ਪੰਜਾਬ
ਪੰਜਾਬ ਨੂੰ ਮਿਲਿਆ ਪਰਾਲੀ ਦਾ ਨਵਾਂ ਹੱਲ, ਦੂਜੇ ਸੂਬੇ ਦੇ ਲੱਖਾਂ ਕਿਸਾਨਾਂ ਦਾ ਵੀ ਹੋਵੇਗਾ ਫ਼ਾਇਦਾ
ਰੇਲਗੱਡੀ ਰਾਹੀਂ ਕੇਰਲ ਜਾਵੇਗੀ ਪੰਜਾਬ ਦੀ ਪਰਾਲੀ
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਤਿੰਨ ਖਿਲਾਫ ਮਾਮਲਾ ਦਰਜ
ਪਰਿਵਾਰ ਦੇ ਬਿਆਨਾਂ ’ਤੇ ਪਿੰਡ ਦੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ
ਹੁਣ ਮਾਲਕ ਨੂੰ ਭਰਨਾ ਪਵੇਗਾ ਪਾਲਤੂ ਕੁੱਤੇ/ਬਿੱਲੀ ਕਾਰਨ ਵਾਪਰੀ ਘਟਨਾ ਦਾ ਹਰਜਾਨਾ
ਪਾਲਤੂ ਜਾਨਵਰ ਦੇ ਮਾਲਕ ਨੂੰ ਦੇਣਾ ਪਵੇਗਾ ਜ਼ਖ਼ਮੀ ਵਿਅਕਤੀ/ਜਾਨਵਰ ਦਾ ਡਾਕਟਰੀ ਖ਼ਰਚਾ
ਲੁਧਿਆਣਾ 'ਚ ਸ਼ਰਾਬੀ ਪੁੱਤ ਦਾ ਸ਼ਰਮਨਾਕ ਕਾਰਾ, ਇੱਟ ਮਾਰ ਕੇ ਕੀਤਾ ਪਿਓ ਦਾ ਕਤਲ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਧੀ ਦਾ ਘਰ ਬਚਾਉਣ ਗਏ ਮਾਪਿਆਂ ਦਾ ਆਪਣਾ ਘਰ ਉਜੜਿਆਂ, ਭਿਆਨਕ ਹਾਦਸੇ ਦਾ ਹੋਏ ਸ਼ਿਕਾਰ
ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ, 4 ਹੋਰ ਗੰਭੀਰ ਜ਼ਖਮੀ
ਸਭ ਤੋਂ ਜ਼ਿਆਦਾ ਪੈਨਸ਼ਨ ਦੇਣ ਵਾਲੇ ਰਾਜਾਂ ਵਿਚ ਸ਼ਾਮਿਲ ਹੋਵੇਗਾ ਪੰਜਾਬ
ਹਾਲਾਂਕਿ ਇਸ ਦਾ ਖਜਾਨੇ ’ਤੇ ਕਿੰਨਾ ਭਾਰ ਪਵੇਗਾ ਇਸ ਦਾ ਪੂਰੀ ਤਰਾਂ ਵਿਚ ਅਨੁਮਾਨ ਨਹੀਂ ਲਗਾਇਆ ਗਿਆ
ਪਾਕਿਸਤਾਨ ਨੇ ਸੌਂਪੀਆਂ ਦੋ ਭਾਰਤੀ ਮਛੇਰਿਆਂ ਦੀਆਂ ਦੇਹਾਂ
ਕਰਾਚੀ ਦੀ ਮਲੇਰ ਲਾਂਡੀ ਜੇਲ੍ਹ ਵਿੱਚ ਬੰਦ ਸਨ ਦੋਵੇਂ ਮਛੇਰੇ
ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗ਼ਲਤ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ
ਕਿਹਾ-ਪਰਾਲੀ ਤੋਂ ਛੁਟਕਾਰਾ ਪਾਉਣ ਲਈ ਕਿਸਾਨਾਂ ਨੂੰ ਲੋੜੀਂਦੀਆਂ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰਾਂ ਨਾਕਾਮ
ਸਿੱਧੂ ਮੂਸੇਵਾਲਾ ਕਤਲ ਮਾਮਲਾ: ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜਿਆ
ਸਿੱਧੂ ਮੂਸੇਸਵਾਲਾ ਦੇ ਘਰ ਦੀ ਰੇਕੀ ਕਰਨ ਵਾਲੇ ਦੋਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਲੁਧਿਆਣਾ ਪੁਲਿਸ
ਅਜਨਾਲਾ ਨੇੜੇ ਵਾਪਰੇ ਦਰਦਨਾਕ ਹਾਦਸੇ ਨੇ ਉਜਾੜਿਆ ਪੂਰਾ ਪਰਿਵਾਰ
2 ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ