ਪੰਜਾਬ
ਬੀਤੇ ਦਿਨੀ ਫ਼ੌਜੀ ਜਵਾਨਾਂ 'ਤੇ ਫਾਇਰਿੰਗ ਕਰਨ ਵਾਲਾ ਵੀ ਨਿਕਲਿਆ ਫ਼ੌਜੀ
ਪੁਲਿਸ ਨੇ ਜਾਂਚ ਵਿੱਚ ਫੌਜੀ ਨੂੰ ਮੁਲਜ਼ਮ ਬਣਾਇਆ
Jalandhar News : ਭਾਜਪਾ ਨੇਤਾ ਦੇ ਘਰ 'ਤੇ ਗ੍ਰਨੇਡ ਹਮਲੇ ਦੇ ਮਾਮਲੇ ’ਚ ਨਵੀਂ ਸੀਸੀਟੀਵੀ ਫ਼ੁਟੇਜ ਸਾਹਮਣੇ ਆਈ
Jalandhar News : ਮੁਲਜ਼ਮ ਹੈਰੀ ਨੂੰ ਖਾਤੇ ’ਚੋਂ ਪੈਸੇ ਕਢਵਾਉਣ ਤੋਂ ਬਾਅਦ ਘਰ ਜਾਂਦੇ ਹੋਏ ਦੇਖਿਆ ਗਿਆ
Punjab News : ਯੁੱਧ ਨਸ਼ਿਆ ਵਿਰੁਧ ਮੁਹਿੰਮ ਬਾਰੇ ਬੋਲੇ ਵਿੱਤ ਮੰਤਰੀ ਹਰਪਾਲ ਚੀਮਾ, ਕਿਹਾ- ਪੰਜਾਬ ਦਾ ਹਰ ਵਿਅਕਤੀ ਸਰਕਾਰ ਦਾ ਸਾਥ ਦੇ ਰਿਹੈ
Punjab News : ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁਹਿੰਮ ’ਚ ਪ੍ਰਾਪਤ ਕਰੇਗੀ ਜਿੱਤ, ਪੰਜਾਬ ਦਾ ਹਰ ਵਿਅਕਤੀ ਸਰਕਾਰ ਦਾ ਦੇ ਰਿਹੈ ਸਾਥ
ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਸਿਗਨਲ ਵਿਭਾਗ 'ਚ ਲੱਗੀ ਅੱਗ
ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼
Punjab News ; ਅਧਿਆਪਕਾਂ ਸਬੰਧੀ ਵਿਵਾਦਤ ਬਿਆਨ ’ਤੇ ਚੇਤਨ ਸਿੰਘ ਜੋੜਾਮਾਜਰਾ ਨੇ ਮੰਗੀ ਮਾਫ਼ੀ
Punjab News ; ਕਿਹਾ -ਜੇਕਰ ਕਿਸੇ ਅਧਿਆਪਕ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਸਾਰੇ ਅਧਿਆਪਕਾਂ ਤੋਂ ਮਾਫ਼ੀ ਮੰਗਦਾ ਹਾਂ
Tarn Taran News : ਤਰਨਤਾਰਨ ’ਚ ਸਕੂਲ ਦੇ ਬਾਹਰ ਮੋਟਰਸਾਈਕਲ ਸਵਾਰਾਂ ਕੀਤੀ ਫ਼ਾਇਰਿੰਗ
Tarn Taran News : ਤਿੰਨ ਗੋਲੀਆਂ ਸਕੂਲ ਦੇ ਐਮਡੀ ਮਾਨਵਜੀਤ ਸਿੰਘ ਦੀ ਗੱਡੀ 'ਚ ਲੱਗੀਆਂ
Ludhiana News: ਲੁਧਿਆਣਾ ਵਿਚ ਕਾਰੀਗਰ ਬਣ ਕੇ ਆਇਆ ਨੌਜਵਾਨ ਅੱਧਾ ਕਿੱਲੋ ਸੋਨਾ ਲੈ ਕੇ ਹੋਇਆ ਨੌਂ ਦੋ ਗਿਆਰਾਂ
Ludhiana News: ਘਟਨਾ ਤੋਂ ਬਾਅਦ ਸਰਾਫ਼ਾ ਬਾਜ਼ਾਰ ਦੇ ਵਪਾਰੀਆਂ ਵਿੱਚ ਡਰ ਦਾ ਮਾਹੌਲ
Faridkot News : ਫ਼ਰੀਦਕੋਟ ’ਚ ਨਸ਼ਾ ਤਸਕਰੀ ਨਾਲ਼ ਜੁੜੇ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੀਤਾ ਹੰਗਾਮਾ
Faridkot News : ਇਲਜ਼ਾਮ ਲਗਾਏ ਗਏ ਕਿ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਦੇ ਚਲਦਿਆਂ ਵਾਪਰਿਆ ਹੈ ਹਾਦਸਾ
Punjab news: ਅਦਾਲਤ ਨੇ ਫ਼ੇਸਬੁੱਕ, ਐਕਸ ਤੋਂ ਪੁਲਿਸ ਅਧਿਕਾਰੀ ਦੀ ਔਰਤ ਨਾਲ ਗੱਲਬਾਤ ਦੀ ਆਡੀਓ ਕਲਿੱਪ ਹਟਾਉਣ ਦੇ ਦਿਤੇ ਹੁਕਮ
Punjab news: ਕਿਹਾ, ਬਦਨਾਮ ਕਰਨ ਲਈ ਬਣਾਈ ਗਈ ਜਾਂ ਗ਼ੈਰ ਪ੍ਰਮਾਣਿਤ ਵਿਵਾਦਤ ਸਮੱਗਰੀ ਸੋਸ਼ਲ ਮੀਡੀਆ ’ਤੇ ਅਪਲੋਡ ਨਾ ਕੀਤੀ ਜਾਵੇ
Tarn Taran News: ਡਿਊਟੀ ਦੌਰਾਨ ਸ਼ਹੀਦ ਸਬ-ਇੰਸਪੈਕਟਰ ਦੇ ਪਰਿਵਾਰ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਐਲਾਨ
ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਪ੍ਰਦਾਨ ਕਰੇਗੀ ਅਤੇ HDFC ਬੈਂਕ 1 ਕਰੋੜ ਰੁਪਏ ਦੀ ਵਾਧੂ ਬੀਮਾ ਰਾਸ਼ੀ ਦਾ ਭੁਗਤਾਨ ਕਰੇਗਾ