਾ ਕਰਾਰ
Sadhu Singh Dharam Son Fugitive : ਸਰਕਾਰੀ ਜਾਇਦਾਦ ਵੇਚਣ ਦੇ ਮਾਮਲਾ 'ਚ ਅਦਾਲਤ 'ਚ ਪੇਸ਼ ਨਾ ਹੋਣ 'ਤੇ ਹੋਈ ਕਾਰਵਾਈ
Ludhiana News : ਗੈਂਗਸਟਰ ਸੰਨੀ ਨਾਈ ਨੂੰ ਬਠਿੰਡਾ ਜੇਲ੍ਹ ਤੋਂ ਲੁਧਿਆਣਾ ਲਿਆਈ ਪੁਲਿਸ
Ludhiana News : ਪੁਲਿਸ ਨੂੰ ਹਾਸਲ ਹੋਇਆ ਪ੍ਰੋਡਕਸ਼ਨ ਵਾਰੰਟ, ਸੰਨੀ ਨਾਈ ਨੇ ਇੱਕ ਵਪਾਰੀ ਤੋਂ 50 ਲੱਖ ਰੁਪਏ ਦੀ ਮੰਗੀ ਸੀ ਫਿਰੌਤੀ
Pathankot ਵਿਚ LOC ਨੇੜੇ ਗ਼ੈਰ-ਕਾਨੂੰਨੀ ਮਾਈਨਿੰਗ ਜਾਰੀ
NGT ਨੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ