ਪੰਜਾਬ
ਇਨਸਾਨੀਅਤ ਸ਼ਰਮਸਾਰ : ਨਾਲੀ 'ਚ ਪਿਆ ਮਿਲਿਆ ਭਰੂਣ, ਮਚਿਆ ਹੜਕੰਪ
ਜਾਂਚ 'ਚ ਜੁਟੀ ਪੁਲਿਸ
ਖੌਫ਼ਨਾਕ ਲੁਟੇਰੇ! ਚੌਕੀਦਾਰ ਨੂੰ ਬੰਨ੍ਹ ਕੇ ਏਜੰਸੀ 'ਚੋਂ ਲੈ ਗਏ 2 ਨਵੇਂ ਟਰੈਕਟਰ
ਤੇਲ ਖ਼ਤਮ ਹੋਇਆ ਤਾਂ ਇਕ ਨੂੰ ਰਸਤੇ ’ਚ ਛੱਡਿਆ
2019 'ਚ ਵਾਪਰੇ ਸੜਕ ਹਾਦਸੇ ਦੇ ਮਾਮਲੇ 'ਚ ਅਦਾਲਤ ਵੱਲੋਂ 1.93 ਕਰੋੜ ਦਾ ਮੁਆਵਜ਼ਾ ਦੇਣ ਦੇ ਹੁਕਮ
ਹਾਦਸੇ 'ਚ ਤਿੰਨ ਮੌਤਾਂ ਹੋਈਆਂ ਸੀ ਤੇ ਦੋ ਨੌਜਵਾਨ ਜ਼ਖਮੀ ਹੋਏ ਸੀ
ਚੈੱਕ ਬਾਊਂਸ ਮਾਮਲਾ: ਪੰਜਾਬ ਦੇ ਮਸ਼ਹੂਰ ਉਦਯੋਗਪਤੀ ਨੀਲਮ ਓਸਵਾਲ ਨੂੰ ਅਦਾਲਤ ਨੇ ਕੀਤਾ ਭਗੌੜਾ ਘੋਸ਼ਿਤ
ਨੀਲਮ ਓਸਵਾਲ ਖ਼ਿਲਾਫ਼ 174ਏ ਤਹਿਤ ਕੇਸ ਦਰਜ
ਬਾਘਾਪੁਰਾਣਾ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਗਾਇਕ ਖ਼ਿਲਾਫ਼ ਮਾਮਲਾ ਦਰਜ
ਪੁਲਿਸ ਨੇ 188 IPC ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ
ਹੁਣ ਵੇਰਕਾ ਦਾ ਪਨੀਰ ਵੀ ਹੋਇਆ ਮਹਿੰਗਾ, ਦੁੱਧ ਦੀ ਕੀਮਤ ਪਹਿਲਾਂ ਹੀ ਛੂਹ ਰਹੀ ਸੀ ਅਸਮਾਨ
ਹੁਣ 200 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ 75 ਰੁਪਏ ਤੋਂ ਵਧਾ ਕੇ 78 ਰੁਪਏ ਕਰ ਦਿੱਤੀ ਹੈ।
ਸੱਤਵੀਂ ਪਾਸ ਕਬਾੜੀਏ ਨੇ ਕੀਤਾ 2 ਕਰੋੜ ਦਾ ਸਾਈਬਰ ਫਰਾਡ, OLX 'ਤੇ ਸਿਪਾਹੀ ਬਣ ਕੇ ਕਰਦਾ ਸੀ ਲੋਕਾਂ ਨਾਲ ਧੋਖਾ
OLX 'ਤੇ ਸਿਪਾਹੀ ਦੇ ਰੂਪ 'ਚ ਪੇਸ਼ ਹੋ ਕੇ ਦੋਸ਼ੀ ਨੇ ਕਰੀਬ 44 ਲੋਕਾਂ ਤੋਂ ਲੱਖਾਂ ਦੀ ਠੱਗੀ ਮਾਰੀ।
ਡੇਰਾਬੱਸੀ 'ਚ ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਚਾਲਕ ਦੀ ਮੌਤ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਰੋਡ ਕੀਤਾ ਜਾਮ
ਖੇਤਾਂ ’ਚ ਪਤੰਗ ਲੁੱਟਣ ਗਏ 13 ਸਾਲ ਦੇ ਮਾਸੂਮ ਦੀ ਜ਼ਿਮੀਂਦਾਰ ਨੇ ਕੀਤੀ ਕੁੱਟਮਾਰ, 2 ਥਾਵਾਂ ਤੋਂ ਤੋੜੀ ਲੱਤ
ਬੱਚਾ ਗੰਭੀਰ ਰੂਪ ਵਿਚ ਹਸਪਤਾਲ ’ਚ ਭਰਤੀ
ਫਿਰੋਜ਼ਪੁਰ ’ਚ ਵਾਪਰਿਆ ਦਰਦਨਾਕ ਹਾਦਸਾ: ਟਰੱਕ ਤੇ ਕਾਰ ਵਿਚਾਲੇ ਹੋਈ ਟੱਕਰ, 1 ਦੀ ਮੌਤ ਤੇ ਤਿੰਨ ਗੰਭੀਰ ਜ਼ਖ਼ਮੀ
ਚਾਰੋਂ ਨੌਜਵਾਨ ਪ੍ਰਾਈਵੇਟ ਬੈਂਕ ਵਿੱਚ ਕਰਦੇ ਸਨ ਕੰਮ