ਪੰਜਾਬ
ਲੁਧਿਆਣਾ 'ਚ LIP ਨੇਤਾ ਗ੍ਰਿਫ਼ਤਾਰ: ਚੋਣਾਂ ਦੌਰਾਨ ਹਿੰਸਾ 'ਚ ਸ਼ਾਮਲ ਹੋਣ ਦੇ ਦੋਸ਼
ਲੋਕ ਇਨਸਾਫ਼ ਪਾਰਟੀ ਦਾ ਸਾਬਕਾ ਕੌਂਸਲਰ ਤੇ ਸਿਮਰਜੀਤ ਬੈਂਸ ਦਾ ਨਜ਼ਦੀਕੀ ਗੁਰਪ੍ਰੀਤ ਖੁਰਾਨਾ ਸਾਥੀ ਸਮੇਤ ਗ੍ਰਿਫ਼ਤਾਰ
ਸਾਬਕਾ ਵਿਧਾਇਕ ਕੰਬੋਜ ਨੇ ਅੰਤਰਿਮ ਜ਼ਮਾਨਤ ਲਈ ਦਾਇਰ ਕੀਤੀ ਪਟੀਸ਼ਨ, 30 ਨੂੰ ਹੋਵੇਗੀ ਸੁਣਵਾਈ
ਦੱਸ ਦਈਏ ਕਿ ਹਰਦਿਆਲ ਕੰਬੋਜ ਪੱਤਰਕਾਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ ਘਿਰੇ ਹੋਏ ਹਨ।
ਪੰਜਾਬ-ਹਰਿਆਣਾ ਸ਼ਾਮਲਾਟ ਜ਼ਮੀਨ ਮਾਮਲਾ: ਹਾਈਕੋਰਟ 'ਚ ਦੋਵੇਂ ਸੂਬਿਆਂ ਦੇ ਕੇਸਾਂ ਦੀ ਨਾਲੋਂ-ਨਾਲ ਹੋਵੇਗੀ ਸੁਣਵਾਈ
ਕੇਸ ਚੀਫ਼ ਜਸਟਿਸ ਕੋਰਟ ਨੂੰ ਭੇਜਿਆ
ਸੁਰਖ਼ੀਆਂ 'ਚ ਨਾਭਾ ਜੇਲ੍ਹ: ਤਲਾਸ਼ੀ ਦੌਰਾਨ ਨਵੀਂ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਈਲ ਫ਼ੋਨ
ਮਾਮਲਾ ਦਰਜ ਕਰ ਸ਼ੁਰੂ ਕੀਤੀ ਅਗਲੇਰੀ ਕਾਰਵਾਈ
ਪੰਜਾਬ ਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਲਖਬੀਰ ਸਿੰਘ ਰੰਗੇ ਹੱਥੀਂ ਗ੍ਰਿਫ਼ਤਾਰ
ਖੇਤੀਯੋਗ ਜ਼ਮੀਨ ਦੀ ਤਕਸੀਮ ਅਤੇ ਨਿਸ਼ਾਨਦੇਹੀ ਲਈ ਮੰਗੀ ਸੀ ਰਿਸ਼ਵਤ
ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀ ਬਠਿੰਡਾ ਤੋਂ ਗ੍ਰਿਫ਼ਤਾਰ, ਦੋ ਨਜਾਇਜ਼ ਹਥਿਆਰ ਵੀ ਬਰਾਮਦ
-ਹਰਜਸਨੀਤ ਸਿੰਘ ਅਤੇ ਕਮਲਜੀਤ ਸਿੰਘ ਵਜੋਂ ਹੋਈ ਫੜੇ ਗਏ ਮੁਲਜ਼ਮਾਂ ਦੀ ਪਛਾਣ
ਹਾਈਕੋਰਟ ਵਲੋਂ ਐਜੁਕੇਸ਼ਨ ਟ੍ਰਿਬਿਊਨਲ ਦਾ ਕੋਰਮ ਪੂਰਾ ਕਰਨ ਦਾ ਹੁਕਮ
ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 3 ਹਫਤਿਆਂ ਅੰਦਰ ਨਿਯੁਕਤੀ ਕਰਨ ਲਈ ਕਿਹਾ
ਚੰਡੀਗੜ੍ਹ 'ਚ ਕ੍ਰਾਈਮ ਬ੍ਰਾਂਚ ਦਾ ਕਰਮਚਾਰੀ ਦੱਸ ਕੇ ਲੁਟੇਰਿਆਂ ਨੇ ਬਜ਼ੁਰਗ ਨੂੰ ਲੁੱਟਿਆ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਪਟਿਆਲਾ 'ਚ ਹੁਣ ਤੱਕ ਆਏ ਡੇਂਗੂ ਦੇ 800 ਦੇ ਕਰੀਬ ਪਾਜ਼ੀਟਿਵ ਮਾਮਲੇ!
ਡੇਂਗੂ ਕਾਰਨ 2 ਲੋਕਾਂ ਦੀ ਹੋ ਚੁੱਕੀ ਹੈ ਮੌਤ
ਸਿਰਫ਼ ਆਮ ਆਦਮੀ ਪਾਰਟੀ ਲੋਕ-ਪੱਖੀ ਅਤੇ ਮੁਲਾਜ਼ਮ ਪੱਖੀ ਪਾਰਟੀ- CM ਭਗਵੰਤ ਮਾਨ
'ਆਪ' ਦੀ ਸਰਕਾਰ ਬਣਨ 'ਤੇ ਭ੍ਰਿਸ਼ਟ ਸਿਆਸਤਦਾਨਾਂ ਅਤੇ ਅਧਿਕਾਰੀਆਂ 'ਤੇ ਹੋਵੇਗੀ ਕਾਰਵਾਈ