ਪੰਜਾਬ
ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਕੈਦੀ ਹੋਇਆ ਫਰਾਰ: ਕਤਲ ਕੇਸ 'ਚ ਕੱਟ ਰਿਹਾ ਸੀ ਸਜ਼ਾ
ਮੁਲਜ਼ਮ ਖ਼ਿਲਾਫ਼ ਥਾਣਾ ਮਾਛੀਵਾੜਾ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਡੇਰਾ ਬਾਬਾ ਨਾਨਕ ਵਿਖੇ ਅੱਜ ਹੋਵੇਗਾ ਸੈਮੀਨਾਰ
ਗੁਰੂ ਘਰ ਦੇ ਦਰਸ਼ਨਾਂ ਲਈ ਸੌਖੀ ਵਿਧੀ ਅਤੇ ਸ਼ਰਧਾਲੂਆਂ 'ਤੇ ਲਗਾਈ ਪਾਸਪੋਰਟ ਸ਼ਰਤ ਖ਼ਤਮ ਕਰਨ ਦੀ ਕੀਤੀ ਜਾਵੇਗੀ ਮੰਗ
ਪਨਬਸ ਮੁਲਾਜ਼ਮਾਂ ਦੀ ਹੜਤਾਲ ਦਾ ਸੱਚ ਆਇਆ ਸਾਹਮਣੇ, ਮੁਲਾਜ਼ਮਾਂ ਨੂੰ ਕੱਢਣ ਦੀ ਗੱਲ ਨਿਕਲੀ ਝੂਠੀ
ਵਿਭਾਗ ਵਲੋਂ ਜਾਂਚ ਦੇ ਹੁਕਮ ਜਾਰੀ
ਵਿਜੀਲੈਂਸ ਬਿਉਰੋ ਵੱਲੋਂ ਐਸ.ਐਚ.ਓ ਰਿਸ਼ਵਤਖੋਰੀ ਦੇ ਕੇਸ ਵਿਚ ਗ੍ਰਿਫ਼ਤਾਰ
80 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਲੱਗੇ ਇਲਜ਼ਾਮ
ਪੰਜਾਬ ਭਰ ਵਿੱਚ ਆਨਲਾਈਨ ਅਤੇ ਫਿਜ਼ੀਕਲ ਰੂਪ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ
ਇਸ ਲੋਕ ਅਦਾਲਤ ਦੌਰਾਨ 445 ਬੈਂਚਾਂ ਅੱਗੇ ਲਗਭਗ 2.5 ਲੱਖ ਕੇਸ ਸੁਣਵਾਈ ਲਈ ਹੋਏ ਪੇਸ਼
ਰਵਨੀਤ ਬਿੱਟੂ ਨੇ ਕੀਤਾ ਬਿਕਰਮ ਮਜੀਠੀਆ ਨੂੰ ਸਵਾਲ, ਘਟੀਆ ਰਾਜਨੀਤੀ ਦੇ ਲਗਾਏ ਦੋਸ਼
ਬੰਦੀ ਸਿੰਖਾਂ ਦੀ ਰਿਹਾਈ ਨੂੰ ਲੈ ਕੇ ਵੀ ਦਿੱਤੀ ਪ੍ਰਤੀਕਿਰਿਆ
ਡੇਰਾ ਪ੍ਰੇਮੀ ਪ੍ਰਦੀਪ ਕਤਲ ਮਾਮਲਾ - ਗੈਂਗਸਟਰ ਗੋਲਡੀ ਬਰਾੜ ਸਮੇਤ ਚਾਰ ਜਣੇ ਨਾਮਜ਼ਦ
ਦੋ ਫ਼ਰੀਦਕੋਟ ਦੇ ਤੇ ਇੱਕ ਮੋਗਾ ਦਾ ਨੌਜਵਾਨ ਸ਼ਾਮਲ ਹੈ।
ਗ਼ੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ ਠੇਕੇਦਾਰ ਰਾਕੇਸ਼ ਚੌਧਰੀ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜਿਆ
ਬੀਤੇ ਕੱਲ ਕੀਤਾ ਗਿਆ ਸੀ ਗ੍ਰਿਫ਼ਤਾਰ
ਲੈਫ਼ਟੀਨੈਂਟ ਜਨਰਲ ਦੇ ਅਹੁਦੇ 'ਤੇ ਪਹੁੰਚਿਆ ਸਰਹੱਦੀ ਪਿੰਡ ਮਰੜ ਦਾ ਪੁੱਤ ਮਨਜਿੰਦਰ ਸਿੰਘ
ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਨੂੰ ਦੱਸਿਆ ਤਰੱਕੀ ਦਾ ਗੁਰ-ਮੰਤਰ
ਦੁਖਦਾਇਕ ਖ਼ਬਰ: ਲੇਹ ਲੱਦਾਖ ’ਚ ਨਾਇਕ ਸੁਖਵਿੰਦਰ ਸਿੰਘ ਡਿਊਟੀ ਦੌਰਾਨ ਹੋਇਆ ਸ਼ਹੀਦ
ਬਰਫ਼ ਤੋਂ ਡਿੱਗਣ ਕਾਰਨ ਵਾਪਰਿਆ ਹਾਦਸਾ