ਪੰਜਾਬ
ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 36 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ: ਸਿਹਤ ਮੰਤਰੀ
ਸਕੀਮ ਤਹਿਤ ਪਿਛਲੇ 3 ਸਾਲਾਂ ਤੋਂ ਲਗਭਗ 44.04 ਲੱਖ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੀਆਂ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ
ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ’ਤੇ ਪਨਬੱਸ ਵਰਕਰਾਂ ਵਿਚਾਲੇ ਬਣੀ ਸਹਿਮਤੀ- ਰੇਸ਼ਮ ਸਿੰਘ ਗਿੱਲ
ਮੀਟਿੰਗ ਵਿਚ ਮੰਨੀਆਂ ਮੰਗਾਂ ਦਾ ਹੱਲ ਨਾ ਹੋਣ ’ਤੇ ਮੁਕੰਮਲ ਚੱਕਾ ਜਾਮ ਕੀਤੇ ਜਾਣ ਦਾ ਐਲਾਨ
ਦੋਰਾਹਾ 'ਚ ਫੈਕਟਰੀ ਅੰਦਰ ਬੁਆਇਲਰ ਫਟਣ ਕਰ ਕੇ ਜ਼ੋਰਦਾਰ ਧਮਾਕਾ, 2 ਮਜ਼ਦੂਰਾਂ ਦੀ ਮੌਤ
ਇਸ ਬਾਰੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਵੀ ਸੱਦੀ ਗਈ ਹੈ, ਜੋ ਕਿ ਸੈਂਪਲ ਲਵੇਗੀ ਅਤੇ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।
ਜ਼ੀਰਾ ਸ਼ਰਾਬ ਫੈਕਟਰੀ ਧਰਨੇ 'ਚ ਕਿਸਾਨਾਂ ਨੇ ਭੰਨੀਆਂ ਗੱਡੀਆਂ! ਪੁਲਿਸ ਨੇ ਵਰ੍ਹਾਈਆਂ ਡਾਂਗਾਂ
ਚੰਦ ਮਿੰਟਾਂ 'ਚ ਮਾਹੌਲ ਹੋਇਆ ਤਣਾਅਪੂਰਨ
ਬਠਿੰਡਾ ਪੁਲਿਸ ਦੀ ਮਾਪਿਆਂ ਨੂੰ ਅਪੀਲ: 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿੱਤਾ ਜਾਵੇ ਵਾਹਨ
ਮਾਪਿਆਂ ਨੂੰ ਹੋ ਸਕਦੀ ਹੈ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ
ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ
ਇਹ ਦੋਵੇਂ ਗਾਇਕ ਕਿਸਾਨ ਅੰਦੋਲਨ ਦੌਰਾਨ ਕਾਫੀ ਸਰਗਰਮ ਸਨ।
ਭਿਆਨਕ ਸੜਕ ਹਾਦਸੇ ਨੇ ਲਈ 3 ਮਾਸੂਮ ਧੀਆਂ ਦੀ ਜਾਨ, ਪਿਤਾ ਜ਼ਖ਼ਮੀ
ਅਣਪਛਾਤੇ ਪਿਕਅਪ ਚਾਲਕ ਨੇ ਮਾਰੀ ਸੀ ਮੋਟਰਸਾਈਕਲ ਨੂੰ ਟੱਕਰ
ਸਾਹਨੇਵਾਲ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਸੜਕ ਹਾਦਸਾ: ਕੰਪਿਊਟਰ ਅਧਿਆਪਕਾ ਦੀ ਮੌਤ
ਇਸ ਭਿਆਨਕ ਹਾਦਸੇ ‘ਕਾਰਨ ਸਕੂਲ ਸਮੇਤ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾ ਗਈ ਹੈ
ਟਰੇਨਿੰਗ 'ਤੇ ਗਏ ਪੰਜਾਬ ਦੇ 12 IAS ਅਤੇ ਹੋਰਨਾਂ ਅਫ਼ਸਰਾਂ ਨੂੰ ਮਿਲਿਆ ਵਾਧੂ ਚਾਰਜ
12 ਹੋਰ ਆਈ. ਏ. ਐੱਸ. ਅਧਿਕਾਰੀਆਂ ਨੂੰ ਸੌਂਪਿਆ ਹੈ
ਕਰਿਆਨੇ ਦੀ ਦੁਕਾਨ ਤੋਂ ਘਿਓ ਦਾ ਪੀਪਾ ਚੋਰੀ ਕਰ ਕੇ ਫਰਾਰ ਹੋਏ ਚੋਰ
ਸ਼ਹਿਰ ਦੇ ਰਿਹਾਇਸ਼ੀ ਖ਼ੇਤਰ ’ਚ ਵਾਪਰੀ ਚੋਰੀ ਦੀ ਘਟਨਾ ਕਰ ਕੇ ਲੋਕਾਂ ’ਚ ਦਹਿਸ਼ਤ ਫੈਲੀ ਹੋਈ ਹੈ