ਪੰਜਾਬ
ਤਰਨਤਾਰਨ-BSF ਦੀ ਸਾਂਝੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ, 3 ਕਿਲੋ ਹੈਰੋਇਨ ਸਮੇਤ ਕਵਾਡਕਾਪਟਰ ਡਰੋਨ ਬਰਾਮਦ
ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ, ਕਿਹਾ- ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹਾਂ
ਨਸ਼ਾ ਕਰਨ ਤੋਂ ਰੋਕਣ 'ਤੇ ਭਾਣਜੇ ਨੇ ਮਾਸੜ ਦਾ ਕੀਤਾ ਕਤਲ
ਪੁਲਿਸ ਨੇ ਮਾਮਲਾ ਕੀਤਾ ਦਰਜ
ਕੈਦੀਆਂ ਦੀ ਬਣਾਈ ਮਿਠਾਈ ਦੀ ਖੂਬ ਮੰਗ: ਇਸ ਸਾਲ 25 ਲੱਖ ਰੁਪਏ ਦੀ ਹੋਈ ਵਿਕਰੀ
ਜੇਲ੍ਹ ਵਿਚ ਬਣੀ ਮਿਠਾਈ ਦੀ ਆਮ ਪਬਲਿਕ ਤੋਂ ਲੈ ਕੇ ਗਵਰਨਰ ਹਾਊਸ ਵਿਚ ਵੀ ਕਾਫੀ ਡਿਮਾਂਡ
ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲਿਆਂ ਖ਼ਿਲਾਫ਼ FIR ਦਰਜ
ਫ਼ਤਹਿਗੜ੍ਹ ਸਾਹਿਬ ਵਿਖੇ ਪਲਟਿਆ ਸੀ ਸੇਬਾਂ ਨਾਲ ਭਰਿਆ ਟਰੱਕ
ਖੇਤਾਂ ’ਚ ਪੱਠੇ ਲੈਣਾ ਗਈ ਔਰਤ ’ਤੇ ਆਵਾਰਾ ਕੁੱਤੇ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ
ਡਾਕਟਰਾਂ ਨੇ ਵਿਦਿਆ ਕੌਰ ਦੀ ਹਾਲਤ ਨੂੰ ਦੇਖਿਆ ਅਤੇ ਸੈਕਟਰ-32 ਦੇ ਹਸਪਤਾਲ ’ਚ ਰੈਫ਼ਰ ਕਰ ਦਿਤਾ...
ਕਪੂਰਥਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ: ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਚਾਰ ਦਬੋਚੇ
ਵੱਡੀ ਗਿਣਤੀ ਵਿਚ ਅਸਲ, ਹੈਰੋਇਨ ਅਤੇ ਨਸ਼ੀਲੇ ਪਦਾਰਥ ਵੀ ਕੀਤੇ ਬਰਾਮਦ
ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ! ਵਿਆਹੁਤਾ ਨੇ ਪੱਖੇ ਨਾਲ ਫ਼ਾਹਾ ਲਗਾ ਕੇ ਦਿੱਤੀ ਜਾਨ
ਸਹੁਰੇ ਪਰਿਵਾਰ 'ਤੇ ਲੱਗੇ ਦਾਜ ਮੰਗਣ ਤੇ ਕੁੱਟਮਾਰ ਕਰਨ ਦੇ ਇਲਜ਼ਾਮ
ਮੁਹਾਲੀ 'ਚ ਪਿਸਤੌਲ ਦਿਖਾ ਕੇ ਧਮਕੀ ਦੇਣ ਵਾਲੇ 'ਤੇ FIR
ਸ਼ਰਾਬੀ ਨੇ ਪਹਿਲਾਂ ਕਾਰ ਨੂੰ ਟੱਕਰ ਮਾਰੀ, ਫਿਰ ਹਥਿਆਰ ਦਿਖਾ ਕੇ ਦਿੱਤੀ ਧਮਕੀ
ਮੁਹਾਲੀ 'ਚ ਪਿਸਤੌਲ ਦਿਖਾ ਕੇ ਧਮਕੀ ਦੇਣ ਵਾਲੇ 'ਤੇ FIR
ਸ਼ਰਾਬੀ ਨੇ ਪਹਿਲਾਂ ਕਾਰ ਨੂੰ ਟੱਕਰ ਮਾਰੀ, ਫਿਰ ਹਥਿਆਰ ਦਿਖਾ ਕੇ ਦਿੱਤੀ ਧਮਕੀ
ਮਜ਼ਦੂਰ ਦਾ ਮੋਬਾਈਲ ਖੋਹ ਕੇ ਭੱਜਣ ਦੀ ਫ਼ਿਰਾਕ 'ਚ ਸੀ ਝਪਟਮਾਰ, ਲੋਕਾਂ ਨੇ ਕੀਤੀ ਛਿੱਤਰ-ਪਰੇਡ
ਮੋਬਾਈਲ ਬਰਾਮਦ ਕਰ ਕੇ ਮਾਲਕ ਨੂੰ ਮੋੜਿਆ, ਵੀਡੀਓ ਹੋਈ ਵਾਇਰਲ